ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲੂਖਤ

ਕਲੂਖਤ - (ਇ.) ਕੁਲੀਖ

ਕਲੂਟਾ-(ਵਿ.) ਕਾਲੇ ਰੰਗ ਦਾ

ਕਲੂਲਾ- (੩) ਕਰੂਲਾ

ਕਲੂਲੋ-(੪. ਬ< ਵ.) ਰਾਜ ਮਾਂਹ

ਕਲੋਜੇ (ਆਂ) ਕੀ ਹੱਥ ਬਾਹਣਾ--(ਮੁਹਾ.) ਪਾਉਣਾ

ਕਲੋਜੀ -(ਵਿ.) ਕਾਕਰੇਜੀ

ਕਲੇਜੇ ਨੂੰ ਹੱਥ

ਘਾ ਕਲੋਹਣੇ' | (ਵਿ.) ਕਬਾ, ਬਦਸ਼ਕਲ,

ਲੌਹੜਾ ੩੫ <ੜ: ਕਲਧੜਾ [ “ਵੇਖ ਕਲੋਹਣੀ ਸ਼ਕਲ ਉਸਦੀ, ਕਲੋਵੜਾ ] ਜਿਗਰ ਸੀਨੇ ਵਿਚ ਗਲਦਾ” (ਸੈਫੂਲ) ਕਲ੍ਹਕਣਾ

%__ ? (ਕਰਿ. ਵਿ.) ਕਲ੍ਹ ੨

ਕਲੌੌਕਾ

ਕਲੌਭੜਾ- (ਵਿ.) ਕੋਝਾ

ਕੀਆਂ ਕੱਪਣਾ--(ਮੁਹਾ.) ਕਰੀਚੀਆਂ ਵੱਟਣਾ ₹1

ਕਵਾੜਾ-(੧.) ਕੁਹਾੜਾ ਸਨ

ਕਫ੍ਹਾੜੀ--(ਇ.) ਕੁਹਾੜੀ ਨ

ਕੰਵਣਾ--(ਕਿ. ਐਕ.) ਦਿਲ ਦੇ ਵਿੱਚ ਗੁੱਸਾ ਜਾਂ ਨਾਰਾਜ਼ਗੀ ਰੱਖਣਾ, ਐਦਰੋ ਦਰੀ ਗੁੱਸੇ ਵਿੱਚ ਹੋਣਾ

ਕਵੇਹਾ -(ਕਿ. ਵਿ.) ਕਿਹੋ ਜਿਹਾਂ

ਕੜ੍ਹ-(ਇ) ਬੇੜੀ ਦਾ ਬਾਹਰਲਾ ਪਾਸਾ

ਕੜਕਾਰ-(੧-) ਕੜਕਣ ਦੀ ਆਵਾਜ਼

ਕੜਕੁੱਲੜ - (ਇ.) ਕੰਨਪੁਰਲ

ਕੜਮੇਟਾ--(੧.) ਕੁੜਮੇਣਾ

ਕੜਮੈਟੀ--(ਇ:) ਕੁੜਮੇਟੀ

ਕੜੱਲੋ ਕੜੱਲ--(ਕਿ ਵਿ.) ਕਾੜ ਕਾੜ

ਕੜਾਹ--(੪) ਕੜਾਹਾ

ਕੜੀਹ--(੬.) ਨਦੀ ਵਿੱਚ ਰਿੜ੍ਹ ਤੇ ਆਈ ਲੱਕੜੀ ਦਾ ਭੋਰ `ਚੌਰ

ਕੜੂਕ-(ਵਿ.) ਕੁੜਕ

ਕੜੁਕ ਬਹਿਣਾ--(ਮੁਹਾ.) ਕੁੜਕ ਹੋ ਜਾਣਾ ਕੜੁੱਕੀ-(ਇ:) ਕੁੜਿੱਕੀ

--ਕੜੁੱਕੀ? ਚ ਫਾਸਣਾ--(ਮੁਹਾ.) ਕੁੜਿੱਕੀ ਵਿਚ ਫਸਣਾ ਕੜੱਕੂੰ-(੪-) ਕੁੜ ਕੜੂੰ

ਕਾਂ-ਕਲੀਚੀ-(ਇ.) ਕਾਲ-ਕਲੀਰੀ

ਕਾਂ-ਗਰੋਲਾਂ

1 ਤਤ ਕਾ ਵਾਂਗ ਫੋਲਣ ਦੀ ਕ੍ਰਿਆ ਗਾੰ-ਗਨੋਲੀ

(ਇ.)

