ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੮

"੫

ਰਜਾਣਾ

ਰੰਜਾਣਾ, (ਲਹਿੰ.)--(ਵਿ.ਜਿਸ ਨੂੰ ਰੰਜ ਪਹੁੰਚਾ ਹੋਵੇ,ਰੰਜੀਦਾ

ਰੈੱਫਣ--(ਪ.) ਰਟੁੱਣ

ਰੰਡੀ ਛੋੜ--(ਵਿ. ਪੁ.) ਰੰਡੀ ਭੋਡ, ਰੰਡੀ ਛੱਡਣਾ

ਰੰਡੀਆਂ ਨੇ ਨਾਂ ਬਦਨਾਂ।, _ _

(ਅਖੋ.) ਬਦ ਨਾਲੋ ਬਦਨਾਮ ਭੈੜਾ

ਸੁਹਾਗਣਾ ਪੱਟੇ ਗਰਾਂ ਹੈ

ਰਣੀ ਚੁਣੀ-(ਇ.) ਰਾਸ ਪੂ

ਰੱਤ ਬਛੋਲ--(ਵਿ.) ਲਹੂ ਲੁਹਾਨ

ਰਤਵਾਂ--(੫.) ਪੇਚਸ਼ (ਲਾ. ਕਿੰ. ਲੱਗਣੇ)

ਰਤਲ7-(ਵਿ.) ਰੱਤਾ

ਰਤਲਾਈ--(ਇ.) ਰੱਤਾਪਨ, ਲਾਲੀ

ਰਤਿਆਈ --(ਇ.) ਰਤਲਾਈ

ਰੌਤੂ "ਚ ਹੋਣਾ--(ਮੁਹਾ.) ਮੂੰਹ ਤੇ ਲਾਲੀਆਂ ਹੋਣਾ

ਰੱਤੂ ਨਹਾਵਣ-(ਹਾਂ.) ਲਹੂ ਵਿੱਚ ਨਹਾਉਣਾ, ਯਾਰਾਂ ਦੀ ਰੱਤ ਨਹਾਵਣ" (ਸੇਫ਼ੁਲ)

ਰੱਤੂ ਨਾ ਵਗਾੜ-(੦) ਸੁਨ ਰੀ ਖਰਾਬੀ

ਰਤੋਕਾ--(ਵਿ.) ਰਾਤ ਦਾ, ਰਾਤ ਵਾਲਾਂ (ਕ੍ਰਿ. ਵਿ.) ਰਾਤ ਦਾ, 'ਯਾਰ ਰਤੋਂਕਾਂ ਨਜ਼ਰ ਨਾ ਆਵੇ

<੩੭

ਛਪ ਗਏ ਨੈਣ ਲੁਟੇਰੇ" (ਸੇਫ਼ੁਲ)

"ਯਾਰ

ਰੰਨ ਜ਼ਨਾਨਾ - (ਵਿ.) ਖੁਸਰਾ

ਰੱਬ ਕੰਡੀ ਹੋਣਾ (ਲਹਿੰ)- ਇਿਹਾ:) ਪਿੱਠ ਪਿਛੇ ਰੱਬ ਹੋਣਾ

ਰਬਣ--(੫.) ਰਬੜ

ਰਬਫੀ--(ਵਿ.) ਰਬੜ ਦਾਂ ਬਣਿਆ ਹੋਇਆ

ਰੰਬਾਲ- (ਪੁ.) ਰੁਮਾਲ

ਰੰਬਾਲੀ ਚੁੰਨੀ--(ਇ.) ਇੱਕ ਪਰਕਾਰ ਦੀ ਚੂੰਨੀ ਜਿਸ ਨੂੰ ਕੇਵਲ ਮੂਸਲਮਾਨ ਤੀਵੀਆਂ ਲੈੱਦੀਆਂ ਹਨ, ਇਹ ਛਪੀ ਹੋਈ ਹੁੰਦੀ ਹੈ

ਰੱਬੇ ਤੇ ਛੋੜਨੀਆਂ--(ਮੁਹਾ:) ਰੱਬ ਆਸਰੇ ਕੰਮ ਕਰਨਾ

ਰੱਬੇ ਨੇ ਫ੍ਰਾਲੇ- --(੫.) ਰੱਬ ਦੇ ਹਗਲੇ

ਰਮਜਾਂ ਪੁਣਨਾ--(ਮੁਹਾ.) ਰਮਜ਼ ਸਮਝਣਾ, 'ਜੇ ਸੁਣਸੀ ਤਾਂ ਕਿੱਸਾ ਉਤਲਾ, ਕੋਈ ਨਾ ਰਮਜਾਂ ' ਪੁਣਦਾ" (ਸੈਫ਼ੁਲ)

ਰਮਾਂਹ-(4.) ਰਵਾਂਹ

ਰਮਾਹੀ'--(ਇ.) ਛੋਟੈ ਰਵਾਂਹ

ਰਮਾਨੀ--(ਵਿ.) ਅਰਮਾਨ ਭਰਿਆ

ਰਲਗੱਡਾ--(੫.) ਰਲੀਆਂ ਮਿਲੀਆਂ ਤੇ ਉੱਘੜ ਦੁੱਪੜੀਆਂ

ਚੀਜ਼ਾਂ ਦਾ ਸਮੂਹ ਜਾਂ ਢੇਰ ਰਲ ਚੁਕਣੀਆਂ--(ਮੁਹਾਂ.) ਆਪਸ ਵਿਚ ਚੰਗੀ ਤਰ੍ਹਾਂ ਰਨ ਮਿਲ ਸਾਣਾ ਰਲਾ ਗੋਭਲਾ-(੫.) ਰਲਾਂ

