ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾਮਤੀ ਨੇ ਮੂੰਹ ਆਵਣਾ ਸ਼ਾਮਤੀ ਨੇ ਮੂੰਹ ਆਵਣਾ (ਅੰਛਣਾ)—(ਮੁਹਾ.) ਸ਼ਾਮਤ ਦੇ ਸਿੱਕੀ—(ਇ.) ਸੱਕ ਮੂੰਹ ਆਉਣਾ ਸਾਰ ਪਿੰਨਣੀ—(ਮੁਹਾ.) ਸਾਰ ਲੈਣੀ ਸਾਰੀ ਉਮਰ ਕਵਾਰੀ ਰਹੀ ਚੋਲਾ ਪਾਨੀ ਉੱਧਲ ਗਈ । (ਮੁਹਾ.) ਜਦੋਂ ਕੋਈ ਮਨੁੱਖ ਬਹੁਤ ਦੇਰ ਤਾਂ ਧੀਰਜ ਨਾਲ ਉਡੀਕ ਕਰਦਾ ਰਹੇ ਪਰ ਅੰਤ ਵੇਲੇ ਅਧੀਰ ਹੋ ਜਾਏ, ਤਾਂ ਕਹਿੰਦੇ ਹਨ ਸਾਲ—(ਵਿ.) ਸਾਊ, ਭਲਾਮਾਣਸ ਸਾਲਣਾ—(ਪੂ.) ਸਲੂਣਾ ਸਾਲਿਹਾਜ—(ਇ.) ਸਲਿਹਾਜ ਸਾਲੀ ਅੱਧ ਭੰਜਾਲੀ—(ਅਖੌ.) ਸਾਲੀ, ਅੱਧੇ ਘਰ ਵਾਲੀ ਸਾਨੂੰ—(ਪ੍ਰੋ.) ਸਾਲੂ ਸਾਵਣ ਵੱਸੇ ਨਿੱਤ ਨਿੱਤ ਭਾਦਰੋਂ ਨੇ ਦਿਨ ਚਾਰ ਅੱਸੋਂ ਮੰਗੇ ਮੇਘਲਾ, ਮੂਰਖ ਜੱਟ ਗਵਾਰ | (ਅਖੌ.) ਸਾਵਣ ਵੱਸੋ ਨਿਤ ਨਿਤ ਭਾਦਰੋਂ ਦੇ ਦਿਨ ਚਾਰ, ਅੱਸੂੰ ਮੰਗੇ ਮੇਘਲਾ ਮੂਰਖ ਜੱਟ ਗਵਾਰ ਸਾਵਣ ਪੁੱਤਰ ਸਿਆਲੇ ਨਾ—(ਅਖੌ.) ਭਾਵ ਸਾਉਣ ਵੀ ਸਿਆਲ ਵਾਂਗ ਠੰਢਾ ਹੁੰਦਾ ਹੈ ਸਾਵਲ—(ਇ.) ਸਾਉਲ ਸਾਵਾ ਕਚੂਚ—(ਵਿ.) ਹਰਾ ਕਚੂਰ ਸਾਂਵਿਆਂ ਤੋੜੀਂ ਵਗ ਜਾਣਾ——(ਮੁਹਾ.) ਸਾਂਵੇ ਕਰ ਲੈਣਾ ਸਾਂਵੇ ਸੱਗੇ ਰਹਿਣਾ—(ਮੁਹਾ.) ਸਾਂਵੇਂ ਸੱਟੇ ਰਹਿਣਾ ਸਾਂਵੇਂ ਵੱਟਣਾ—(ਮੁਹਾ.) ਬਰਾਬਰੀ ਕਰਨਾ ਸਾੜਾ—(ਪ.) ਸਾੜ ਸਾੜੀ ਛੱਡਣਾ--(ਮੁਹਾ.) ਸਾੜ ਛੱਡਣਾ ਸਿਆ--(ਕ੍ਰਿ. ਅਪੂ. ਭੂਤਕਾਲ) ਸੀਗਾ ਸਿਆਣ—(ਇ.) ਸੰਞਾਣ ਸਿਆਣਨਾ—(ਕਿ. ਸਕ.) ਸਿੰਞਾਣਨਾ ਸਿਆਲ ਸਿਆਲ ਮਾਂਹ ਸਿਆਲ ਦੀ ਰੁੱਤ ਸਿਆਲਾ (4.) ਸਿਆਲਾ ਮਾਂਹ (ਯੂ.) ਸਿਆਲੇ ਦੀ ਰੁੱਤ(ਇ). ਸ਼ਿਸ਼ਤਾਦਰ—(ਕਿ. ਵਿ.) ਸ਼ਸ਼ਦਰ ਸਿਕਲਾ—(੫.) ਸੱਕ ਸਿਕਲਾ ਮੁਕਲਾ––(ਪੂ.) ਸੱਕ ਸੁੱਕ ਸਿਕਾਈ—(ਇ.) ਸਿਕ, ਸਕੀਮੀ ਸਿਕਾਈ ਨਾ, (ਸਿਕ)—(ਵਿ.) ਸਿਕਵਾਂ, ਸਕੀਮੀ ਨਾ ੧੪ ਸਿਖਾਤ—(ਪੂ.) ਜੋ ਕੰਮ ਸਿਖ ਰਿਹਾ ਹੋਵੇ, ਜਿਸ ਨੇ ਅਜੇ ਪੂਰਾ ਪੂਰਾ ਕੰਮ ਨਾ ਸਿਖਿਆ ਹੋਵੇ, ਸ਼ਾਗਿਰਦ ਸਿੰਘੀਆਂ—(ਇ. ਬ. ਵ.) ਮਧਾਣੀ ਦਾ ਫੁੱਲ ਸਿੰਜ ਘੁੱਲ ਜਾਣਾ ਸਿੱਜ ਭਿੱਜ ਜਾਣਾ ਸਿੱਜੀ ਘੁੱਲੀ ਜਾਣਾ (ਗੁੱਛਣਾ) ਸਿੱਜਣਾ—(ਕਿ . ਅਕ.) ਭਿੱਜਣਾ ਸਿੰਜਰਨਾ—(ਕਿ . ਅਕ ) ਰਚ ਜਾਣਾ, } ਸਿਰ ਹੋਈ ਗੁੱਛਣਾ ਜਾਂ ਗੋਸ਼ਤ ਵਿੱਚ ਤੇਲ ਸਿੰਜਰਸੀ, ਤਰ ਹੋਸੀ ਸਭ ਦੋਹੀ (ਸੈਫ਼ੂਲ) ਸਿੱਜਾ ਸਿਜਿਆ ਸਿਜਿਆ ਘੁਲਿਆ—(ਵਿ.) ਸਿਜਿਆ ਭਿਜਿਆ ਸਿਜੋੜ——(ਵਿ.) ਸਿੱਜਾ ਹੋਇਆ ਸਿੱਡਾ ਡਾਹੁਣਾ (ਲਾਣਾ) "')} (ਵਿ.) ਭਿੱਜਾ (ਹੋਇਆ) (ਮੁਹਾ.) ਭਿੱਜ ਜਾਣਾ ਸਿੱਡੇ ਲਾਣਾ ਸਿੱਥਾ—(ਪੂ.) ਮੁਖੀਰ ਦਾ ਮੋਮ ਸਿੱਧ ਸਰੂਪ—(ਵਿ.) ਸਿੱਧਾ-ਸਾਦਾ ਸਿੱਧਾ ਹੋਈ ਪੈਣਾ—(ਮੁਹਾ.) ਸਿੱਧਾ ਹੋ ਪੈਣਾ ਸਿੰਬਲੂ – (ਪ.) ਸਿਮਲੂ ਸਿਮਖਰ—(ਪੁ.) ਸਿੰਗਰਫ਼ (ਮੁਹਾ.) ਆਢਾ ਲਾਉਣਾ ਸਿੱਧੀ ਉਂਗਲੀ ਘਿਉ ਨਹੀਂ ਨਿਕਲਨਾ——(ਅਖੌ.) ਸਿੱਧੀ ਉਂਗਲੀਂ ਘਿਉ ਨਹੀਂ ਨਿਕਲਦਾ ਸਿੰਨ—(ਇ.) ਗਿਲ ਸਿੰਨ ਸੁਕ—(ਇ.) ਕਿਸੇ ਚੀਜ਼ ਦੇ ਇਕ ਪਾਸੇ ਨੂੰ ਗਿੱਲਾ ਕਰ ਕੇ -- ਟਾਂਸ ਕਰਨ ਦਾ ਭਾਵ ਸਿੰਨਾ—(ਵਿ.) ਗਿੱਲਾ ਜਿੰਨਾ ਪੀਹਣ ਬਾਹਣਾ--(ਮੁਹਾ.) ਗਿੱਲਾ ਪੀਹਣ ਪਾਉਣਾ ਸਿੰਬਰਣਾ—( . ਸਕ.) ਸਿਮਰਨਾ Digitized by Panjab Digital Library | www.panjabdigilib.org ਸਿਮਖਰ ਹੋਣਾ—(ਮੁਹਾ.) ਲਾਲ ਹੋਣਾ —ਸੂਹਾ-ਸਿਮਖਰ ਹੋਣਾ—(ਮੁਹਾ.) ਲਾਲ ਸੂਹਾ ਹੋਣਾ ਸਿਮਖਰੀ—(ਵਿ.) ਸ਼ਿੰਗਰਫ਼ੀ ਸਿਰ ਸੁੱਟੀ ਛੋਡਣਾ—(ਮੁਹਾ.) ਸਿਰ ਮੁੱਟ ਛੱਡਣਾ ਸਿਰ ਸੁੱਟੀ ਕੈ ਬਹੀ ਗੱਛਣਾ——(ਮੁਹਾ.) ਸਿਰ ਸੁੱਟ ਕੇ ਬਹਿ ਰਹਿਣਾ ਸਿਰ ਹੋਈ ਗੱਛਣਾ— (ਮੁਹਾ.) ਸਿਰ ਹੋ ਜਾਣਾ