ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮੦

6 ਲਗ ਲਬ

ਲੰਗ ਲੱਥ। (ਵਿ.) ਬੇਸ਼ਰਮ, ਬੇਹਯਾ, ਨਿਰਲੌਜ ਲੰਗ ਲੱਥਾ

'ਗ ਲਾਣਾ--(ਮੁਹਾ.) ਲੀਕ ਲਾਉਣਾ,'ਬਾਬਲ ਨੂੰ ਫਰਜ਼ੰਦੀ ਮੇਰੀ

ਨਿੱਤ ਪਈ ਲੰਗ ਲਾਂਦੀ" (ਸੈਫ਼ੁਲ) ਲੰਗ ਠੁਕੀਕ ਲੀਕ ਲਗਤ

।(੪) ਲਾਗਤ ਬਾਜ਼ੀ ਲਗਤ ਬਾਜ਼ੀ

ਲਰੀੰਦਣਾ--(ਕ੍ਰਿ- ਸਕ.) ਨਰੀਦਣਾ ` ਲਗੀਦਰ-(4-) ਨਗੰਦਾ ਲਗੰਦਰਾ--(੫.) ਲਗੰਧਰਾ

---ਲਗੰਵਰੇ ਲਾਹੀ ਛੌੜਨੇ--(ਮੁਹਾ.) ਲਗੈਧਰੇ ਲਾਹੀ ਸ਼ੋੜਨੈ

ਲਗੰਟਾਈ--(ਇ.) ਨੰਗਦਾਈ

ਲਗੰਧਰਾ--(੫.) ਲੰਗਾਰ _

--ਲਗੰਧਰੇ ਲਾਹੀ ਸ਼ੋੜਨੇ--(ਮੁਹਾ.) ਲੰਗਾਰ ਲਾਹ ਛੱਡਟੈਂ

ਲਗਨੇ ਹੱਥ ਲਗਨੈ ਹੱਥੀ"

ਸਸਿ ਵੱਡੀ ਲੰਗਰੀ

ਲੰਗਰੀ--(ਇ.) ਦੌਰੀ, ਕੂੰਡਾ

--ਲੰਗਰੀ ਸੋਣਾ-(੪-) ਦੌਗੀ ਡੰਡਾ

ਬੰਜੀਕਣਾਰ 1੧) ਲੰਭ ਡੋਂਡੀ ਲੜੀ-ਕਣਾਰ ]

੧੬ ਵਿ.) ਲਗਦੇ ਹੱਥ

ਲੰਘਣ ਕੱਟਣੇ--(ਮੁਹਾ.) ਲੰਘਾਣ ਲੰਘਾਉਣਾ ਲੰਘਨਾ ਪਲੰਘਨਾ--(ਕ੍ਰਿ. ਵਿ.) ਲੰਘਦਾ ਜਾਂਦਾ

ਲਚਕਾਰ ਨਿਕਲਣਾ _) .ੈ $(ਮੂਹਾ.) ਚੁੱਕ ਨਿਕਲਣਾ ਲਚਕਾਰ ਨਿਕਲੀ ਜਾਣਾ ]

ਲਚੱਟ--(ਇ.) ਚਾਟ ਲ਼ਚੌਂਟੀ-(ਵਿ.) ਚਸਕੇ ਲੈਣ ਵਾਲਾ ਲੱਟ--(ਵਿ.) ਆਵਾਰਾ, ਭੋਂਦੂ ਲਟਕਣ--(੫. ਬ. ਵ.) ਬੁਮਕੇ ਲੱਟਣਾ-(ਕਿ.) ਉਲੱਟਣਾ ਲੱਫਰ- ਵਿ.) ਲਫੋਰ

ਲੱਫਰ ਪੁਣਾ--(੫.) ਲਟੋਰਪੁਣਾ ਲਟਾਈ--(ਇ.) ਉਲਟਾਈ, ਉਲੱਟਣ ਦਾ ਭਾਵ ਜਾਂ ਮਜੂਰੀ ਲਫਾਣਾ--(ਕ੍ਰਿ. ਸਕ.) ਉਲਟਾਉਣਾ

ਲਲਹਮ--(੫.) ਝੜੱਮ (ਲਾ. ਕ੍ਰਿ. ਪਾਣਾ, ਪੈਣਾ)

