ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੯

ਗਾਰਾ ਪਾਂਰਾਂ

---ਰਾਗਾ ਪਾਰਾ--(ਵਿ-) ਉਰਾਰਲਾ ਪਾਰਲਾ

ਰ/ਰੀਆਂ ਪਾਰੀਆਂ ਮਾਰਨਾ-(ਮੁਹਾਂ.) ਏਬਰ ਓਧਰ ਦੀਆਂ ਮਾਰਨਾ

ਰਿਜਕੇ ਨੇ ਮੁਹਾਰਾਂ ਚਾਣੀਆਂ--(ਮੁੰਹਾ.) ਰਿਜਕ _ ਉਦਾਸ ਹੋਣਾ

ਰਿਜਕੇ ਆਂ ਲੱਤ ਮਾਰਨੀ--(ਮੁਹਾ:) ਰਿਜ਼ਕ ਨੂੰ ਲੱਤ ਮਾਰਨਾ

ਰਿਜਕੈ ਨੀ ਮਾਰ--(ਇ.) ਰਿਜ਼ਕ ਦੀ ਮਾਰ

ਰਿੰਜਗੀ--(ਇ.) ਨਾਰਾਜ਼ਗੀ

ਰਿਝ ਭੁੱਖ ਲਾਹਣੀ-- (ਮੁਹਾ.),ਰੀਝ ਭੁੱਖ ਲਾਹੁਣਾ

ਰੀਹਗੜ--(ਇ.) ਰੀਹੜ (ਦੀ ਹੱਡੀ)

ਰੀ--(ਇ.) ਰੀਝ

ਰੀ'ਝਣਾ--(ਕ੍ਰਿ- ਅਕ.) ਰੀਬਣਾ

ਰੀਦੜ -(ਵਿ.) ਰੇਂਦੜ

ਰੀਤ ਲਗਣੀ) ਰਿ ਰੀਤਾਂ ਲਗਣੀਆਂ ਕਰ ਰੀਤਾਂ ਹੋਣੀਆਂ

ਰੁਸਮਤ--(੫.) ਰੁਸਤਮ

ਰੁਸਮਤੀ--(ਇ.) ਰੁਸਤਮੀ

ਰੁੱਡ-(ਇ.) ਬੁੱਡ ੍

ਰੁਬਲ--(9.) ਫਗਵਾਂੜਾ, ਅੰਜੀਰ

ਰੂੜ--(੬>) ਕੁੱਤੇ ਦੇ ਰੋਣ ਦਾ ਭਾਵ

ਰੂੜਾਂ ਕਰਨੀਆਂ--(ਮੁਹਾ:) ਬੁਰੀ ਤਰ੍ਹਾਂ ਰੋਣਾ

ਰੇਖਾਂ--(ਇ. ਬ. ਵ.) ਮੋਖਾਂ (ਸੋਨੇ ਦੀਆਂ), ਸੋਨੇ ਦੇ ਕਿੱਲ (ਲਾ. ਕ੍ਰਿ ਲਵਾਣੀਅਂ, ਲਾਣੀਆਂ)

ਰੇਠੜਾ--(੫.) ਰੈਠਾ

ਰੇਠੜੇ ਖੇਡਣਾ--(ਮੁਹਾ.) ਰੇਠਿਆਂ ਨਾਲ ਖੇਡਣਾ

ਰੇਤੂ ਨੇ ਰੱਸੇ ਵਣਣੇ _।

ਰੇਤੂ ਨੀ ਕੋਧ ਉਸਾਰਨੀ ਵਾਤ ਜੀ ਵਹ ਹਰੀ ਰੇਵੰਦ--(ਇ.) ਰਿਉ'ਦ

ਰੈ--(ਇ.)ਰਾਇ

ਰੋ ਰੋ ਮੋਈ ਤੇ ਸਾਹਵਰੇ ਵੀ ਨਾ ਗਈ--(ਅਖੋ.) ਰੋ ਰੋ ਮੋਈ ਤੋਂ ਸਹੂਰੇ ਵੀ ਨਾ ਗਈ

ਰੋਇਆਂ ਈ ਰਿਜਕ ਐ --(ਅੋ.) ਕੰਜੂਸੀ ਨਾਲ ਹੀ ਧਨ ਇਕੱਠਾ ਹੁੰਦਾ ਹੈ

ਰੋਹਲ--(ਇ.) ਰੋੱਦ (ਲਾ. ਕਰਿ. ਪਾਣੀ, ਮਾਰਲੀ)