9੮ ਗਾਂਵਾਂ

ਰਲਾ ਬਾਹੀ ਛੋਡਣਾ-(ਮੁਹਾ.) ਰਲਾ ਪਾ ਛੱਡਣਾ ਰਲਾ ਰੋਹਲ--(੫ੁ.) ਰਲਾ ਰੋਲ

ਰਲਿਆ ਨਹੀਂ ਮੈੱਢਾ ਤੇ (ਅਖੋ.) ਰਲਿਆ ਨਹੀਂ ੩4 ਮੇਰਾ ਤੇ ਮੁਕਾਲਾ ਮੁਕਾਲਾ ਹੋਇਆ ਤੋੱਢਾ __. ਹੋਇਆ ਤੇਰਾ

ਰਵਾਂਸ--(੫.) ਰੀ ਰੀ (ਬੱਚੋ ਆਦਿ ਦੀ)

ਰਵਾਂਸ ਪਾਣਾ--(ਮੁਹਾ.) ਰੀ ਰੀ' ਲਾਉਣਾ

ਰਵਾਹੀ'--(ਇ.) ਰਮਾਂਹੀ

ਰਫ੍ਹਾਠੀ--(ਇ.) ਹੜਵਾਠੀ

ਰੜਕਾ--(੫ੁ.) ਮੋਟੀਆਂ ਤੀਲੀਆਂ ਦੀ ਬਹੂਕਰ

ਰੜ ਖੇੜ--(ਇ.) ਰੇੜਕਾ

ਰੜ੍ਹਨਾ--(੍ਰਿ . ਅਕ.) ਰਾਹਿਆ ਜਾਣਾ

ਰਾਹ ਕਰਨਾ--(ਮੁਹਾ.) ਨਿਆਂ ਦੀ ਗੱਲ ਕਰਨਾ, ਠੀਕ ਗੱਲ ਕਰਨਾ

ਰਾਹ ਖੁਲ੍ਹੀ ਗੱਛਣਾ -(ਮੁਹਾ.) ਰਾਹ ਖੁਲ੍ਹ ਜਾਣਾ

ਰਾਹ ਗੁਜਰੂ--(ਪੁ.) ਤਾਹੀ

ਰਾਹ ਮਾਰਨਾ--(ਮੁਹਾ.) ਬੇਪਰਤੀਤੀ ਕਰਾਉਣੀ

ਰਾਹੇ ਜਾਨੀ (ਵੇਨੀ) ਲੜਾਈ ਮੁੱਲ ਪਿੰਨਣੀ-(ੁਹਾ) ਗਾਹ ਜਾਂਦੀ ਲੜਾਈ ਗਲ ਲੈਣ

ਰਾਹੇ ਤੇ ਔਂਛਣਾ--(ਸੂਹਾ.) ਠੀਕ ਰਵੱਯਾ ਅਖ਼ਤਿਆਰ ਕਰਨਾ

ਰਾਖਵੀ" ਕੌਨੀ--(ਇ.) ਥੱਡੀ ਤੇ ਬੁਣੇ ਖੇਸ ਦੀ ਚੌੜੀ ਕੰਨੀ

ਰਾਖੀ ਚੋਖੀ)

ਰਾਖੀ ਜਾਗੀ ਭਿ ਰਾਖੀ

ਰਾਂਗਲ--(ਵਿ.) ਰੰਗਲਾ, (ਇ.) ਰਾਂਗਲੀ

ਰਾਜਵਾਂ--(ਵਿ.) ਰੱਜਵਾਂ

ਗਾਸੂ__ ]

ਰੂ ਬਾਸੂ ਵਿ . ਵਿ.) ਰਾਜ਼ੀ ਬਾਜ਼ੀ

ਰਾਸੂ ਨਾਵਾਂ--(੫ਊ.) ਰਾਜੀ ਨਾਮਾ

ਰਾਤ ਆਈ ਫਾਲੀਏ ਜਹੀ ਆਵੇ ਤਹੀ _ਜਾਲੀਏ --(ਅਖੋ.) ਭਾਵ ਔਖਾ ਸਮਾਂ ਜਿਵੇ ਕਿਵੇਂ ਕਰ ਕੇ ਗੂਜ਼ਾਰ ਲੈਣਾ ਢਾਹੀਦਾ ਹੈ

ਰਾਤ ਦਿਗਾਂ--(ਕ੍ਰਿ. ਵਿ.) ਦਿਨੇ ਰਾਤੀ'

ਰਾਮ ਸੱਤ--(ਇ.) ਤੀਵੀਆਂ ਦੀ ਇਕ ਦੂਜੀ ਦੇ ਗਲ ਮਿਲਣ ਦੀ ਕਿਰਿਆ

'ਰ੍ਹਾਮ ਨਾ ਲਤਫਾ--(੫.) ਹਰਾਮ ਦਾ ਨੂਤਫਾ `

"ਰਾਰ-(੫.) ਉਰਾਭ

ਰਾਰਾ--(ਵਿ.) ਉਗਰਲਾ

072੬0 6) "ਗਿਗੁੰਕ£ 0075/ 723) /॥0੧:78ੁੰ370 706.