ਲਡਿਆਣਾ--(ਕ੍ਿ. ਸਕ.) ਲਡਾਉਣਾ

ਲੜ ਲਪੜਨਾ

੮੦

ਰੱਡੂ-(੪.) ਲੈਂਡ ਲਤਿਆੜਨਾ-(ਕਿ- ਸਕ.) ਲਤਾੜਨਾ ਲੱਤੀ-(੬-) ਭੋਰ (ਲਾਫੂ ਦੀ) ਲੱਦੇ ਵਾਂਦੇ ਨਾ ਪੈਰ ਅੱਛਣਾ-(ੁਹਾ.) ਜ਼ਿਮੇਵਾਰੀ ਸਿਰ ਪੈਣੀ ਲਧਣਾ-(ਕਿ- ਅੱਕ ਤੇ ਸਕ.) ਲੱਭਣਾ ਲਪਕਹਰ ਲਾਣਾ-(ਮੁਹਾ:) ਲੱਖਾਂ ਭਰਨੀਆਂ (ਜੀਭ ਨਾਲ ੍‌ ਚੱਟਣਾ) ਲਪੜਨਾ--(ਕਿ- ਸਕ.) ਨਪੜਨਾ, ਫੜਨਾ ਲਪੜਾਈ ਨਾ ਦੇਣੀ--(ਮੁਹਾ.) ਫੜਾਈ ਨਾ ਦੇਣੀ ਲਪ੫ੜਾਣਾ--(ਕਿ. ਸਕ.) ਫੜਾਉਣਾ ਲਪਾੜਾ-(੦.) ਘਰ ਦੇ ਨੇੜੇ ਦੀ ਪੈਲੀ ਲੱਪੀ--(ਇ.) ਲੇਂਟੀ, ਸੀਰਾ

ਲੰਬ ਹੋਣਾ--(ਮੁਹਾ.) ੧. ਤੇਜ਼ ਹੋਣਾ (ਸਾਹ ਦਾ) ੩. ਗੁੱਸੇ ਵਿਚ

੮੫

ਹੋਣਾ ਲੰਬ ਕਰਨਾ--(ਮੁਹਾ.) ੧. ਤੇਜ਼ ਕਰਨਾ (ਸਾਹ ਦਾ) ੨. ਗੁੱਸਾ ਚੜਹਉਣਾ

ਲਭਤ--(ਇ.) ਲਾਭ ਲੰਭਾ--(੫.) ਅਲੰਭਾ ਲਮਕਾਰ--(੫.) ਲੁਕਾਰ ਲੰਮਜੀਭਲ7--(ਵਿ.) ਲੰਮ-ਜੀਭਾ ਲਮਤਟਲ) ਰ੍ `$(ਵਿ.) ਲੰਮਤੁੱਤਰ

ਲਮਤੁਰਲਾ ]

ਲੰਮਾ ਬਾਹੀ ਘਿੰਨਣਾ--(ਮੂਹਾ.) ਫੜਕੇ ਢਾਹ ਲੈਣਾ ਲਮਿਆਰਨਾ--(ਕਿ) ਲੰਮਾ ਕਰਨਾ

ਲਮਿੱਤਣ--(ਇ.) ਲੰਬਾਈ

ਲਮਿਤਣੋ--(ਕ੍ਰਿ. ਵਿ.) ਲੰਬਾਈ ਵਿਚ, ਲੰਮੇਂ ਪਾਸਿਓਂ" ਲਰ-(ਇ.) ਚੀਰੀ ਹੋਈ ਇਮਾਰਤੀ ਲਕੜੀ ਦੀ ਲੰਮੀ ਫੱਟੀ ਲਰਝੇ ਲੰਮਕਣਾ--(ਮੁਹਾ.) ਲੀਰਾਂ ਲਮਕਾਣਾਂ

ਲਰਝੇ ਲਾਹਣੇ--(ਮੁਹਾ.) ਲੀਰਾਂ ਲੀਰਾਂ ਕਰ ਦੇਣਾ

ਲਰੇ ਸਰੇ ਹੋਣਾ --(ਮੁਹਾ.) ਅਬਾ ਤਬਾ ਬਕੀ ਜਾਣਾ ਲਲਕਰ--(ਇ.) ਲਲਕਾਰ

ਲਲਕਰਨ--(ਕ੍ਰਿ . ਅਕ.) ਲਲਕਾਰਨਾ

ਲਲਕਰੀ ਕੈ--(ਕ੍ਰਿ. ਵਿ.) ਲਲਕਾਰ ਕੇ

ਲਲ੍ੜ--(ਵਿ.) ਲੋਲ੍ੜ

ਲਲਾਰਨ--(ਇ.) ਗਰੜ (ਮੁਸਲਮਾਨ ਦੀ ਬੋਲੀ ਵਿਚ) ਲਵਾਣਾ--(ਕ੍ਰਿ. ਸਕ.) ਪਹਿਨਾਉਣਾ

ਲੜ ਲਪੜਨਾ - (ਮੁਹਾ.) ਪੱਲਾ ਫੜਨਾ

09020 7) "337 0%/ 1018) / ##%78/0ੁੰ370000.ਹ79