ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਰਤ ਸੰਭਾਲ

ਸੁਰਤ ਸੰਭਾਲ _] (ਬਿ) ਨ ਹੋਸ਼, ਸੁਰਤ ਸੁਰਤ ਸੰਭਾਲਾ _ (ਖ.)

ਸੁਰਤ ਭੁਫ਼ ਵੰਵਣ--(ਮੁਹਾ.) ਸੂਰਤ ਭੁਲ ਜਾਣੀ

ਸੁਰਤ`ਭੁਲਾਈ ਦੇਣੀ -(ਮੁਹਾ.) ਸੁਰਤ ਭੂਲਾ ਦੇਣੀ

ਸੁਰਤ ਮਾਰੀ ਦੇਣੀ--(ਮੁਹਾ.) ਸੁਰਤ ਮਾਰ ਦੇਣੀ

ਸੁਰਮਚੂ ਡੌਰੀਆ--(9.) ਇਕ ਪਰਕਾਰ ਦਾ ਬਾਰੀਕ

ਧਾਰੀਦਾਰ ਕਪੜਾ

ਸ਼ੁਰਲੀ-(੬੦) ਸ਼ੁਰਸ਼ੁਰੀ

ਸੁਰਾੜਾ-(੧.) ਸਾਇਆ (ਜਿੱਨ ਭੂਤ ਦਾ)

ਸੁਲਕਣਾ- (ਕਿ- ਅਕ.) ਸੁਰਕਣਾ

ਸੁਲ੍ਹਾ ਸਲਾਹੀ - (ਕਿ ਵਿ.) ਸੁਲ੍ਹਾ ਨਾਲ

(ਇ.) ਸੰਮਤੀ, ਰਥਾਮੰਦੀ

ਸੁਲ੍ਹਾ ਪੁੱਛਣੀ--(ਮੁਹਾ.) ਸੁਲ੍ਹਾ ਮਾਰਨੀ, 'ਕਿਉ” ਨਹੀਂ ਪੁਛਦਾ

ਸੁਲ੍ਹਾ ਕਦਾਈਂ, ਤੋਤੇ ਭੁੱਖ ਸੁਕਾਈ” (ਸੈਟੁਲ)

ਸੁਲ੍ਹਾ ਰਾਸਤੀ--(ਇ.) ਸੁਲ੍ਹਾ ਸਫ਼ਾਈ

ਸੁਲ੍ਹਾ ਰਾਸਤੀ ਨਾਲ--(ਕਰਿਵ.) ਸੁਲ੍ਹਾ ਸਫਾਈ ਨਾਲ

ਸੁੜੇਰਾ- (ਵਿ) ਕੁਝ ਸੋੜਾ

ਸੂਸੀ-(੬>) ਗਿੱਲੀ ਮਿੱਟੀ ਨੂੰ ਵਣ ਕੇ ਸੁਕਾਇਆ ਢੇਲਾ ਜੋ

ਰਹ ਇਿੱਟ! ਵਾਂਗੂ ਕੰਧਾਂ ਦੀ ਉਸਾਰੀ ਵਿੱਚ ਵਰਤਿਆ ਜਾਂਦਾ ਹੈ

ਸ਼ੂਸ ਮੂਸ-(ਵਿ.) ਸੂਸਲ ਮੂਸਲ

ਸੂਸੀ-(੬)) ਸਿੱਟੀ ਨੂੰ ਪਾਥੀਆਂ ਵਾਂਗ ਪੱਥ ਕੇ ਬਣਾਈ ਇੱਟ

ਰਹ ਜੋ ਮਕਾਨ ਬਣਾਉਣ ਦੇ ਕੌਮ ਆਉਂਦੀ ਹੈ

ਸ਼ੂਹਰੀ--(੬੨) ਸੁੱਕਾ ਗੋਹਾ

ਸੂਹਾ ਘੁੱਟ--(ਵਿ) ਲਾਲ ਸੂਹਾ

ਸੂਹੀ--(ਇ.) ਇਕ ਰਸਮ, ਜਿਸ ਦੁਆਰਾ ਨੂੰਹ ਸਾਹੁਰੇ ਘਰ ਦੀਆਂ ਵੱਡ-ਵਡੇਰੀਆਂ ਨੂੰ ਮੱਥਾ ਟੇਕਦੀ ਹੈ

ਸੂਹੀ ਕਰਨੀ--(ੁਹਾ,) ਨੂੰਹਾਂ ਦਾ ਅਪਣੀ ਸੱਸ, ਦਵਹੇਸ

੍‌੍ ਆਦਿ ਨੂੰ ਪਰਨਾਮ ਕਰਨਾ

ਸੂਹੀ ਸਲਾਮ (ਮੂਸਲਮਾ)--(ਇ% ਸਲਾਮੀ, ਸਲਾਮੀ ਦੀ

ਰਹ ਰਕਮ

ਸੂੰਕਣਾ-(ਕਿਿ -ਅਕ.) ਸ਼ੂਕਣਾ

ਸ਼ੰਕਰ--(ਇ% ਸ਼ੂਕਰ

ਸੂੰਕੜਾ--(9)) ਝੂੱਕੇ ਢਾ ਬੁਖਾਰ

ਸ਼ੰਕਾ ੍‌ ਲਿ ਹ (ਵਿ. 4.) ਸ਼ੂਕਾ, ਬਾਂਕਾ ਸ਼ੂਕਾ ਸ਼ਾਂਕਾਂ

ਸ਼ੰਕਾ ਸ਼ਾਕੀ-(੬)) ਸ਼ੂਕਾ ਸ਼ਾਕੀ

ਖ਼ਾ--(੫) ਤਪਦਿਕ

॥੩੧ ॥:

