ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਾ ਅਖੀ ਗਹਿਰੀਆ ਤੇ ਮਥੇ ਵਟ ਪਾਏ॥ ਪਥਰ ਦਿਲ ਹੋਇਆ ਸਕੇ ਪੁਤ੍ਰ ਵਲੋ ਦਿਲੋ ਗਜਬ ਦੀ ਭਾਹਿ ਸੜ ਚੰਮ ਜਾਏ॥ ਮਛੀ ਵਾਂਗ ਤੜਫ ਦਾ ਰਾਤਿ ਰਿਹਾ ਕਦੀ ਪਵੈ ਲੰਮਾ ਕਦੀ ਉਠ ਬਹੇ॥ ਕਾਦ੍ਰਯਾਰ ਮਹਾ ਦੁਖ ਇਸਤ੍ਰੀ ਦਾ ਪੂਰਨ ਜੀਵਦਾ ਕਿਤ ਸਬਬ ਰਹੇ॥੨੮॥ ਲਾਂਮ