ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੬

ਸੀਰਾ

ਸੀਰਾ-(9.) ਹੱਸ ਸ੍ਰੀਰੀ--(ਇ.) ਛੋਟਾ ਹੱਸ

ਸ਼ੀਰੀ--(ਇ.) ਸ਼ੀਰਨੀ, ਸੁਆਦ 'ਮੱਠਾ ਮੇਵਾ ਬਖਸ਼ ਅਜੇਹਾ ਕੁਦਰਤ _ਦੀ ਘੜ

ਸ਼ੀਰੀ” (ਸੈਫੂਲ)

ਸ਼ੀਰੀਦਾਰ-(ਵਿ.) ਸ਼ੀਰੀ', ਸੂਆਦਲਾ

ਸਸੀਵਣ--(ਇ.) ਸੀਊਣ

ਜੀ“ਵਣਾ-(ਕ੍ਰਿ. ਸਕ) ਸੀਊਣਾ

ਸੀਵਲ--(੫) ਸੂਹਾਂ ਦੇ ਨਾਲ ਇੱਕ ਨਾਲਾ

`ਸੀਵਾ--(9:) ਸੀਆਂ (ਲਾ. ਕਿ. ਲੱਗਣਾ, ਲਵਾਣਾ)

ਸੀੜ-(ਇ.) ਸੀਊਣ

ਸੀੜਨਾ--(੍ਰਿ- ਸਕ.) ਸੀਊਣਾ

ਸੁਆਂ-(੬.) ਸੂਹਾਂ

ਸੁਆਈ”--(ਵਿ. ਪੂ.) ਸੂਆਂ ਦਾ (ਵਸਨੀਕ)

ਸੁੱਸਰ--(ਇ.) ਭੁੱਥਲ

ਸੁੱਸਰੀ ਹਾਰ ਸੈਂ (ਸਈ') ਜਾਣਾ (ਗੱਡਣਾ)--(ਮੁਹਾਂ )_ ਸੂਸਰੀ ਵਾਂਗ ਸੋ ਜਾਣਾ

ਸ਼ੁਹਦਾ--(ਵਿ.) ਵਿਚਾਰਾ

ਸ਼ੁਹਦਾ ਪੈਂਡਾ--(ਵਿ.) ਸ਼ਰਮਿੰਦਾ ਹੋਣਾ

ਸੁਹਾਗਾ--(੫.) ਸੁਆਹ

--ਕੀਤੀ ਕਤਰੀ ਤੇ ਸੁਹਾਗਾ ਪਾਣਾ--(ਮੁਹਾ.) ਕੀਤੀ ਕਤਰੀ ਤੇ ਸੁਆਹ ਪਾਉਣਾ

ਸੁੱਕ ਸਿੰਨ-(ਇ.) ਸੁੱਕ ਗਿੱਲ

ਸੁੱਕ ਸਿੰਨ ਕਰਨੀ-(ਟਹਾ.) ਫਾਸ ਕਰਨਾ

ਸੁੱਕ ਪੁਰੁੱਕਾ-(ਵਿ.) ਸੁੱਕਮ ਸਕਾ, ਸੁੱਕਾ ਪੁੱਕਾ

ਸੁੱਕਾ ਕੱਢੀ ਛੱਡਣਾ--(ਮੁਹਾ.) ਸੁੱਕਾ ਕੱਢ ਛੱਡਣਾ

ਸੁੱਕਾ ਨਿਕਲੀ ਜਾਣਾ (ਵੰਝਣਾ)--(ਮੁਹਾ.) ਸੁੱਕਾ ਨਿਕਲ ਜਾਣਾ

ਸੁੱਕਾ ਬੱਚੀ ਜਾਣਾ--(ਮੁਹਾਂ.) ਸੁਕਾ ਬਚ ਨਿਕਲਣਾ

ਸੁੱਕੇ ਤੇ--(ਕ੍ਿ. ਵਿ.) ਮੁਫ਼ਤੀ

ਸੁੱਕੇ ਤੇ ਰੱਖਣਾ--(ਮੁਹਾ,) ਸੁੱਕਾ ਰੱਖਣਾ

ਸੁੱਕੇ ਤੇ ਮੱਜੇ ਲਾਹੀ (ਪਿੰਨਣੇ) ਲੌਣੇ--(ਮੁਹਾ,) ਅਗਰਨ ਰੀ ਗੁੱਸੇ ਹੋਣ ਲਗ ਪੈਣਾ

ਸੁੱਖੜ-- (ਵਿ. ਸਿੱਧਾ (ਲਾ. ਕਰ. ਹੋਣਾ, ਕਰਨਾ, ਖੜ੍ਹ)

