(੮੬)
ਸ਼ੁਦੀ ਸ਼ੌਕਿ ਤਬਾ ਪਿਆਰੇ ਤਾਈਏਂ ਲਿਖੀ ਤਾਰੀਖ ਵਚਾਰ ਸਾਈਂ
ਮੇਹਰ ਸਾਹਿਬ ਮੁਸਨਫ ਦੇ ਹਕ ਅੰਦ੍ਰ ਦੁਆ ਖੈਰ ਕਰਨਾ
ਪਿਆਰੇ ਯਾਰ ਸਾਈਂ ॥
ਕੋਈ ਹਾਲ ਮਸਤ ਕੋਈ ਮਾਲ ਮਸਤ ਕੋਈ ਤੂਤੀ ਮੈਨਾ ਸੂਏ ਮੇਂ। ਕੋਈ ਖਾਨ ਮਸਤ ਪੈਰੀਨ ਮਸਤ ਕੋਈ ਰਾਗ ਰਾਗਨੀ ਦੂਏ ਮੇਂ। ਕੋਈ ਅਮਲ ਮਸਤ ਕੋਈ ਰਮਲ ਮਸਤ ਕੋਈ ਸ਼ਤਰੰਜ ਚੌਂਪੜ ਜੂਏ ਮੇ। ਕੋਈ ਰਾਜ਼ ਮਸਤ ਕੋਈ ਨਾਜ਼ ਮਸਤ ਕੋਈ ਸਾਜ਼ ਮਸਤ ਹੈ ਤੂਏ ਮੇਂ। ਕੋਈ ਮਾਨ ਮਸਤ ਕੋਈ ਤਾਨ ਮਸਤ ਕੋਈ ਗਯਾਨ ਮਸਤ ਪਰ ਸੂਏ ਮੇਂ। ਲਾਹੌਰੀ ਖੁਦ ਮਸਤੀ ਬਿਨ ਔਰ ਮਸਤ ਸਭ ਪੜੇ ਅਧਯਾਏ ਕੂਏ ਮੇਂ ॥
ਸਾਨੂੰ ਪਤਾ ਨਹੀਂ ਲਗਦਾ ਤਰਫ ਕੇਹੜੀ ਲਾਹੌਰਾ ਸਿੰਘ ਉਸਤਾਦ ਸਿਧਾਰ ਗਏ ਨੇ। ਅਜ ਢੂਡਿਆਂ ਕਿਤੇ ਨਾ ਨਜ਼ਰ ਆਵਨ ਜਾਪੇ ਕਹਿਕਾ ਦੀ ਟ੫ ਦੀਵਾਰ ਗਏ ਨੇ। ਬਲਕੇ ਖੋਜ ਨਾ ਲਭਦਾ ਖੋਜੀਆਂ ਨੂੰ ਖਬਰੇ ਰਾਹ ਕੇਹੜੇ ਜਾਨੀ ਯਾਰ ਗਏ ਨੇ। ਦੇ ਗਏ ਪਤਾ ਨਿਸ਼ਾਨੀ ਨਾ ਮੂਲ ਕੋਈ ਲਭ ਲਭ ਸਜਣ ਬੇਲੀ ਹਾਰ ਗਏ ਨੇ। ਅਖਾਂ ਫੇਰਦਿਆਂ ਲਾਈ ਦੇਰ ਨਾਹੀ ਸਾਡਾ ਮੁਦਤਾ ਦਾ ਤੋੜ ਪਿਆਰ ਗਏ ਨੇ। ਕਿਸੇ ਨਾਲ ਨਾ ਬੋਲਿਆ ਬੋਲ ਮੰਦਾ ਹਸ ਰਸ ਕੇ ਵਕਤ ਗੁਜ਼ਾਰ ਗਏ ਨੇ। ਇਹ ਮੈਂ ਜਾਨਣਾ ਵਸ ਨਹੀਂ ਉਹਨਾਂ ਦੇਵੀ ਉਹ ਵੀ ਮੰਨ ਕੇ ਹੁਕਮ ਕਰਤਾਰ ਗਏ ਨੇ। ਵਿਚ ਚਾਹ ਓਹਨਾਂ ਭਾਵਾਂ ਡੋਲ ਡੂਬਾ ਲਜ ਆਸ ਦੀ ਤੋੜ ਸਰਦਾਰ ਗਏ ਨੇ ॥
ਹਥ ਜੋੜ ਕੇ ਦਾਸ ਹੈ ਅਰਜ਼ ਕਰਦਾ ਸੁਨਣ ਵਾਲਿਆਂ ਸ਼ੇਹਰ ਸੁਣਾਨਿਆਂ ਨੂ। ਜੋ ਕੋਈ ਪੜੇ ਤੇ ਕੋਈ ਨਾ ਪਾਏ ਰੌਲਾ ਏਹਾ ਦੇਵਣਾਂ ਦਾਨ ਨਿਮਾਣਿਆਂ ਨੂੰ। ਵਧ ਘਟ ਜੇ ਕਿਸੇ ਥੀਂ