ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰਬੰ ਧੀ ਸਰਬੰਧੀ—(੫.) ਸਨਬੰਧੀ -ਸਿਰੈ ਨਾ ਸਰਬੰਧੀ—(੫.) ਸਿਰ ਦਾ ਸਾਈਂ ਸ਼ਰਮ-ਹਜ਼ੂਰ—(ਵਿ.) ਸ਼ਰਮਾਕਲ, ‘ਸ਼ਰਮ ਹਜ਼ੂਰ ਕੋਈ ਸੀ, ਕਰਦੀ ਹਸਹਸ ਅੱਖ ਮਟੱਕੇ’ (ਸੈਫ਼ੂਲ) ਸ਼ਰਮ-ਹਜ਼ੂਰੀ—(ਇ.) ਸ਼ਰਮ ਸ਼ਰਮ ਦਵਾਣੀ—(ਮੁਹਾ.) ਸ਼ਰਮਿੰਦਗੀ ਦਵਾਉਣੀ ਸ਼ਰਮ ਲਾਹੀ ਛੋਡਣੀ—(ਮੁਹਾ:) ਸ਼ਰਮ ਲਾਹ ਛੱਡਣੀ ਸ਼ਰਮ ਹਯਾ ਛਿੱਕੇ ਤੇ ਟੰਗੀ ਛੋੜਨੀ—(ਮੁਹਾ.) ਸ਼ਰਮ ਹਯਾ ਛਿੱਕੇ ਤੇ ਟੰਗ ਛੱਡਣਾ ਸ਼ਰਮੇ ਮਾਰੀ ਅੰਦਰ ਵੜੀ (ਅਖੌ.) ਸ਼ਰਮ ਦੀ ਮਾਰੀ ਅੰਦਰ • ਵੜਦੀ, ਮੂਰਖ ਆਖੇ ਮੈਥੋਂ ਮੂਰਖ ਆਖੇ ਮੈਥੋਂ ਡਰੀ | ਡਰਦੀ ਸਰਾਂ ਨਾ ਪੰਖਣੂ—(ਵਿ. ਪੂ.) ਸਰਾਂ ਦਾ ਪੰਖੇਰੂ ਸਰਾਂਦ—(ਇ.) ਸਟ੍ਰਾਂਦ, ਸਰਾਂਧ ਸਰਾਂਦ ਲੱਗਣੀ—(ਮੁਹਾ.) ਅੰਤ ਚੰਗਾ ਹੋਣਾ ਸਰਾਂਦੀ—(ਕਿ ਵਿ.) ਸਰ੍ਹਾਣੇ - ਸਰਾਂਦ—(ਪ.) ਸਰ੍ਹਾਣਾ ਸਰਾਲਾ—(ਪੂ ) ਸਰਿਆਲ ਸਰਾੜਾ—(ਪੂ.) ਘੋੜੇ ਦੀ ਬਹੁਤ ਤੇਜ਼ ਚਾਲ, ਤਿੱਖੀ ਦੌੜ (ਲਾ. ਕ੍ਰਿ. ਲਾਣਾ) . ਸਰਾੜਾ ਕੱਢਣਾ ਸਰਾੜਾ ਲਾਣਾ (ਮੁਹਾ.) ਸਰਪਟ ਦੌੜਨਾ ਸਰਾੜਾ ਮਾਰਨਾ | ਸਰਾੜੇ ਸੱਟਣਾ—(ਮੂਹਾ.) ਸਰਪਟ ਸੁੱਟਣਾ (ਘੋੜੇ ਨੂੰ) ਸਰਾੜੇ ਲਾਣਾ—(ਮੁਹਾ) ਸਰਪਟ ਭਜਾਉਣਾ, ਸਰਪਟ ਭੇਜਣਾ ਸਰ੍ਹਿਉਂ— (ਇ.) ੧. ਸਰੌਂ, ੨. ਸ਼ਮਸ਼ਾਨ ਵਿੱਚ ਮੁਰਦੇ ਦੇ ਫੁੱਲ ਚੁਣ ਲੈਣ ਦੇ ਪਿੱਛੋਂ ਜਿਹੜੀ ਰਾਖ ਬਚ ਰਹਿੰਦੀ ਹੈ ਸਰਿਉਂ ਢੱਠੀ (ਮਾਰੀ) ਭੁੰਏਂ ਨਾ ਪੈਣੀ—(ਮੂਹਾ.) ਤਿਲ ਰੱਖਣ ਦੀ ਥਾਂ ਨਾ ਹੋਣਾ ‘ਸਰ੍ਹਿਉਂ ਮਾਰੀ ਪਵੇ ਨਾ ਭੇਜੋਂ, ਸਭ ਸਿਰਾਂ ਪਰ ਡੁਲੇ (ਸੈਫੂਲ) ਸਰਿਆਲ—(੫.) ਬਰੂੰ ਦੀ ਕਿਸਮ ਦਾ ਇੱਕ ਕੰਡਾ, ਸਰਾਲਾ ਸ਼ਰੀਕ—(੫.) ਕੁੜਮ ਸ਼ਰੀਕਣੀ– (ਇ.) ਕੁੜਮਣੀ ੧੩ - ਸਰੂਟ —(ਪ.) ਸਰਕੜਾ --ਖੰਹਰਾ ਸਰੂਦ—(ਵਿ.) ਖੌਹਰਾ (ਸਰਕੜੇ ਵਰਗਾ) ਸਰੋ-ਸਰ—(ਕ੍ਰਿ. ਵਿ.) ਇਕ ਸਿਰੇ ਤੋਂ ਦੂਜੇ ਸਿਰੇ ਤਕ ਸਰੋੜੀ –(ਇ.) ਸਿਰੀ ਸਲਵਾਹਰ ਸਲਵਾਹੜ ਸਲਾਂਘਾ—(੫.) ਦੋ ਸਾਂਘਾ - ਸਲਾਂਟ—(ਇ.) ਲਾਸ (ਲਾ. ਕ੍ਰਿ. ਪਾਣੀ, ਪੈਣੀ) ਸਲਿਆੜ—(ਕ੍ਰਿ. ਵਿ.) ਸਬੱਬ (ਇ.) ਕਨਖਜੂਰਾ ਸਲਿਹਾ ਸਲਿਹਾਜ ਸਲੂਕੀ—(ਵਿ.) ਸਲੂਕ ਵਾਲਾ ਸਲੂਕੇ (ਸਲੂਕੇ) ਨਾਲ—(ਯੂ. ਵਿ.) ਸਲੂਕ ਨਾਲ ਸਵਕਤਾ }(2. >(ਯੂ. ਵਿ.) ਸਵਖਤਾ, ਸਵਖਤੇ ਸਵਕਤੇ ਸਵਜੀ--(ਇ.) ਸਬਜ਼ੀ }(fe; (ਇ.) ਸਾਲੇਹਾਰ ਸਞਜੀ ਭਾਜੀ-(.) ਸਬਜ਼ੀ ਭਾਜੀ ਸਵਰਨਾ—(ਕਿ. ਅਕ.) ਸੋਰਨਾ ਸਵਰੀ ਜਾਣਾ—(ਮੁਹਾ.) ਸੌਰ ਜਾਣਾ ਸੰਵਾਈ—(ਇ.) ਸਿਵਾਈ, ਸਿਲਾਈ ਸੰਵਾਣਾ—(ਯੂ. ਪ੍ਰੋ.) ਸਿਲਾਉਣਾ ਸਵਾਣਾ—(ਵਿ.) ਜ਼ਨਾਨਾ ਸੜਨਿਆਂ ਬਲਨਿਆਂ ਸਵਾਣਾ ਆਲਮ (ਪ੍ਰੋ.) ਸਵਾਣੀ ਸਵਾਰੋ ਸਵਾਰ—(ਪ੍ਰੋ.) ਗੁੱਲੀ ਡੰਡੇ ਦੀ ਇੱਕ ਖੇਡ ਜਿਸ ਵਿੱਚ ਮੀਰ ਲੈਣ ਵਾਲੀ ਧਿਰ ਦੂਜੀ ਧਿਰ ਦੇ ਖਿਡਾਰੀਆਂ ਦੀ ਪਿੱਠ ਪੁਰ ਸਵਾਰ ਰਹਿੰਦੀ ਹੈ ਸਵਾਲ ਬਾਹਣਾ—(ਮੁਹਾ.) ਸਵਾਲ ਪਾਉਣਾ - ਸਵੇਲੈ—(ਕ੍ਰਿ. ਵਿ.) ੧.ਸਵੇਰ ਦੇ ਵੇਲੇ, ੨.ਭਲਕੇ, ੩.ਕਾਫ਼ੀ ਸਮਾਂ ਪਹਿਲਾਂ, ਆਸ ਕੀਤੇ ਜਾਂ ਨੀਅਤ ਕੀਤੇ ਸਮੇਂ ਤੋਂ ਪਹਿਲਾਂ, ਸਵੇਰੇ ਸਵੇਧਰ—(ਇ.) ਸਿੱਧ ਸਵੇਧਰਾ—(ਵਿ.) ਸਿੱਧਾ ਸੜ ਮੋਈ ਫੱਤੋ ਛੱਲਿਆਂ ਖੁਣੋਂ—(ਅਖੌ.) ਜਦੋਂ ਇਹ ਦਰਸਾ- ਉਣਾ ਹੋਵੇ ਕਿ ਕੋਈ ਮਨੁੱਖ ਇਹੋ ਜਿਹਾ ਚੰਗਾ ਕੰਮ ਕਿਵੇਂ ਕਰ ਸਕਦਾ ਸੀ ਤਾਂ ਵਰਤਦੇ ਹਨ ਸੜਕਣ—(ਇ.) ਸੜਨ, ਜਲਣ }(fe; ਸੜਤ ਸੜਤਨ ਸੜਨਾ ਬਲਨਾ—(ਵਿ.) ਸੜਦਾ ਬਲਦਾ ਸੜਨਿਆਂ ਕੀ ਸਾੜਾਂਗੇ, ਨਿਤ ਕੜਾਹੀ ਚਾੜ੍ਹਾਂਗੇ—(ਅਖੌ.) ਸੜਦਿਆਂ ਨੂੰ ਸਾੜਾਂਗੇ ਤੇ ਨਿੱਤ ਕੜਾਹੀ ਚਾੜ੍ਹਾਂਗੇ ਸੜਨਿਆਂ ਬਲਨਿਆਂ—(ਕ੍ਰਿ. ਵਿ.) ਸੜਦਿਆਂ ਬਲਦਿਆਂ (ਇ.) ਸੜਕਣ Digitized by Panjab Digital Library | www.panjabdigilib.org