ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮੨

ਲਤਫ਼ਾ ਹਰਾਮ-`(੫.) ਹਰਾਮ ਦਾ ਨੂਤਫ਼ਾ ਲੁਤਰਾਂ --(ਵਿ) ਤਿੱਖੀਆਂ ਗਲਾਂ ਕਰਨ ਵਾਲਾ, ਸ਼ੋਖ ਲੁਤਰੀ-(੬.) ਜੀਭ (ਘਿਰਨਾ ਨਾਲ)

ਲੁਤਰੀ ਕੱਪਣੀ 6 ਲੁਤਰੀ ਕੱਪ ਛੱਡਣੀ ] (ਹਾ,) ਜੀਭ ਵੱਢਣੀ

" ਦਰੀ (੬) ਪਲਕ

ਲੁਪਰੀ ਲਾਹਣੀ-(ੁਹਾ.,) ਫਿੱਲ ਲਾਹੁਣੀ ਲੁੜਾਣਾ-(ਕਿ- ਸਕ.) ਲਭਾਉਣਾ ਲੂੰ-(ਇ) ਲੂ (ਗਰਮ ਹਵਾ) ਲੂੰਈ-(ਇ>) ਲੂੰ

ਲੁਣ ਪਾਣੀ ਖਾਣਾ ਤੈ) ਦੇ ] (ਮੂਹਾ.) ਸੰਜਮੀ ਜੀਵਨ ਬਿਤਾਉਣਾ

ਲੂ ਲੂਰ ਲੁਰ ਕਰਨਾ--(ਮੁਹਾ.) ਆਵਾਰਾ ਫਿਰਨਾ

ਤਦ ਰਾ) ਲੇਹ, ਅਲੇਹਾ

ਦਸ ਲਾਵਾਂ

੨੨ ੯

ਲੇਂਧਾ।., .. 2 (ਪੂ) ਲੇਹਦੜਾ, ਲੇਹਦਾ

ਲੇਲ--(ਇ.) ਲਿਹਲ

--ਲੇਲਾਂ ਵਗਣੀਆਂ--(ਮੁਹਾਂ.) ਰਾਲਾਂ ਵਗਣੀਆਂ

---ਲੋਲਾਂ ਵਗਾਣੀਆੰ--(ਮੁਹਾ.) ਗਲਾਂ ਵਗਾਉਣੀਆਂ

ਲੇਲ੧--(ਇ. ਬ. ਵ.) ਸ਼ਤੂਤ

ਲੋਈ ਲੌਈ--(ਕ੍ਰਿ. ਵਿ.) ਲੋਏ ਲੋਏ, ਚਾਨਣੇ ਚਾਨਣੇ

ਲੋਹਕਾ--(ਵਿ.) ਲਹੂਕਾ

ਲੋਹਕਾ ਫੁਲ-(ਵਿ.) ਲਹੂਕਾ ਫੁੱਲ

ਲੋਹਣਾ- (ਕਿ. ਅਕ.) ਲੋਚਣਾ, ਸਿੱਕਣਾ

ਦਰਜਾ ਉਰ . ਵਿ) ਿੱਕਾਂ ਸਿੱਕ ਸਿੱਕ ਕੇ

-ਲੌਹੀ ਲੋਹੀ ਕੈ]

ਲੋਹਲਚ--(ਪੁ.) ਰੋਹਲ, ਰੇਂਦ

ਲੋਹੇ ਨਾ ਥਣ--(ਵਿ.) ਕੁਝ ਨਾਂ ਦੇਣ ਵਾਲਾ

ਲੋਕੋ ਅੱਗੇ ਜਾਤਕੋ (ਮੁੜਿਉ) ਪਿੱਛੇ-(ਅੰਖੋ) ਜਢ ਕੋਈ ਆਪਣੇ ਸਕਿਆਂ ਨੂੰ ਵਰਜ ਕੇ ਹਖੇ ਤੇ ਬਿਗਾਨਿਆਂ ਨੂੰ ਔੌਖ ਵਿਚ ਪਾਏ ਤਾਂ ਕਹਿੰਦੇ ਹਨ

