ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੰਮ ਨਾ ਧੰਜੋਂ ਵਿਹਲਾ

ਛੰਮ ਨਾ ਕੰਸ ਵਿਹਲਾ- (5੧) ਜਵੋਂ' ਕੋਈ ਬੰਦਾ ਨਿਕੌਸੇ

ਕੰਮ ਹੀ ਕਰ ਰਿਹਾ ਹੋਵੇ ਤਾਂ ਕਹਿੰਦੇ ਹਨ ਕੰਮ ਮੁਕਾਈ ਕੱਢਣਾ--ਪੁੰਹਾ:) ਕੰਮ ਮੁਕਾ ਕੱਢਣਾ

ਕੰਮ ਰਿੜੀਂ ਧੈਛਾ-ਪੁਹਾ:) ਕੰਮ ਰਿੜ੍ਹ ਪੈਣਾ

ਕੰਮਣਾ- (ਫ ਅਕ) ਕੰਥਣਾ

ਕਮੱਕਲ-(ਵਿ:) ਮੂਰਖ

ਕਮੱਕਲਪੁਣਾ-(64) ਮੂਰਖਤਾ

ਕਮਕੱਲ)- (੬-) ਮੂਰਤਾਂ

ਕਮਣਿਆਣੀ-(ਇ) ਕਮੀਨਣੀ

ਕਮਨਿਆਲ--(੪-) ਕੰਬਣੀ

ਕਮਲੱਤ ।

ਕਮਲਿਅਤ .1

ਕਮਾਈਦਾਰ-(ਵਿ) ਕਮਾਊ

ਕਮਾਈਦਾਰੀ--(ਇ.) ਕਮਾਊ ਹੋਣ ਦਾ ਭਾਵ

ਕਮਾਰਾ-(ਵਿ. ਕੁਆਰਾਂ

ਕੰਮੀ ਕਾਂ--(ਉ.) ਕੰਨੀ ਕਮੀਨ

ਕੰਸੋ ਤੇ ਖਲੋ ਵੰਵਣਾ--(੍ਹਾ) ਕੰਮ ਤੇ ਲੱਗ ਜਾਣਾ

ਕੰਸੋ 'ਚ ਲਨ੍ਹਮ (ਲੜੰਮ) ਬਾਹੀ ਦੇਣਾ--(ਮੁਹਾ.) ਕੰਮ ਵਿਚ

(ਪੂ.) ਕਮਲਪੂਣਾ

ਬੜੌਮ ਪਾ ਦੇਣਾ

ਕਰ ਪਿੰਨਣਾ-(ੁਹਾ) ਕਰ ਲੈਣਾ

ਕਰ ਪਰੇ ਕੀ, ਆਵੀ ਘਰੇ ਕ)--(ਅਖੋ.) ਕਰ ਪਰਾਈਆਂ, ਆਵੀ ਜਾਈਆਂ

ਕਰਕ-ਨਾਥ--(੫.) ਕਾਲੇ ਰੰਗ ਦਾ ਕੁੱਕੜ

ਕਰਗ--(ਇ.) ਕਰਘ

ਕਰੰਗ--(੫.) ਪੋਠੋਹਾਰ ਦਾ ਇਕ ਨਾਲਾ

ਕਰਘ--(ਇ੦) ਤਣਾਂ

ਕਰਜੀ--(ਕ੍ਰਿ. ਵਿ.) ਉਧਾਰ ਤੇ

ਕਰੌਂਟਾ--(੧:) ਸਿਆਪਾ, ਪਿੱਟਣਾ

ਕਟੱਫਾ ਕਰਨਾ-(ਮੁਹਾ.) ਮਰਜ਼ੀ ਵਿਰੂਧ ਕੰਮ ਕਰਨਾ

ਕਰਨੀ--(ਇ.) ਅਹਿਸਾਨ (ਲਾ. ਕਰਿ, ਚਾੜ੍ਹਨ)

ਕਰ੍ਹਲ-(ਇ.) ਚੀਸ ਕਰਕੇ ਨਿਕਲੀ ਚੀਕ (ਲਾ. ਕ੍ਰਿ- ਮਾਰਨੀ)

ਕਰਲ੍ਰੱਂਢ--(੪.) ਕੁਰਲਾਣ (ਲਾ. ਕ੍ਰਿ . ਪਾਣਾ)

ਕਰਾਇਤਾ ਚਰਾਇੜਾ--(.) ਇਕ ਖ਼ੂਨ ਮੁਸੱਫ਼ਾ ਬੂਟੀ

ਕਰਾਂਚੀ-(ਇ.) ਇਕ ਹਲਕਾ ਜਿਹਾ ਗੱਡਾ ਜਿਸ ਨੂੰ ਬਲਦ ਖਿਚਦੇ ਹਨ

ਕਰਾਂਢਾ-(4:) ਉਹ ਥਾਂ ਜਿਥੇ ਬਹੁਤ ਸਾਰੇ ਕਿੱਕਰ ਉੱਗੇ ਹੋਏ ਰੋਣ

੨੫ ਕਲੀ ਤਰੀ ਘਿੰਨਣਾ | ਕਰੀ ਲੈਣ (ਮੂਹਾ.) ਕਰ ਲੈਣਾ ਕਰੀਚਣੀ (ਇਹ ) ਚਾਂਦੀ ਦੇ ਛੱਲੇ ਜੋ ਵਿਆਹ ਜ ਕੇ ਲਾੜੇ ਸਾਲੀਆਂ ਨੂੰ ਦੇਦੇ