੨੬ ਕਾਛ

ਕੱ-ਡੋਡ-- ਪੁ.) ਇਕ ਪਰਕਾਰ ਦੀ ਬੈ ਚਿਆਂ ਦੀ ਸ਼ਰਾਰਤ ਜਾਂ ਥੇਡ । ਮੁੰਡੇ ਕਿਸੇ ਇੱਕ ਸਾਥੀ ਦੀਆਂ ਚੋਂਵੇਂ ਬਾਹਾਂ ਸਲੀਬ ਵਾਂੜ ਪਸਾਰ ਕੇ ਉਨ੍ਹਾਂ ਨਾਲ ਇੱਕ ਸਿੱਧੀ ਸੋਟੀ ਬੰਨ ਦੇਦੇ ਹਨ ਤੇ ਫੇਰ ਜਦੋਂ ਉਹ ਬੇਬਸ ਹੋ ਜਾਂਦਾ ਹੈਤਾਂ ਉਸਨੂੰ ਛੇੜ ਤੇ ਮੱਕੇ ਧੱਛੇ ਮਾਰਦੇ ਹਨ ।

(ਲਾ. ਕਰਿ. ਕਰਨਾ)

ਕਾਈ"--(ਪੜ.) ਕਿਸ

ਕਾਇਮੀ--(ਇ.) ਸਥਿਰਤਾ

ਕਾਇਮੀ ਨਾ ਰਹਿਣੀ--(ਮੁਹਾ:) ਦਿਲ ਟਿਕਾਣੇ ਨਾ ਰਹਿਣਾ

ਕਾਸ਼ਕ--(ਇ.) ਚਮਚਾ, ਕੜਛੀ

--ਕਾਸ਼ਕੀ--(ਇ.) ਛੇਟੀ ਜਹੀ ਕਾਸ਼ਕ, ਚਮਚੀ

ਕਾਸਬੀ--(੫.) ਜੁਲਾਹਾ

`-ਕਾਸਬਿਆਣ )

--ਕਾਸਬਿਆਣੀ 7 (ਇ.) ਜੂਲਾਹੀ

ਕਾਸਵਣ--(ਇ.) ਕਾਸਬਣ ੪

ਕਾਸਵੀ--(ਇ.) ਕਾਸਥੀ

ਕਾਂਸ਼ੀ--(ਇ.) ਕਾਂਸੀ

ਕਾਂਸ਼ੀ - (ਇ.) ਤਸੀਲ ਗੁਜਰਖਾਨ ਦਾ ਇਕ ਨਾਲ

ਕਾਂਹ-(ਪੜ.) ਕਿਸਾਂਹ

ਕਾਂਹ- (ਇ.) ਤਣਾਂ (ਤੱਕੜੀ ਦੀ)

7ਕਾਹਸੀ--(ਵਿ.) ਇਕਾਸੀ

”ਕਾਹਸੀਆ--(ਵਿ.) ਇਕਾਸੀਆਂ

ਕਾਹਲਸੀ--(ਇ.) ਕਾਹਲੀ, ਘਬਰਾਹਟ (ਲਾ. ਕ੍ਰਿ. ਆਉਣੀ, ਪੈਣੀ)

ਕਾਹਬਸੀ ਉੱਠਣੀ--(ਸੁਹਾ.) ਕਾਹਲੀ ਪੈਣੀ

ਕਾਹੜਾ--(੫.) ਫ਼ਿਕਰ, ਚਿੰਤਾ, ਭੋਰਾ

ਕਾਹੜਿਆਂ “ਚ ਪਾਣਾ(ਬਾਹਣ।)--(ੁੰਹਾ:) ਚਿੰਤਾਤੂਰ ਕਰਨਾ

ਕਾਹੜਿਆਂ ?ਚ ਪੈਣਾ--(ਮੁਹਾ.)ਚਿੰਤਾਤੂਰ ਹੋਣਾ

ਕਾਕੜਾ--(੫.) ਇਕ ਰੋਗ, ਲਾਕੜਾ ਕਾਕੜਾ

ਕਾਗੁਤ--(੫.) ਕਾਗ਼ਜ਼

ਕਾਗੁਤਾਂ ਨੀ ਬੇੜੀ ਤੇ ਬਾਂਦਤ ਮਲਾਹ--(ਅਖੋ.) _ਕਾਗਦਾਂ ਦੀ ਬੇੜੀ ਦੇ ਬਾਂਦਰ ਮਲਾਹ

ਕਾਚ--(ਇ.) ਮੱਕੀ ਦੀ ਭੱਚੀ ਛੱਲੀ

ਕਾਂਚ--(ਇ.) ਕੈਂਚ

ਕਾਚਰਾ -!ਵਿ.) ਨੀਲੀਆਂ ਅੱਖੀਆਂ ਵਾਲਾ

ਕਾਚਮਾਚ--(ਇ.) ਕੈਚ ਮੈਚ (ਸਾਗ)

ਕਾਛ--(ਇ.) ਕੱਛਣ ਚੀ ਵਿਉੱਤ, ਕੱਛ

-0ਉ%€6 $!' #ਗਮੂੰਰ6 ਹੈਉਮਰ/ £/#ਿਫ/ / ਅਆਮ,ਨਗ/ੁੰਰ8ਹ ਉਡ.