ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਰਾ ਸੂਹੀ ੍

ਵਰਾਂ ਸੂਹੀ--(ਇ.) ਵਰੀ ਸੂਹੀ

ਵਰਿਹਾਂ ਬੱਧੀ -ਕਿ. ਵਿ.) ਸਾਲਾਂ ਤੀਕ

ਵਰਿਹਾਲ--(ਇ.) ਵਾਹੀ ਹੋਈ ਜ਼ਮੀਨ

ਵਰ੍ਹਿਠ- (ਵਿ.) ਨਿਰਾਲਾ, ਨਿਆਰਾ, ਅਨੋਖਾ

ਵਰੀ-(੬.) ਫਿੰਡਾਂ ਬੰਨ੍ਹਣ ਵਾਲ ਰੱਸ

ਵਰ੍ਹੀ- (ਇ.) ਵਰ੍ਹਿਆਂ ਨਾਲ ਸਬੈਧ ਰੱਖਣ ਵਾਲੀ ਜਿਵੇ' ਢੂਵਰ੍ਹੀ ਵੁਹ

ਵਰੀ-ਇ.) ਵਿਤ੍ਰੀ, ਬਿੜੀ (ਲਾ. ਕ੍ਰਿ. ਚਾੜ੍ਹਨੀ, ਲਾਹੁਣੀ)

ਵਰੀ ਨੀ ਵਰੀ, ਖੋਣੀ ਨਾ ਖਰੀ--(ਅਖੋ.) ਜਦ ਕੋਈ ਆਪਣੀ ਵਾਰੀ ਦੀ ਵਾਰੀ ਲਾਹ ਲਵੇ ਤੇ ਅਗਲੇ ਦਾ ਘਰ ਪੁਰਾ ਕਰ ਦੇਵੇ ਤਾਂ ਕਹਿੰਦੇ ਹਨ

ਵਹ੍ਹੇਡ _(ਇ.) ਵਰ੍ਹੇਜ (ਲਾ. ਕਰਿ. ਲੱਗਣੀ)

ਵਲ--(ਵਿ) ਠੀਕ

ਵਲ੍ਹ-(ਇ.) ਵਧ (ਲਾ. ਕ੍ਰਿ. ਚੜ੍ਹਨੀ)

ਵਲੱਸ- (੫.) ਵਲਿਅੱਸ

ਵਲੰਗਣਾ--(੫.) ਟੰਗਣਾ

ਵਝਟੋਹਾ -(੧.) ਪੈਰਾਂ ਦੀ ਤਲੀ ਹੇਠ ਉਠਿਆ ਛਾਲਾ

ਵਲਿਐਂਸ-(੧-) ਵਲੱਸ

--ਗੁੱਤੀ ਕੀ ਵਲਿਐਂਸ ਦੇਣਾ--ਉਮਹਾ:) ਗੁਤ ਮਰੋੜਨੀ

ਵਲਿੰਗਣਾ-(ਕ੍ਰਿ. ਸਕ.) ਵਲੰਗਣਾ, ਬਗਲੰਣਾ

ਵਲੇਂ ਨਾਲ-(ਕ੍ਰਿ. ਵਿ.) ਹੌਲੀ ਜਹੀ

ਵਲੋਂ ਵਲੋ ।

_. `- . #(ਕ੍ਰਿ. ਵਿ.) ਹੌਲੀ ਹੌਲੀ

ਵਲੇ” ਵਲੋ” ]

ਵਲੇਵਾ-(4.) ਸਾਮਾਨ

ਵਲੇਵਾ ਕਰਨਾ -(ਮੁਹਾ.) ਝਟ ਟਪਾਫੈਣਾ

ਵੜਨਾ--(੫.) ਪਹਿਲੀ ਵੇਰ ਕੁੜਮਾਂ ਦੇ ਘਰ ਜਾਣ ਦੀ ਰਸਮ

ਵੜਾ--(ਇ-) ਵੱਡਾ

ਵਰਂ-(ਇ.) ਹਵਾਈ

ਵਾਊ ਕੀ ਭੰਕਣਾ--(ਮੁਹਾ.) ਹਵਾ ਨੂੰ ਭੋਂ ਕਣਾ

ਵਾਉ ਦਾਰ ਨਾ ਤਕਣ-(ਮੁਹਾ.) ਵਾ ਵਲ ਨਾ ਵੇਖਣਾ

ਵਾਉ ਨਾਲ ਗੱਲਾਂ ਕਰਨ%#--(ਮੁਹਾ.)ਹਵਾ ਨਾਲ ਗੱਲਾਂ ਕਰਨਾ

ਵਾਇਆ--(੫) ਫੱਤ ਦੇ ਦੋ ਸ਼ਤੀਰ' ਵਿਚਕਾਰਲਾ ਫਾਸਲਾ

ਵਾਇਦਾ (ਲਹਿੰ)--(੫.) ਵਖਤ, ਮੁਸੀਬਤ (ਲਾ. ਕ੍ਰਿ. ਪਾਣਾ,

ਪੈਣਾ)

ਵਾਈ-(੫.) ਵਈ (ਬਈ)

