ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਇਆ ਬੀਬੀ ਨਾਂ ਵਾਰਾਂ ਉੱਜੜ ਗਿਆ ਤਖ਼ਤ ਹਜ਼ਾਰਾ

(ਅਖੋ.) ਜਦੋਂ ਕਿਸੇ ਦਾ ਕੰਮ ਬਣਨ ਤੇ ਆਵੇ ਪਰ ਉੱਜੜ ਗਿਆ ਤਖ਼ਤ ਹਜਾਰਾਂ _] ਵਿਗੜ ਜਾਏ ਤਾਂ ਕਹਿੰਦੇ

ਹਨ ਵਾਰਾ-(੫.) ਚੀਨੀ ਦਾ ਕੌਲਾ ਵਾਵਲੇ- (ਰਿ. ਵਿ.) ਵਾਉਲੇ ਵਾਵੇਲੀਆੰ ਕਰਨੀਆਂ (ਮਾਰਨੀਆਂ)--(ੁਹਾ.) ਯਤਲੀਆਂ ਮਾਰਨੀਆਂ ਵਾੜੀ-(ਇ.) ਖੇਤੀ --ਜਿਵੀ” ਵਾੜੀ-(ਇ) ਖੇਤੀ ਬਾੜੀ ਵਾੜੇ -(੪. ੩. ₹-) ਦੋਵ ਲੋ-(ਕਿ- ਵਿ) ਗੁਲ-ਭੂਲੇਖੇ

--ਆਇਆ ਬੀਬੀ ਨਾ ਵਾਰਾ

ਵਿੱਸਰ ਭੋ ਵਿੱਸਣਾ--(ਕ੍ਰਿ ਅਕ) ਵਿਸਾਹ ਕਰਨਾ ਵਿਸਾਹਣਰ--(ਫਿਿ ਸਕ) ਵਿਸਾਹ ਦੇਣਾ, ਵਿਸ਼ਵਾਸ ਕਰਾਉਣਾ

ਵਿਸਾਹੀ ਕੇ ਮਾਰਨਾਂ (ਹਾਂ) ਵਿਸ਼ਫਸ਼ € ਤੋਵਿਸ਼ਰ- ਘਾਤ ਕਰਨਾ, ਚੰਗਾ ਤੇ _ਭਲਾਮਾਣਸ ਬਣ ਕੇ ਜਾਂ ਸੱਜਣ ਬਣ ਕੇ ਸੱਟ ਮਾਰਨੀ ਵਿਸੂਤਾ- (9: £ ਸੁਰੋਵੱਗਾ ਵਿਸੂਰਾ ਪਾ ਕੇ ਬਹ ਵੰਜਣਾ--ਇਿਹਾ, ) ਸੂਰੋਵੱਗਾ ਜਿ ਵਿਹ--(੫.) ਵਿਹਦ ਵਿਹਾਂ-(੫.) ਬਾਂਸ ਵਿਹਾਂਜ-- ਇ-) ਸਹੈੜ ਵਿਹੁ-(ਇ.) ਵਿਸ ਵਿਹੁਲਾ--(ਵਿ- ) ਵਿੱਸ ਵਾਲਾ ਵਿੰਗ ਵਲਿੱਅਸ-(੧) ਵਲ ਵਿੰਗ ਵਿਚਕਾਰਾ-(ਵਿਂ? ਵਿਚਕਾਰਲਾ ---(ਵਿ.) ਵਿਚਕਾਰਲਾ

ਵਿਜਾਹ-(5੭ ਵਿਆਹ

੮੫ ਵੈਣਾ

ਵਿੱਝਾ--(ਵਿ.) ਵਿਨ੍ਹਿਆ ਹੋਇਆ ਵਿੱਢ--(੫.) ਖ਼ਾਨਦਾਨ, ਮੁੱਢ (ਘਿਰਣਾ ਨਾਲ ਵਰਤਦੇ ਹਨ) ਵਿੱਥੀ-(ਇ.) ਵਿੱਥ

ਵਿਦਕਰਾ--(੫.) ਵਿਤਕਰਾ

ਵਿਲ੍ਹ--(ਇ.) ਸਿਲਹ

ਵਿਲੰਗਣਾ--(੧-) ਵਲੰਗਣਾ ਵਿਲ੍ਹਣਾ--(ਕ੍ਰਿ. ਅਕ.) ਸਿਲ੍ਹਣਾ ਵਿਲ੍ਹਾ-(ਵਿ.) ਸਿਲ੍ਹਾ

ਵਿੜਾਣਾ-(ਕ੍ਿ ਸਕ.) ਮੂਜਰੇ ਕਰਨਾ ਵਿੜਾਵਾ-(੫.) ਨਥੇੜਾ

ਵਠ--(ਕ੍ਰਿ- ਸਕ.) ਵਰ੍ਹਿਆ

ਵੜ--(ਇ.) ਵਾਹੀ ਹੋਈ ਪੈਲੀ, ਉਹ ਪੈਲੀ ਜਿਸ ਦੇ ਵਿਚ ਹਲ - ਵਾਹਿਆ ਹੋਇਆ ਹੋਵੇ ਵੜ੍ਨਾ--(ਕਿ. ਅਕ.) ਵਸਣਾ, ਵਾਹਿਆ ਜਾਣਾ ਵੇਸਰ-(ਇ.) ਭਾਰੇ ਵਜ਼ਨ ਦੀ ਨੱਥ ਵੇਸਲ--(ਇ.) ਆਲਸ, ਸੁਸਤੀ ਵੇਸਲ1--(ਵਿ.) ਆਲਸੀ

ਵੇਹਰਨਾ- (ਕਿ. ਸਕ.) ਘੈਰਨਾ

ਵੇਟ--(੫.) ਵੱਟ (ਧਾਗੇ ਆਦਿ ਦਾ) ਵੇਤਰ-(ਇ.) ਕਾਟ

ਵੇਤਰ ਵੇਤਰ ਖਾਣਾ- (£ਹਾ.) ਵੱਢ ਵੱਢ ਖਾਣਾ

ਵੇਲਾ ਵਖ਼ਤ ਵਿਹਾਣਿਆ _ (ਅਥੋ.) ਸਮਾਂ ਬੀਤ ਜਾਣ ਤੇ / ਪਛਤਾਵਾ ਕਰਨ ਨਾਲ ਕੂਬ

ਕੇ ਹੋਦਾ ਪਛੋਤਾਣਿਆ ਘ ਨਹੀ ਬਣਦਾ ਵੇਲੀ-(ਇ.) ਹਵੇਲੀ

ਵੈ--(ਅਵ.) ੧. ਹੋਵੇ ੨. ਹੈ

ਵੈਣਾ- (ਕਿ. ਅਕ.) ਜਾਣਾ, ਚਲੇ ਜਾਣਾ

<< 0

097ਟ€ਹ 2) “ਰਹੁੰਕ6 0073/ 03) / 900 7ਕ7ੁੰ370700.0