ਕਰੀਚਣੀਆਂ (ਬ.ਵ.) ] ਹਨ; ਕੜੀਰਣੀਆਂ ਕਰੀਰ--(ਇ ) ਕਿਰਕ

ਕਰੁੰਡ ਮਰੁੰਡ ਹੋਣਾ ] (ਮੁਹਾ.) ਪਾਲੇ ਨਾਲ ਠਰ ਠਰ ਕੇ ਕਰੂ ਹੋਣਾ

ਸਰੀਰ ਨੂੰ ਇਸ ਤਗੂੰ _`ੜ ਲੈਣਾ ਕਿ ਹੋਣਾ] ਗੋਡੇ ਠੰਡੀ ਦੇ ਨੇੜੇ ਜਾ ਲੱਗਣ



ਨੂ-(ਵਿ. ਪੂ.) ਪੱਤੇਬਾਜ਼

ਕਰੂਲਾ--(ਖੁ.) ਅਜਵਾਇਣ, ਸੋਂਫ ਅਤੇ ਗੁੜ ਆਦਿ ਚੀਜ਼ਾਂ, ਜਿਹੜੀਐ! ਮੂਹ ਵਿੱਚ ਚਿੱਥ ਕੇ ਮਾਵਾਂ ਬੱਚਿਆਂ ਨੂੰ ਪੇਟ ਦਰਦ ਲਈ ਦੇੱਦੀਆਂ ਹਨ (ਲਾ. ਕ੍ਰਿ.

ਦੇਣਾ) ਕਰੇਜੀ - (ਵਿ.) ਕਕਰੇਜੀ, ਉਨਾਬੀ ਕਫ਼ੈਚੀ- (ਇ.) ਕਰਾਂਚੀ

ਕਲ੍ਰੱਸਰ -(ਵਿ.) ਇਕਲੱਸਰ, ਇਕੱਲਾ -ਕਲ੍ਰੱਸਰ-ਪੁ -ਪਣਾ--(4.)ਇਕਲੱਸਰ-ਪੁਣਾ, ਇਕੱਲਾ ਹੋਣ ਦਾ ਭਾਵ

ਬੁਲੰਪ () ਕਰਪ (ਲ. ਫਿ. ਪਾਣ) “ਕਲਘ ਕਲਚੀਟ--(੬.) ਕਾਲ ਕਲੀਜੀ 'ਬੂਜੇ ਤੇ ਭਲਚੀਣਾਂ ਸੋਜੋਂ ਕਰਦੇ

ਕੂਕਾਂ ਚਾਂਗ” (ਸੈਫੁਲ) ਕਲਡੰਡਾ- (੧-) ਕੰਵਲ ਦਾ ਬੀਜ

ਨਨ) ਇਕ ਪਰਕਾਰ ਦਾ ਘਟੀਆਂ ਜਿਹਾ ਸਾਗ

ਕਲਢ ਕੱਲਪੁਣਾ-(੪) ਗੂੰਗਾ ਹੋਣ ਚਾ ਭਾਵ ਕਲਮਾ ਈ ਗੜੂੰਦ ਹੋਣਾ--(ਮੁਹਾ.) ਰੋਣਾ ਕਲਰੇਠਾ-(ਵਿ:) ਕੱਲਰ ਸਬੰਧੀ, ਕੱਲਰੀ ਕਲਵੱਤਰ- (3: ਆਰਾਂ ਕਲਵਤਰੀ--(ਇ.) ਆਰੀ ਕੱਲਾ- (ਵਿ) ਗੂੰਗਾਂ

ਆਦਿ ਮੂਲ ਹੀ ਗ਼ਾਇਬ

-ਕੱਲੇ ੀਆਂ ਕੱਲਾ ਜਣੇ ਅਖ.) ਗੱਗੇ ਦੀ ਬੋਲੀ ਗੂੰਗੇ ਚੀ

ਜਾਂਕੱਲੇਨੀਮਾਂ _. _ ਮਾਂ ਹੀ ਸਮਝੇ ਕਲ੍ਹਾ-$) ਝੰਡ ਨਾਲ ਗਲੋਫੀ ਰੋਈ ਵੱਡੀ ਸਾਰੀ ਮੱਠ ਕਲਾੜ-(੭ ਕਨਾਰ

ਕਲਾੜੀ-(੬) ਦੁੰਥੇ ਦੀ ਚੱਕਲ) ਕਲਿਆੜ-(੪੭ ਕਰਨਾਰ ਕਲ੍ਹੀ-(੬) ਭੜੋਲੀ

-0ਉਸ#ਿਵਰ 9 #ਗਮੁੰਗਨ 7ਊਸੋੜ/ (3 / ਅਮਪਗੁੰਰ89ਊ0.ਹ,ੂ