ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮੧

ਅਲਖ

ਲੜ੍ਹਮ - (ਵਿ.) ਲਠੱਮ

ਲੜੀ-(ਇ.) ਬੇੜੀ ਦਾ ਵੰਝ

ਲਾ-(ਅਵ.) ਲੈ ਕੇ

-ੁੱਢੂ ਲਾ--(ਅਵ.) ਮੁੰਢੇਂ' ਮੁੱਢ, ਮੁੱਢ ਤੋਂ

ਲਾਇਕਦਾਰ--(ਵਿ.) ਲਾਇਕ, ਦਾਨਸ਼ਮੰਦ, ਲਾਇਕਦਾਰਾਂ ਪਾਇਆ ਆਲੀ ਪਾਇਆ" (ਸੈਫੁਲ)

ਲਾਇਕਦਾਰੀ--(ਇ.) ਲਾਇਕੀ

ਲਾਇਰਾ--(੫.) ਲਵੇਰਾ

ਲਾਇਰੀ--(ਇ.) ਲਵੇਰੀ

ਲਾਈ ਪਾਈ ਕੇ--(ਕ੍ਿ. ਵਿ.) ਲਾ ਪਾ ਕੇ, ਲੈ ਦੇ ਕੇ

ਲਾਂਹ--(ਇ.) ਲਾਂ

ਲਾਹ ਛੋੜੀ ਲੋਈ ਤੇ ਕੈਹ ਕਰੇਸੀ ਕੋਈ-(ਅਖੋ.) ਲਾਹੀ ਲੋਈ ਤਾਂ ਕੀ ਕਰੇਗਾ ਕੋਈ

ਲਾਹ ਲਿਆ ਪਲਾਣਾ ਖੋਤੀ ਉਹੈ ਜਹੀ--(ਅਖੋ.) ਜਦੋਂ' ਕੋਈ ਬਣਾਉ ਸ਼ਿੰਗਾਰ ਲਾਹ ਛੱਡੇ ਜਾਂ ਜਦੋਂ ਕਿਸੇ ਦੇ ਅਧਕਾਰ ਖੁਸ ਜਾਣ ਤਾਂ ਕਹਿੰਦੇ ਹਨ

ਲਾਹਦੀ--(ਵਿ. ਇ.) ਅਲਹਿਦੀ

ਲਾਂਘ--(ਇ.) ਲਾਂਘਾ

ਲਾਂਡਣ--(ਇ.) ਲਾਂਗੜ

ਲਾਣੂੰ-(੫.) ਲਾਣੂ

ਲਾਟੀ--(ਇ.) ਉਠ ਦੀ ਨਕੇਲ ਦੀ ਗੁੱਲੀ

ਲਾਡਿਕਾ--(੫.) ਲਡਿੱਕਾ

ਲਾਣਾ--(ਕ੍ਰਿ, ਸਕ.) ਪਹਿਨਣਾ

ਲਾਦੀ--(ਇ) ਛੱਤ ਤੇ ਪਾਣ ਵਾਲੀ ਮਿੱਟੀ

ਲਾਦੂ-(ਵਿ.) ਲਾਦੂ

ਲਾਦੁਂ ਕੱਢਣਾ-(ਮੁਹਾ.) ਲਾਦੁ ਕੱਢਣਾ

ਲਾਧ-(ਇ.) ਲੱਭਤ

ਲਾਧ ਲਧਣੀ--(ਮੁਹਾ.) ਲੱਭਤ ਲੱਭਣਾ, ਭੇਤ ਪਾਣਾ

ਲਾਪਚਾਰੀਆਂ--(ਇ. ਬ. ਵ.) ਦੁਸ਼ਾਮਦਾਂ

ਲਾਪਚਾਰੀਆਂ ਲਾਣੀਆਂ--(ਮੁਹਾ:) ਖੁਸ਼ਾਮਦਾਂ ਕਰਨੀਆਂ

ਲਾਲ ਕਰੀ ਲੈਣਾ-(ੁਹਾ.) ਗੱਲ ਮੁਕਾ ਲੈਣੀ

ਲਾਲਾ--(੫.) ਵੱਡਾ ਭਰਾ (ਮੁਸਲਮਾਨਾਂ ਦੀ ਭਾਸ਼ਾ ਵਿਚ)

