ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੜ੍ਹਿਆਂਧ ਕੱਢਣੀ ਸੜ੍ਹਿਆਂਧ ਕੱਢਣੀ—(ਮੁਹਾ.) ਸਾੜਾ ਕੱਢਣਾ ਸੜੂ ਸੜੂ ਕਰਨਿਆਂ ਰਹਿਣਾ—(ਮੁਹਾ.) ਸੜੂ ਸੜੂ ਕਰਨਾ ਸ਼ੜੂਕਣਾ—(ਕ੍ਰਿ. ਸਕ.) ਸੜੂਕਣਾ ਸ਼ੜੂਕਾ— (੫.) ਸੜ੍ਹਕਾ - ਸ਼ੜ੍ਹਕੇ ਲਾਣਾ—(ਮੁਹਾ.) ਸੜਕੇ ਲਾਣਾ ਸਾਇਤਾਂ ਤੇ ਹੋਣਾ—(ਮੁਹਾ.) ਆਖ਼ਰੀ ਸਾਇਤ ਤੇ ਹੋਣਾ -ਘੜੀਆ ਸਾਇਤਾਂ ਤੇ ਹੋਣਾ—(ਮੁਹਾ:)ਘੜੀਆਂ ਪਲਾਂ ਤੇ ਹੋਣਾ ਸਾਹ—(ਪ੍ਰੋ.) ਸਾਹਾ ਸਾਹ ਸੁਧਾਣਾ—(ਮੁਹਾ.) ਸਾਹਾ ਸੁਧਾਉਣਾ ਸਾਹ ਸੋਧਣਾ—(ਮੁਹਾ.) ਸਾਹਾ ਸੋਧਣਾ ਸਾਹ—(ਇ.) ਸੁਆਹ ਸਾਹ ਸਹਾਰਨਾ—(ਮੁਹਾ.) ਸਾਹ ਆਉਣ ਦੀ ਆਵਾਜ਼ ਸੁਣਨਾ ਸਾਹ ਮੁੱਕੀ ਜਾਣਾ (ਗੱਛਣਾ) — (ਮੁਹਾ.) ਸਾਹ ਸੁੱਕ ਜਾਣਾ ਸਾਹ ਸੁਕਾਈ ਛੋੜਨਾ—(ਮੁਹਾ.) ਸਾਹ ਸੁਕਾ ਛੱਡਣਾ ਸਾਹ ਖੜਾਕੇ ਲੱਗਣਾ—(ਮੁਹਾ.) ਘੋਰੜੂ ਬੋਲਣਾ ‘ਇੱਕੋ ਸਾਹ ਖੜਾਕੇ ਲੱਗਾ, ਨਾ ਕੁਝ ਕਮੀ ਜ਼ਿਆਦਾ’ (ਸੈਫ਼ੂਲ) ਸ਼ਾਹ–ਗੁਮਾਸ਼ਤੀ—(ਇ.) ਸ਼ਾਹੂਕਾਰਾ ਸਾਹਣਕ—(ਇ.) ਸਹਿਣਕ ਸਾਹਣਕੀ—(ਇ.) ਸਹਿਣਕੀ ਸਾਹਣਾ—(ਕਿ . ਸਕ.) ਥੋੜ੍ਹੀ ਦੇਰੀ ਲਈ ਉਤਾਂਹ ਚੁਕ ਕੇ ਸਹਾਰੀ ਰੱਖਣਾ, ਕਿਸੇ ਭਾਰੀ ਚੀਜ਼ ਨੂੰ ਚੁਕ ਕੇ ਕੇ ਉਸ ਦਾ ਭਾਰ ਸਹਾਰਨਾ ਸ਼ਾਹਦ—(ਵਿ.) ਅੱਖਾਂ ਨਾਲ ਵੇਖਣ ਵਾਲਾ —ਸੌ ਦਿਹਾੜਾ ਚੋਰੈ ਨਾ, ਇਕ ਦਿਹਾੜਾ ਸ਼ਾਹਦੈ ਨਾ ਸਾਹਵਰਾ—(ਵਿ.) ਸਹੁਰਾ ਸਾਹਵਰੇ—(੫.) ਸਹੁਰੇ ਸਾਹੜਾ—(ਪੜ) ਸਾਡਾ ੧੩ ਸਾਹਮਣਾ ਸ਼ਲੀਣਾ ਸਾਹਮਣਾ ਸਲੀਵਣਾ ਸਾਹੜੇ ਆਹੜੀ ਸਾਹੜੇ ਆਲ ਭੇਡ ਮੋਈ ਤੁਹਾੜੇ ਆਲ (ਅਖੌ.) ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ AA (ਅੱਖੋ.) ਜਦੋਂ ਅਸਾਡੀ ਵਾਰੀ ਸਾਹੜਾ ਵੇਲਾ ਅੱਛਣਾ ਗਾਹ ' ਆਉਂਦੀ ਹੈ ਤਾਂ ਕੋਈ ਨਾ (ਗਹਿਮਰ) ਪਈ ਗੁੱਛਣਾ ਕੋਈ ਝਮੇਲਾ ਪੈ ਜਾਂਦਾ ਹੈ ਭਾਵ ਜਦ ਸਾਡਾ , ਵੇਲਾ ਆਉਂਦਾ ਤਾਂ ਗਾਹ ਪੈ ਜਾਂਦਾ ਹੈ ' (ਯੂ. ਸਕ.) ਸਾਂਭਣਾ ਸਮੇਟਣਾ (ਅਖੌ.) ਸਾਡੇ ਆਪਣੀ ਸਾਡੇ ਵਲ ਤੇ ਭੇਡ ਮੋਈ ਤੁਹਾਡੇ ਵਲ ਸਾਹਿਆ—(ਪੁ.) ਸਿਹਾ ਸਾਹੀ——(ਇ.) ਸਾਹ (ਲਾ. ਕਿ. ਲੈਣੀ) ਸਾਹੀ ਕੱਢਣੀ—(ਮੁਹਾ.) ਸਾਹ ਕੱਢਣਾ ਸਾਹੀ ਕਢਾਣੀ—(ਮੁਹਾ.) ਸਾਹ ਕਢਾਉਣਾ ਸਾਹੀ ਦਵਾਣੀ—(ਮੁਹਾ.) ਸਾਹ ਦਿਵਾਉਣਾ ਸਾਕ ਮਿਲਨਿਆਂ ਨੇ (ਅਖੌ.) ਸਾਕ ਮਿਲਦਿਆਂ ਜਿਵੀਆਂ ਵਾਹਨਿਆਂ ਨੀਆਂ } ਦੇ, ਜ਼ਿਮੀ ਵਾਂਹਦਿਆਂ ਦੀ ਘਰ ਵਸਨਿਆਂ ਨੇ ਤੇ ਘਰ ਵਸਦਿਆਂ ਦੇ ਸਾਂਝਾ ਬੱਬ ਨਾ ਪਿੱਟੇ ਕੋ—(ਅਖੌ.) ਸਾਂਝਾ ਬਾਪ ਨਾ ਪਿੱਟੇ ਕੋ ਸ਼ਾਮਤੀ ਨੇ ਚਾਣਾਂ ਸਾਟੜੂ—-(ਪੂ.) ਨਿਸ਼ਾਨੋ-ਬਾਜ਼ ਸਾਢੜ—(੫.) ਸਾਢੇ ਤਿੰਨ ਸੌ ਤੰਦਾਂ ਦੇ ਤਾਣੇ ਵਾਲਾ ਕਪੜਾ ਸਾਢੜ ਚੋਲਾ—(੫.) ਹਿੰਦੂਆਂ ਦੀਆਂ ਕੁਝ ਕੁ ਜ਼ਾਤਾਂ ਵਿੱਚ ਇੱਕ ਰਸਮ ਹੈ ਜਿਸ ਅਨੁਸਾਰ ਉਹ ਕਿਸੇ ਮੰਨੇ ਹੋਏ ਦਿਨ ਤੂੰ ਪਿੰਜਾ, ਕਤਾ, ਬੁਣਾ ਅਤੇ ਸੰਵਾ ਕੇ ਚੋਲਾ ਬੱਚੇ ਨੂੰ ਪਾਉਂਦੇ ਹਨ। ਇਸ ਚੋਲੇ ਨੂੰ ਸਾਢੜ ਚੋਲਾ ਕਹਿੰਦੇ ਹਨ ਸਾਤ—(ਕ੍ਰਿ. ਵਿ.) ਸਾਰ -ਆਵਣ ਸਾਤ—(ਕ੍ਰਿ. ਵਿ.) ਆਉਣ ਸਾਰ ਸਾਥੋਂ ਗਈਏ ਗੋਰੀਏ, ਹੋਰ ਪਰੇਰੇ ਜਾਹ ਸਾਥੋਂ ਗਈਏ ਗੋਰੀਏ, ਭਾਵੇਂ ਖੜਨ ਨੀ ਚੋਰ ਚੁਲ੍ਹਿਉਂ ਲੱਥੀ ਚੂਹੜਿਆਂ ਜੋਗੀ ਸ਼ਾਨੀਹਾਰ—(ਵਿ.) ਸਾਨੀ, ‘ਸ਼ਾਨੀਹਾਰ ਵੱਲੋਂ ਮੂੰਹ ਮੋੜਾਂ, ਸ਼ਰਮ ਮੇਰਾ ਕਦ ਰਹਿੰਦਾ ?’ (ਸੈਫੂਲ) } (x²) ਸ਼ਾਬਸ਼ ਸ਼ਾਬਸ਼ੀ } ਸ਼ਾਬਸ਼ਈ—(ਵਾਕੰਸ਼) ਸ਼ਾਬਾ ਬਈ ਸ਼ਾਬਸ਼ੀ ਖੱਟਣੀ—(ਮੁਹਾ.) ਸ਼ਾਬਾਸ਼ ਖੱਟਣਾ ਸ਼ਾਬਸ਼ੀ ਮਿਲਣੀ—(ਮੁਹਾ.) ਸ਼ਾਬਾਸ਼ ਮਿਲਣ ਸ਼ਾਬਸ਼ੀ ਲੈਣੀ—(ਮੁਹਾ.) ਸ਼ਾਬਾਸ਼ ਲੈਣਾ ਸਾਬਤੀ—(ਇ.) ਦਿਲ ਦੀ ਇਕਾਗਰਤਾ ਸਾਬਤੀ ਨਾ ਰਹਿਣੀ—(ਮੁਹਾ.) ਸਾਬਤ ਨਾ ਰਹਿਣਾ (ਦਿਲ ਦਾ) ਸਾਂਭਣਾ ਸਲੀਣਾ ਸਾਂਭਣਾ ਸਲੀਟਣਾ ਸਾਂਮਣਾ ਸਲੀਣਾ ਸਾਂਮਣਾ ਸਲੀਟਣਾ (ਇ.) ਸ਼ਾਬਾਸ਼, ਸ਼ਾਬਾਸ਼ੀ Digitized by Panjab Digital Library | www.panjabdigilib.org (ਯੂ. ਸਕ.) ਸਾਂਭਣਾ ਸਮੇਟਣਾ ਸਾਂਮਿਆ ਜਾਣਾ—(ਮੂਹਾ.) ਸਾਂਭਿਆ ਜਾਣਾ ਸ਼ਾਮਤੀ ਨੇ ਚਾਣਾ—(ਮੁਹਾ.) ਸ਼ਾਮਤ ਨੇ ਚੁੱਕਣਾ