ਵਹਿਲਾ

ਲੌਹਕਾ-(ਵਿ.) ਹੋਲਾ, ਹਲਕਾ

ਵਈ-- (ਅਵ.) ਭਈ

ਵਸ਼ਕਾਰ-(ਵਿ.) ਵਿਚਕਾਰ

ਵਸ਼ਕਾਰਲ--(ਵਿ.) ਵਿਚਕਾਰਲਾ

ਵਸ਼ਕਾਰਾ--€ਵਿ.) ਵਿਚਕ:ਰਲ

ਵੱਸਾਂ- (ਕਿ ਵਿ.) ਵਸ ਵਿਚ, "ਜੋ ਕੁਝ ਸਾਣੇ ਵੱਸਾ, ਹੋਸੀ ਦੀਨ

___ ਈਮਾਨੋ" (ਸੈਫ਼ੂਲ)

ਵਸਾਹ--(4.) ਉਹ ਪੈਲੀ ਜਿਸ ਵਿਚ ਕਣਕ ਬੀਜਣੀ ਹੋਵੇ

ਵਸਾਹਣਾ-(ਕਿਿ ਸਕ.) ਵਸਾਹ ਦੇਣਾ

ਵਸਾਹੀ ਕੇ--(ਕ੍ਰਿ. ਵਿ.) ਵਸਾਹ ਕੇ

ਵਸਾਹੀ ਕੇ ਮਾਰਨ--(ਮੁਹਾ.) ਵਸਾਂਹ ਕੇ ਮਾਰਨਾ

ਵਸਾਹ ਦਈ ਕੇ ਮਾਰਨਾ--(ਮੁਹਾਂ:) ਵਸਾਹ ਦੇ ਕੇ ਮਾਰਨਾ

ਵਸਾਖੀ--(ਇ.) ਵਸਾਖੀ ਦਾ ਫੋਲ

ਵਸੀ ਵੱਸੀਂ--(ਕ੍ਰਿ. ਵਿ.) ਵੱਸ ਲੱਗਦੇ

ਵਸੂੰਗਰਾ--(੧.) ਵਿਸੂਰਾ

ਵਸੂੰਗਰਾ ਪਾਈ ਬਹਿਣਾ--(ੁੰਹਾਂ) ਵਿਸੂਰਾ ਪਾ ਬਹਿਣਾ, ੍‌ ਭਸੂੜੀ ਪਾਉਣਾ

ਫੱਸੇਂ-(ਕ੍ਰਿ - ਵਿ.) ਵੱਸ ਲੱਗਦੇ

ਵੱਜੇ ਵੱਸੇਂ--(ਰਿ. ਵਿ.) ਵੱਸੀ' ਵੱਸੀੱ

ਵਸੋਸ-(4. ਅਫਸੇਸ

ਦੇ

] (ਵਿ.) ਅਫ਼ਸੋਸ ਵਾਲ਼ਾ

ਵਸੋਸੀ

ਵਹਿਤਰ-(4.) ਪਸ਼ੂ

ਵਹਿਤਰ ਪੁਣਾ--(੫.) ਖਬੂਪਨੇ ਹੇ

ਵਹਿਨਾ ਵਗਨਾ 0 (.") ਦਾ ਵਹਿੰਦਾ,

ਵਹਿਨਿਆਂ ਵਗਨਿਆਂ ₹1 ਪਰਦਆ ਵਗਢਿਆਂ

ਵਹਿਲ--(੬.) ਤ

--ਚਿਰੋਂ ਵਹਿਲ ਕਰਨੀ-£ਹਾਂ) ਸਮੇਂ ਤੋਂ ਪਹਿਲਾਂ ਹੀ ਕੰਮ ਵਿਗਾਂੜ ਦੇਣਾਂ

ਵਹਿਲ£--(ਕ੍ਿ. ਵਿ.) ਛੇਤੀ ਬਬਦੇ, ਬਣ ਪਣ, ਫੌਰਨ (ਵਿ.) ਉਤਾਵਲਾ; ਕਾਹਲਾ

07020 0) 73132 097%/ 03)॥##%780ੁੰ36006.ਹ76