ਜਦ

ਲਾਂਵ--(ਇ.) ਲਾਮ

ਲਾਵਣ--(੫.) ਲੌਣ; ਨਾਲ ਦਾ

ਲਿਆਣ %:.9. << (੫.) ਲੇ (ਕੰਧ ਦਾ), ਲੋਉ

ਲਿਆਣਾ

ਲਿੱਸਾ ਨਿਆਂ ਮੌਨਣਾ--(ਮੁਹਾ) ਵਧੀਕੀ ਜਰ ਗੁਜ਼ਰਨਾ

੮੧

ਲਤਫ਼ਾ

ਲਿੱਸਾ ਨਿਆਂ ਪਗੜਨਾ--(ਮੁਹਾ.) ਦਾਦ ਨਾਂ ਮਿਲਣ ਪੂਰ ਸਬਰ ਸ਼ੂਕਰ ਕਰਨਾ

ਲਿਸੇਰਾ--(ਵਿ.) ਲਿੱਸਾ

ਲਿਹਲ--(ਇ.) ੧. ਰਾਲ ੨. ਸ਼ਹਿਤੂਤ

ਲਿਹਲਾਂ ਵੱਗੀ ਪੈਣੀਆਂ--(ਸੁਹਾ.) ਰਾਲਾਂ ਡਿੱਗਣੀਆਂ

ਲਿਹਲੂ--(ਵਿ) ਰਾਲੂ `

ਲਿਕੜਨ--(ਕ੍ਰਅਕ.) ਨਿਕਲਣਾ

ਲਿੱਤ--(ਇ.) ੧. ਛਿਲਤਰ ੨. ਟੂੰਮ ਟੱਲਾ

ਲਿੱਦ ਚੈੜੀ ਹੋਣੀ-(ਮੁਹਾ.) ਭੂਹੇ ਹੋਣਾ

ਲਿੱਦ ਚੈੜੀ ਕਰਨੀ--(ਮੁਹਾ.) ਭੂਹੇ ਕਰਨਾ, _ ਸਿਰ ਤੇ ਚੜ੍ਹਾਉਣਾ

ਲਿੱਦ ਫੁੰਡਣੀ --(ਮੁਹਾ.) ਭੂਹੇ ਹੋਣਾ

ਲਿੱਦ 'ਫੁੰਡ ਣੀ--(ਮੁਹਾ.) ਭੂਹੇ ਕਰਨਾ

ਲਿੱਦ ਭੂਹੇ ਹੋਣੀ--(ਮੁਹਾ.' ਭੂਹੇ ਹੋਣਾ

ਲਿੱਦ ਭੂਹੇ ਕਰਨੀ- (ਮੁਹਾ,) ਭੂਹੜੇ ਕਰਨਾ

ਲਿੱਫੀ ਖਾਣੀ। (ਮਹਾ) ਪਤੰਗ ਵਿਚ ਲਿੱਛੀ ਬੋਰ ਲਿੱਫੀ ਮੰਗਣੀ .) _ ਲੋੜ ਹੋਣੀ " ਲ਼ਿੱਲਵਾਂ-(ਇ.) ਲਿੱਲ (ਲਾ. ਕਿ. ਲੱਗਣੀ) ਲਿੜਫ-(੬.) ਲੀਰ

ਲਿਲ੍ੜ-(ਵਿ.) ਲੋਲ੍ੜ

ਲਿੜ੍ਹੀ ਲਗਣਾ-(ਦੁਹਾ:) ਫੁਜ਼ਗਾਰ ਲੱਗਣਾ ਲੀਆ--(੫.) ਸਰਫ਼ਾ, ਲਾਲਚ

ਸਗਲ (੫.) ਲੌਭ ਲਾਲਚ (ਲਾ. ਕ੍ਰਿ. ਹੋਣਾ)

ਲੀਆ ਲਾਲਚ। =

ਲੀਜ ਨਾ ਆਵਣੀ-(੬੨) ਸ਼ਾਂਤ, ਤਸੱਲੀ ਨਾ ਹੋਣੀ, ਪਰਤੀਤ `ਾ ਆਉਣੀ

ਲੀਰ ਪਤੀਰ--(ਇ.) ਲੀਰ ਕਚੀਰ

ਲੱਸਣਾ-(ਕ੍ਰਿ- ਅਕ) ਲੂਸਣਾ

ਲੱਕ--(ਇ.) ਕਾਲੇ ਰੰਗ ਦਾ _ਚਮੜਾਂ ਜਿਸ ਦੀਆਂ ਜੁੱਤੀਆਂ

ਬਣਦੀਆਂ ਹਨ

ਲਕਾਰ--(ਇ.) ਧੁੱਸਾ, ਲੋਈ

ਲੁੱਗੜ-(ਵਿ) ਲੱਟਰ

ਲੰਡੀ ਵਾਂ-(ਇ.) ਹਵਾਈ (ਵਿ.) ਲੂਤੀਆਂ ਲਾਵਣ ਵਾਲਾ

ਲੱਤ ਘੜੱਤ--(੬-) ਵਾਧੂ ਗੱਲ ਬਾਤ

ਲੁਤਫ਼ਾ- (ਪੂ) ਠੁਤਫਾ

000ਟ੬0 £$ "373 ਹਕ! 01379 / %#0730ੁੰ30006.ਹਹ