ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਤਰਸ ਨਾ ਆਵਦਾ ਈ॥ਕਾਦ੍ਰਯਾਰ ਖਲੋਇਕੇ ਮਾਉ ਤਾਈ ਪੂਰਨ ਭਗਤਿ ਸਲਾਮ ਬੁਲਾਵਦਾ ਈ॥੧੦॥ ਜੇ ਜੋਰ ਨਾ ਡਾਡੇ ਦੇ ਨਾਲਿ ਕੋਈ, ਪਕੜਿ ਬੇਗੁਨਾਹਿ ਮੰਗਾਇਆ ਮੈ। ਕਿਸਨੂੰ ਖੋਲ ਕੇ ਦਿਲ ਦਾ ਹਾਲ ਦੱਸਾ ਜੇਹੜਾ ਘਰਿ ਗੁਨਾਹੁ ਕਰਿਆ ਮੈ। ਮੈ ਤਾਂ ਝੂ