ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ। ਕਰੋ ਕਰਮ ਸਰੀਰ ਦਾ ਵਾਸਤਾ ਜੇ ਹੋਵਨ ਨੈਨ ਪਰਾਨ ਵਸੂਲ ਮੈਨੂੰ। ਕਾਦਰਯਾਰ ਸੁਣਾਵਦਾ ਗੁਰੂ ਤਾਂਈ ਪਿਛਾ ਦੇਇ ਨਾ ਜਾਵਣਾ ਮੂਲ ਮੈਨੂੰ॥੬॥ ਖੇ ਖੁਸੀ ਹੋਈ ਗੁਰੂ ਨਾਥ ਤਾਈ ਜਲ ਪਾਇ ਕੇ ਪੂਰਿਆ ਤੁਰਤ ਮੀਤਾ। ਹੱਥੀ ਆਪਣੀ ਉਸ ਦੇ ਮੁਹਿ ਲਾਇਆ ਪੜਦੇ ਖੁਲ੍ਹ ਗਏ ਜਦੋ ਘੁ