ਵਾਈ'--(ਇ. ਬੇ. ਵ.) ਹਵਾਵਾਂ

”ਵਾਈਆ-- (ਪੂ.) ਅਵਾਈ (ਲਾ. ਕਰਿ. ਉਡਣਾ, ਉਡਾਣਾ)

੮੯੪

ਵਾਰਾ

ਵਾਹਣੀ” ਪੇਣਾਂ--(ਮਹਾ.) ਕੁਰਾਹ ਟੁਰਨਾਂ

ਵਾਹਲ --(ਇ.) ਜ਼ੂਮੇਵਾਰੀ

ਵਾਹਲ ਚਾਣੀ--(ਮੁਹਾ.) ਜੁਮੇਵਾਰੀ ਚੁਕਣੀ

ਵਾਕ--(੫-) ਉਬਾਕ

ਵਾਕਣ--(ਕ੍ਿ- ਅਕ.) ਉਬਾਕਣਾਂ

ਵਾਂਕਣਾ--(ਕ੍ਿ- ਸਕ.) ਹਵਾਂਕਣਾ

ਵਾਕੀ--(ਇ.) ਉਬਾਕ, ਉਲਟੀ

ਵਾਕੇ "ਚ ਹੋਣਾ- (ਮੁਹਾ.) ਆਖੋ 'ਚ ਹੋਣਾ

ਵਾਕੋ“ ਬਾਹਰਾ-(ਵਿ.) ਆਖੇ ਤੋਂ ਬਾਹਰ

ਵਾਂਗ--(ਇ.) ਵਾਗ

ਵਾਂਛਂ--(ਇ. ਬ. ਵ.) ਵਰਾਛਾਂ

ਵਾਛਾਂ ਖੁਲੀ ਜਾਣ)ਅਨ-- (ਮੁਹਾ )ਖੁਸ਼ੀ ਨਾਲ ਚਿਹਰਾ ਖਿੜ ਜਾਣਾ

ਵਾਸ ਸਲਾਜ=-ਵਿ) ਬਿੜਕ, ਥੋਹੜੀ ਜਹੀ ਆਵਾਜ਼

ਵਾਜ ਸਹਾਰਨੀ--(ਮੁਹਾ.) ਬਿੜਕ ਲੈਣੀ

?ਵਜ--(ਪੁ.) ਅਵਾਜ਼ਾ (ਲਾ. ਕਰਿ. ਦੇਣਾ, ਮਾਰਨਾ)

ਵਾੰਡਲ- (ਵਿ.) ਵਾਂਢਲ

ਵਾਂਡੇ ਪੈਣੇ--(੪.) ਗਲੇ ਪੈਣੇ

ਵਾਂਢੇ--(੫. ਬ. ਵ.) ਗਲੇ

ਵਾਂਢਲ--(ਵਿ.) ਵਾਂਢੇ ਆਇਆਂ ਜਾਂ ਗਿਆ (ਹੋਇਆ)

ਵਾਣਾ ਵਰਤਣ--(ਹਾ.) ਭਾਣਾ ਵਰਤਣਾ, “ਕੈਸਾ ਕਿਲ੍ਹਾ ਤੇ ਕੈਸਾ ਬੰਗਲਾ, ਵਰਤ ਗਿਆ ਕੇ ਵਾਣ ਊ”

(ਸੈਫੁਲ)

ਵਾਂਦ-(ਇ.) ਵਿਹਲ (ਲਾ. ਕਰਿ. ਹੋਣੀ, ਮਿਲਣੀ)

ਵਾਂਦ-(ਵਿ.) ਖਾਲੀ, ਵੇਹਲਾ, ਲੁੱਗਾ

ਵਾਂਦਾ ਹੋਣ-(ਸੁਹਾ:) ਖਾਲੀ ਹੋਣਾ

--ਮੁੜਾ ਹੋਵੇ ਭਾਵੇ” ਕੁੜੀ ਢਿੱਡ ਵਾਂਦਾ ਹੋਵੇ-(ਅਖੋ.) ਭਾਵ ਸਿੱਟਾ ਭਾਵੇ” ਕੁਝ ਨਿਕਲੇ ਪਰ ਜਿੰਦ ਖ਼ਲਾਸੀ ਹੋਵੇ

ਵਾਂਦੇ ਕਰਨਾ- ਉਹਾਂ) ਨੰਗਿਆਂ ਕਰਨਾ, “ਤਕ ਤਕ ਐਬ ਨ। ਕਰਦੇ ਵਾਂਦੇ, ਚੰਗੇ ਲੋਕ ਕਢਾਈ”

੧੩9 ਵਾਧੂ, ਵਾਧੂ ਦਾ

ਪੂ ਘੂ ਮਰ ਨਹ| ੩

ਵਾਫਕ--(ਵਿ.) ਵਾਕਫ਼ ਵਾਫ਼ਕੀ-(ਇ.) ਵਾਕਫ਼ੀ

ਵਾਰ- (੫.) ਸਨਿੱਚਰਵਾਰ ---ਵਾਰੇ-(ਕਿਿ. ਵਿ-) ਸਨਿੱਚਰਵਾਰ ਨੂੰ ਵਾਰਾ --(੧.) ਵਾਰੀ

0720 5) “ਗੁਰ 767%/ 1039 / ॥0੧080ੁੰ3500100.09