੫5 ਸੌ ਫਲਾਵਾਂ ਹਿੱਕਾ ਗੰਢ ਸੂਜੋ ਭਾਗ-(੪ ਸਨਕੁਕੜਾ ਸੂਝਤ--(ਇ.) ਸੂਝ ਸੁਬਤ ਬੁਬਤ--(ਇ.) ਸੂਝ ਬੂਝ ਸ਼ੂਣਾ -(ਵਿ) ਬਹੂਤ ਚਲਾਕ, _ਚਲਤਾ ਪੂਰਜਾ ਸੂੰਡੀ-(੬>) ਸੁੰਡੀ ਸੂਜਣੀ--(ਇ) ਸੂਜਨੀ ਸੂਤਰ ਸੜਨਾ--(ਮੂਹਾ.) ਠੁਕਸਾਨ ਹੋਣਾ ਸੁਤਰ ਲਗ ਜਾਣਾ-(ਨੁਹਾ:) ਕਸਰ ਲੱਗ ਜਾਣੀ ਸੂਤਰ ਲਾ ਜਾਣਾ--(ਹਾਂ) ਹੱਥ ਕਰ ਜਾਣਾ ਸੂਢਕ-(੪) ਸੂਤਕ (ਲਾ. ਕ੍ਰਿ . ਪੈਣ) ਸੂਦਕੋ”ਨਿਕਲਣਾ--(ਹਾ.) ਸੂਤਕੋਂ ਨਿਕਲਣਾ ਜੇ--(ਕਰਿ . ਅਪੂ) ਹੋਣਾ ਧਾੜੂ ਦਾ ਭੂਤਕਾਲ _ਬਹੁਵਚਨ, ਸਨ ਸੇਉ-(੪2 ਸੇਉ ਸੇਕ ਆਵਣਾ--(ਮੁਹਾ.) ਸੇਕ ਆਉਣਾ ਸੇ“ਗਣੀ- (ਇ.) ਪਿੰਡੇ ਤੋਂ ਮਲ ਕੇ ਲਾਹੀ ਮੈਲ ਸੇਘ-(ਇ.) ਸੇਹ ਸੇਚਣਾ--(ਕ੍ਰਿ ਸਕ.) ਪੋਚਣਾ (ਤਖ਼ਤੀ ਪਟੀ ਆਦਿ) ਸੇਜਲ--(ਇ.) ਸੇਗਲ, ਸਿੱਲ੍ਹ ਸੇਣਾ --(ਕ੍ਿ. ਸਕ.) ਸੇੜਨਾ 'ਸੇੜਨਾ- (ਕਿ. ਸਕ.) ਭਿਉ'ਣਾ ਸੈ--(ਕਿ. ਵਿ) ਜਿਉ' ਹੀ, ਜਦੋਂ ਹੀ ਸੈਣਾ- (ਕਿਪਅਕ,) ਸੌਣਾ

ਸੈਨੀ--(ਇ.) ਸੈਣਤ (ਲਾ. ਕ੍ਰਿ. ਕਰਨੀ)

ਸੈਲ ਪੌਣਾ--(ਮੁਹਾ.) ਛੋਪੇ ਪਾਉਣਾ

ਸੋਸ ਹੋਣਾ-(ਕ੍ਰਿ. ਅਕ.) ਸੂਕਣਾ (ਪਾਣੀ ਆਦਿ ਦਾ)

ਸੋਸ ਕਰਨਾ--(ਕ੍ਰਿ, ਸਕ.) ਸੁਕਾਉਣਾ (ਪਾਣੀ 11

ਸ਼ੋਖਾ-(ਵਿ.) ਸ਼ੋਖ

ਸੋਘਾ--(ਵਿ.) ਸੰਭਾਲਿਆ ਹੋਇਆਂ, ਸੁਰੱਖਿਅਤ (੫) ਸੈਭਾਲ

ਸੋਘੀ-(ਇ) ਸੋਪਾ

ਸੋਤ--(ਇ>) ਸੋਜ (ਲ.ਕ੍ਰਿ. ਲਹਿਣੀ. ਹੋਣੀ)

ਸੋਤ-(੫.) ਬਿਸ਼ਤਰਾ

ਜਿਤਨਾ ਸੋਤ ਉਤਨਾ ਪਾਲਾ, ਜਿਤਨਾ ਟੱਬਰ, ਉਤਨਾ ਸੂਹ ਕਾਲ! ਸੋਤਰ ਸੁੱਕਣੇ--(ਮੁਹਾ,) ਡਰ ਜਾਂ ਪਿਆਸ ਦੇ ਕਾਰਨ ਹੋਠਾਂ ਦਾ ਸੁੱਕ ਜਾਣਾ ਸੌ ਵਲਾਵਾਂ ਹਿੱਕਾ ਰੈਢ--(ਅ੩) ਸੋ ਗਜ਼ ਰੱਸਾ ਸਿਰੇ ਤੇ ਗੰਢ

0ਉ#ਟਟਰਂ ਨ ਐਮੂੰਭਨ ਨਉ! /6ਕ / ਮਮਾਸਘੂੰਡ8ਹੰਉਮ/6.ਅੂ