ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਰ ਖੁਰਕਣੈਂ ਦੀ ਬੇਹਲ ਨਾ ਹੋਣੀ

ਸਿਰ ਖੁਰਕਣੈਂ ਨੀ ਬੇਹਲ ਨਾ ਹੋਣੀ--(ਮੁਹਾ) ਸਿਰ ਖੁਰਕਣ ਦੀ ਵਿਹਲ ਨਾ ਹੋਣਾ

ਸਿਰ ਖੌਣਾ--(ਮੁਹਾ.) ਸਿਰ ਖਾਣਾ

ਸਿਰ ਚਾਣਾ--(ਮੁਹਾ.) ਸਿਰ ਚੁੱਕਣਾ

ਸਿਰ ਛੰਡੀ ਛੇਡਣਾ--(ਮੁਹਾ.) ਸਿਰ ਮਾਰ ਛੱਡਣਾ

ਸਿਰ ਤਲਵਾਇਆ--(ਕ੍ਿ: ਵਿ.) ਸਿਰ ਪਰਨੇ; (ਵਿ.) ਬਹੁਤ ਤਿੱਖੀ ਢਲਵਾਣ ਵਾਲਾ “ਉੱਪਰ ਦੰਦਾ ਸਿਰ ਤਲਵਾਇਆ, ਹੇਠ ਸਮੁੰਦਰ ਵਗਦਾ” (ਸੈਫੂਲ)

ਸਿਰ ਵੱਸਣਾ--(ਮੁਹਾ:) ਸਿਰ ਵਿਖਾਊਣਾ

ਸਿਤ ਧਰਨਾ- ਕਿਹਾ.) ਸਿਰ ਦਾ ਸਾਈਂ ਬਣਾਉਣਾ, -ਜ਼ਾਹਪਰੀ ਨੇ ਕਿਹਾਂ ਭੈਣੇ, ਸਾਇਦ ਨੂੰ ਸਿੱਰ ਧਰ ਲੈ” (ਸੈਫੂਲ)

ਸਿਰ ਬੈਨ੍ਹਣਾ--(੧:) ਰਸਮ ਦਸਤਾਰ ਬੰਦੀ, ਇਸ ਰਸਮ ਦੀ ਆਈ ਰਕਮ

ਸਿਰ ਮੁਨਾਈ ਕੈ ਆਇਤਵਾਰ _(ਅਤਾਰ) ਪੁੱਛਣਾ-- (ਮਹਾ) ਸਿਰ ਮੂਨਾਂ ਕੇ ਐਤਵਾਰ ਪੁੱਛਣਾ

ਸਿਰ ਮੁੰਨ ਤੇ ਢਕੀਉ” ਬੁਨ੍ਹ--(#੧) ਲੁਫਪੁਣ ਲੈਣਾ

ਸਿਰ-ਮੂੰਧ--(ਕਿ. ਵਿ) ਸਿਰ ਮੂਧਾ

ਸਿਰ ਵਲ੍ਣਾ--(੪.) ਚਾਦਰ ਪਾਉਣ ਦੀ ਰਸਮ

ਸਿਰੇ `ਚ ਸੁਹਾਗਾ ਬਾਹਣਾ

ਮੂਹਾ.)ਸਿਰ ” ਜਿਰੇ 'ਚ ਛਾਈ ਪੌਣੀ ਆ: ਚ ਸਵਾਹ ਪਾਉਣਾ

ਸਿਰੇ "ਚ ਠੀਕਰਾ ਪਾਣਾ ] (ਮੁਹ) ਬੇ ਦੂਜ ਦੇ ਸਿਤ

ਸਿਰੇ ਚ ਠੀਕਰਾ ਭੰਨਣਾ ] ਥਪਣਾ

ਸਿਰੇ ਤੇ ਅੱਗ ਬਲਣੀ -(ਮੁਹਾ.) ਸਿਰ ਤੇ ਅੱਗ ਬਲਣੀ

ਸਿਰੇ ਤੇ ਔੱਗ ਬਾਲਣੀ--ਉਹਾਂ) ਸਿਰ ਤੇ ਅੱਗ ਬਾਲਣੀ

ਸਿਰੇ ਤੇ ਬਾਂਹ ਰਖੀ ਕੈ ਆਵਣਾ--(ਮੁਹਾ.) ਢਾਹਾਂ ਮਾਰਦਿਆਂ ਆਉਣਾ 'ਅੱਚਣ ਚੇਤ ਲੁਕਾਈ ਆਈ ਸਿਰ ਤੇ ਧਰੀਆਂ ਬਾਹਾਂ” (ਸੈਫੂਲ)

ਸਿਰੇ ਨ-(੪) ਸਿਰ ਢਾ ਦੁਪੱਟਾ

ਸਿਰੇ ਨਾ ਸਾਈ“--(੪.) ਸਿਰ ਦਾ ਸਾਈ

ਸਿਰੇ ਨੇ ਭਾਰ-(ਕ੍ਰਿ੍‌ ਵਿ.) ਸਿਰ ਭਾਰ

ਸਿਰੇ ਨੇ ਯੋਰ-(ਕਿ. ਵਿ.) ਸਿਰ ਦੇ ਜ਼ੋਰ

'ਸਿਰੇ ਨੀ ਬਾਜ਼ੀ ਲਾਣੀ--(ਮੁਹਾਂ:) ਸਿਰ ਦੀ ਬਾਜੀ ਲਾਉਣੀ

ਸਿਰੈ ਉੱਪਰ ਚਾਈ ਪਿੰਨਣਾ-(ਹਾ.) ਸਿਰ ਉੱਤੇ ਚੁਕ ਲੈਣਾ

ਸਿਰੋ ਸਿਰ ਕੁੱਟੀਏ, ਖੋ ਨਾ ਜਾਈ ਢੁੱਫੀਏ--(ਅਖੋ.) ਬਹੁਤਾ ਮਾਰਨ ਤੇ ਵੀ ਜਦ ਕਿਸੇ ਦੀ ਵਾਦੀ ਨਾ ਜਾਵੇ, ਤਾਂ ਕਹਿੰਦੇ ਹਨ

ਕਪ

ਸੀਰਮੇ ਛਿੱਕੀ ਲੈਣੇ

ਸਿਰੋਂ ਕੱਢੀ ਕੇ ਮਾਰਨਾ-(ੁਹਾ: ਬਾਹਾਂ ਉਲਾਰ ਕੇ ਮਾਰਨਾ

ਸਿਰੋਂ ਗੁਮਾਊ-(ਵ) ਸਿਰੋਂ ਗੁਆਊ

ਸਿਰੋਂ ਗੁਮਾਣਾ- (ਨਹਾ) ਸਿਰੋਂ ਗੁਆਉਣਾ

ਸਿਟੋ' ਪੌੜਨਾ--(ਹਾ) ਸਿਰੋਂ ਫੜਨਾ

ਸ਼ਿਰਕਤ--(ਇ.) ਵੈਰ, ਦੁਸ਼ਮਣੀ (ਲਾ. ਕ੍ਰਿ. ਹੋਣੀ, ਕਰਨੀ)

ਸ਼ਿਰਕਤ ਸਾਧਣੀ--ੁਹਾ:) ਸ਼ਿਰਕਤ ਕਰਨਾ, ਮੈਂ ਕੀ ਸ਼ਿਰਕਤ ਸਾਧਣ ਜੋਗਾ, ਆਜਜ਼ ਖ਼ਾਕੀ ਬੰਦਾ” (ਸੈਫੂਲ)

ਸ਼ਿਰਨੀ--(ਇ.) ਸ਼ੀਰਨੀ

ਸ਼ਿਰਨੀ ਫੰਡਣੀ--(ਲੁਹਾ) ਸ਼ੀਰਨ! ਜਾਂ ਸ਼ਰੀਨੀ ਵੰਡਣਾ

ਸਿਰ ਕਰ । (

ਸਿਰ ਪੈੜਾ .