ਰੋਹਲੀ-(ਵਿ.) ਰੇਂਦਲ

ਰੋਹਲੀਆਂ ਨੇ ਰੋਹਲ ਫਬਣੇਂ--(ਮੁਹਾ.) ਰੋਚਿਆਂ ਢੇ ਰੋਂਦ ਪੂਗਣੇ

ਰੇਰੋ ਨੀਆਂ ਦੇਣੀਆਂ--(ਮੁਹਾ:) ਬਹੁਤ ਗੁੱਸੇ ਹੋਣਾ

5੯

ਰ੍ਰੋਠਾ --(ਵਿ.) ਇਤਨਾ

ਰ੍ਰੋਠਾ ਕ--(ਕਿ. ਵਿ.) ਰਤਾ ਕੂ

ਚੋਣਿਆ ਨੇ ਰੋਣ ਫਬਣੇ--(ਮੁਹ.) ਰੌਂਢਿਆਂ ਦੇ ਰੋਂਦ ਪਗਣੇਂ

ਰੋਨਾ ਮਾਉ ਨਾ, ਹਸਨਾ ਪਿਉ ਨਾ--(ਅ੧ੋ.) ਹਸਾਏ ਦਾ ਨਾਂ ਨਹੀਂ ਤੇ ਰੁਵਾਏ ਦਾ ਉਲਾਂਭਾਂ

ਲੁ

ਲ੍ਸੀ--(ਇ.) ਲੱਸੀ (ਕੇਵਲ ਮੂਸਲਮਾਨ ਕਹਿੰਦੇ ਹਨ) ਲਾਈ--(ਇ.) ਲਹਾਈ

ਲਹਿਨਾ--(੫.) ਲਹਿੰਦਾ

ਲਹਿਰ ਅੱਛਣੀ--(ਮੁਹਾ.) ਲਹਿਰ ਉੱਠਣੀ (ਆਉਣੀ) ਲਹੁਕਾ--(ਵਿ.) ਛੋਟਾ, ਹਲਕਾ

ਲਹੁਕਾ ਹੋਣਾ-(ਮੁਹਾ.) ਹੌਲਾ ਪੈਣਾ

ਲਹੁਕਾ ਕਰਨਾ--(ਮੁਹਾਂ.) ਹੋਲਿਅ! ਕਰਨਾ

ਲਹੁਕਾ ਫੁੱਲ-(ਵਿ.) ਹੋਲਾ ਫੁੱਲ

ਲਹੁਕਾ ਲੱਦ ਸਵੇਲੇ ਆ--(ਅਖੋ.) ਥੋੜਾ ਲੱਦ ਸਵੇਰੇ ਆਂ ਲਹੁਕਿਹੱਤ--(ਇ.) ਲਹੁਕਾਪਨ

ਲਹੁੰਚ ਪੱਂਟਣੀ--(ਮੁਹਾ.) ਰੋਂਦ ਪਾਣੀ, ਰੋਂਫ ਮਾਰਨਾ ਲਹੁੜ ਪਣਾ--(੫.) ਮੁੰਡਪੁਣਾ

ਲਹੜਾ--(੫.) ਨੀਂਗਰ

ਲਹੜਾ ਖਹੁੜਾ `__ (ਵਿ. ਪੂ.) ਮੁੰਡਾ ਖੁੰਡਾ

ਲਹੁੜਾ ਪਹੁੜਾ ਲੱਕ--(੫.) ਡੱਗ ਕੁੱਤਾ

ਲੱਕ ਤਰੋੜੀ ਛੋੜਣਾ--(ਮੁਹਾ.) ਲੱਕ ਤ੍ਰੋੜ ਛੱਡਣਾ ਲੱਕ ਬੰਨ੍ਹੀ ਪਿੰਨਣਾ--(ਮੁਹਾ.) ਲੱਕ ਬੰਨ੍ਹ ਲੈਫਾ ਲਕੱਬ--(9.) ਖ਼ਮ, ਫੇਢ ` ਲੱਕਾ--(ਵਿ.) ਪਤਲੇ ਲੱਕ ਵਾਲਾ ਲੱਕੀ--(ਇ.) ਤਹਿਮਤੀ ਲੱਕੇ ਨਾ (੧)) ਲੱਕ ਦਾ ਲੱਕੇ ਨੀ (ਇ.) [ਲ ਦੀ ਲਖ ਲੁੱਟ--(ਵਿ.) ਸ਼ਾਹ ਖ਼ਰਚ

ਲੱਖਾਂ ਜਹੀ ਹਿੱਕਾ)

,. ੮(ਇ.) ਲੱਖਾਂ ਦੀ ਇਕੋ ਲੱਖਾਂ ਨੀ ਹਿੱਕਾ ] ਲੱਖੀ ਲੱਖੀਆ ] ਲੰਗ ਜਵਿ=ਿੀ ਸ਼ਗਮ ਲਹਿਣੀ

(ਵਿ. ਪੂ.) ਲਖ-ਪੜੀ

ਹਉੰਟ6 2) #ਿਗੁੰਕਓ 075! 039 / ੧0078ੁੰ350009.ਹਹ