ਸੁਖਾਈ ਜਾਣ - (ਕਿ. ਅਕ,) ਸੁਖਾ ਜਾਣਾ ___

ਸੁੱਚਮ--(ਇ.) ਸੁੱਚ

ਸੁੱਚਮ ਸਾੜਨ - ਉਹਾ.) ਸੁੱਚ ਰੱਖਣਾ

ਸੁਰਗਣ

ਸੁਚਮਣ- (ਵਿ) ਸੁੱਚ ਰੱਖਣ ਵਾਲੀ

ਸੂਚਿਅੱਮ--(ਇ.) ਸ਼ੁਚੱਮ

ਸੁੱਚੀ ਵਸਤ--(ਇ.) ਬਿੱਦ

ਸੁੱਜ ਭੜੌਲਾ ਹੋਣਾ-(ਮੁਹਾ) ਰੁੱਸ ਜਾਣਾ, ਨਾਰਾਜ਼ ਹ ਜਾਣਾ

ਸੁਟੰਗੀ--(ਇ.) ਕੰਨਖਸੂਰਾ

ਸੂਡੰਗੀ-(ਇਹ ਸ਼ੁਟੰਗੀ

ਸੁਣ੍ਪ- (9੭ ਸੁਹਣੱਪ

ਸੁਣਾਵਤ--(ਇ.) ਸੁਫੌਤ

ਸੂਣਾਵਤ ਸੱਟਣੀ । ਕਿ

. ._ ੭. ; ? (ਮੂਹਾ,) ਸੂਣਾ ਕੇ ਲਾਣੀ

ਸੁਣਾਵਤਾਂ ਸੱਟਣੀਆਂ | ॥:

ਸ਼ੁਤਰਾ-(ਵਿ) ੧, ਲੰਮਾਂ, ੨. ਬਹੁਤੀਆਂ ਗੱਲਾਂ ਕਰਨ ਵਾਲਾ

--ਲਮ-ਸ਼ੁਤਰਾ-(੫.) ਲੰਮਵੀਂਗ

ਸੁੱਤਾ ਸੋਇਆ ਹਿੱਕਾ ਬਰੋਬਰ--(ਅੱ੧.) ਸੁੱਤਾ ਮੋਇਆ, ਇਕ ਬਰਾਬਰ

ਸੁੱਤਿਆਂ ਜਾਗਨਿਆਂ--(ਕਿ. ਵਿ.) ਸੁਤਿਆਂ ਜਾਗਦਿਆਂ

ਸੁੱਤਿਆਂ ਢਿੱਲ ਨਾ ਲੱਗਣੀ-(ਮੁਹਾ.) ਬਹੁਤਾ ਚਿਰ ਨਾ ੌਣਾ

ਸੁਥਣੀ--(ਇ.) ਸੁੱਥਣ

ਸੁੰਨ ਸਰਾਂ--(ਇ.) ਸੁਨਸਾਨ

ਸੁਨ੍ਹਾਰ-(ਵਿ.) ਸ਼ੂਠ ਵਾਲੀ

ਸੁਨਿਆਰੇ ਨੀਂ ਠਕ ਠਕ, ਲੁਹਾਰੇ ਨੀ ਹਿੱਕਾ ਸੱਫ-- (ਅਥੋ.) ਸੁਨਾਰ ਦੀ ਠਕ ਠਕ ਤੇ ਲੁਹਾਰ ਦੀ ਇੱਕੋ ਸੱਟ

ਸੁਬੜਾ- (੫੭) ਮਾਤਾ ਵਰਗਾ ਇਕ ਰੋਗ

ਸੁੱਬਾ -(੪) ਸੁਬੜਾ

ਸੁੱਬੀ-(੬% ਸੁੱਥਾ ,

ਸੁੱਥੀ ੈਨ੍ਹਣੀ- ਉਹ) ਥਾ ਬਣ

ਸੁਭਾਵਕੀ--(ਕ੍ਰਿ. ਵਿ.) ਸੁਭਾਵਕ ਹੀ

ਸੁਰ ਸਵਾਦ--(੧.) ਸੂਖ ਸੁਆਦ

ਸੁਰੈ ਸਵਾਦੈਂ ਨੀ ਗਲ--(ਇ.) ਸੁਰ ਸੁਆਦ ਦੀ ਗੱਲ

ਸੁਮੂੰਹਾਂ-(ਵਿ.) ਸੋਹਣੇ ਮੂੰਹ ਵਾਲਾ, “ਰੱਬਾ ਟੱਬਰ ਦਈ ਸੁਸੂਹਾਂ, ਇਕ ਧੀ ਤੋਂ ਦੋ ਨੂੰਹਾਂ (ਅਖੋ.)

ਸੁਰਸਲਾ--(9.) ਦੁਪਾਸੀ ਮੇਖ

ਸ਼ੁਰਕ ਕਰ ਕੇ--(ਕ੍ਿ. ਵਿ.) ਸੁੜੱਕ ਕਰ ਕੋ

ਸ਼ੁਰਕਾ--(ਵਿ.) ਸ਼ੁਰਸ਼ਰਾ

ਸ਼ਰਕੌ-(ਇ. ਲਿੰ)

ਸ਼ੁਰਖਾਣਾ-(ਕਿ- ਅਕ.) ਲਾਲ _ਹੋਂਣਾ, ਲਾਲੀ ਜਾਂ ਸੁਰਖੀ ਫੜਨਾ 1

ਸੁਰਗਣ--(ਵਿ. ਇ. ਲਿੰ.) ਸਵਰਗਣ, ਸਵਰਗਵਾਸਣ

0ਊਸਟ਼ਟਰ # #ਮੂਤਨ 7ਊਤ/ /ਮਗਨੂ / #ਮਾਮਘਗਮੁੰਤ6ਹਉਿਸਡ.ਨਮੂ