ਸਿਰ ਧੈੜਾ ਨਾ ਨਪੌਣਾ (ਪਗੜਾਣਾ)--ਉਹਾ,) ਸਿਰ ਪੈਰ ਨਾ ਫੜਾਉਣਾ

ਸਿਗੱਦ-(ਇ.) ਸਰਾਂਦ

ਸਿਰਾਂਦ ਲੱਗਣੀ--(ਪੁਹਾ.) ਸਰਾਂਦ ਲੱਗਣੀ

'ਸਿਰੋੜੀ-(੬.) ਸਿਰੀ

ਸਿਲਵਾੜ੍ਹ-(ਇ.) ਸਿਆੜ

ਸ਼ਿਵਾਂ ਨੀ ਗੱਦੀ--(ਇ.) ਸ਼ਿਵਜੀ ਦੀ ਗੱਦੀ

'ਪੁ) ਸਿਰ ਪੈਰ

ਸੀ ੧ ਕਿ

? (ੂ.) ਸਰਦੀ (ਲਾ. ਕ੍ਰਿ. ਪੈਣਾ, ਲੱਗਣਾ)

ਸੀ] ਸੀ”-(ਇ.) ਮਾਰ, ਕੁੱਟ, ਕੁਣਾਈ (ਲਾ. ਕ੍ਰਿ. ਲੱਗਣੀ, ਲਾਣੀ) ਸੀਆ--(੫.) ਸਿਆਲ ਦੀ ਧੁੱਪ ਸੀਆਂ ਲਵਾਣਾ-(ਮੁਹਾ:) ਧੁੱਪ ਸੇਕਣਾ ਸੀਹਰ--(ਇ.) ੧. ਸੀਹੜ, ੨. ਸੀਰ ਸਸੀਹੜ--(ਇ.) ੧. ਸੇਥਾ, ੨, ਸੀੜ ਸ਼ੀਕਣ--(ਕ੍ਰਿ. ਸਕ.) ਸ਼ੀ ਸ਼ੀ ਕਰਨਾ ਸ਼ੀਕ--(ਖ.) ਸ਼ੀ ਸ਼ੀ ਕਰਨ ਵਾਲਾ ਸੀਖ--(ਇ) ਸਿਉ'ਕ ਸਸੀਖਣਾ--(ਕ੍ਰਿ ਸਕ.) ਸੀਖਾਂ ਗਰਮ ਕਰ ਕੇ ਦਾਗਣਾ ਸੀਖਾਂ ਦੇਣੀਆਂ--(ਸੁਹਾ.) ਸੜਾਉਣਾ ਸੀਬੇ ਬੋਫੀ ਚੜ੍ਹਨੀ--(ਮੁਹਾ.) ਅੰਤਿ ਦੁੱਬੀ ਹੋਣਾ ਸੀਖੇ ਬੋਟੀ ਚਾਹੜਨੀ--(ਮੁਹਾ.) ਅਤਿ ਤੰਗ ਜਾਂ ਦੁਖੀ ਕਰਨਾ ਸੀਗਾ--(੧) ਰੰਜੀ-ਚਾਰੇ ਜਾਂ ਚੋਪਣ ਵਿੱਚ ਉਹ ਖ਼ਾਨਾ ਜਿੱਥੇ ਪੁੱਜੀ ਹੋਈ ਗਾਣੀ ਮਾਰੀ ਨਹੀਂ' ਜਾਂਦੀ ਸੀ'ਗੇ ਲੱਗਣਾ--(ਮੁਹਾ,) ਸੀਗੇ ਲੱਗਣਾ `ਸਸੀਚਣਾ--(ਕ੍ਰਿ . ਅਕ.) ਸੀਪਣਾ ਸੀਰਮੇ ਛਿੱਕੀ ਲੋਣੇ- (ਮੁਹਾ.) ਸੀਰਮੇ ਖਿੱਚਣਾ

.ਗਉਮਟਫਰ $$' ਐਨ 7ਉਸਗ/ £%ਮਗ / ਅਆਮਪਮੁਤ/ਹਊਸਨਪਯਰੂ