ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਛਵਾਂ

ਕਾਛਵਾਂ-(ਵਿ.) ਕੱਛਵਾਂ

ਕਾਛਾ ਬਾਸਰਾ--(੧.) ਉਹ ਬਾਜਗ ਜੋ ਇਿੱਕ ਵਾਰੀ ਬੀਜੀ ਹੋਈ ਫ਼ਸਲ ਵਿੱਚੋਂ ਦੂਜੀ ਵਾਰੀ ਚੁਣਿਆ ਜਾਏ

ਕਾਜ- (9) ਵਿਆਹ

ਕਾਠਕੜਾ-(੧.) ਕਾਠੜਾ

ਕਾਠੀ--(ਇ.) ਕਿਤਾਬ ਦੀ ਜਿਲਦ

ਕਾਢ ਕੱਢਣੀ--(ਮੁਹਾ.) ਹੰਢਣਾ, ਚਲਣਾ, ਦੇਰ ਤਕ ਜਾਣਾਂ

ਕਾਣ ਮਾਣ ਕੋਕਲੇ--(9.) ਚੀਚੋ ਚੀਚ ਘਚੋਲੀਆਂ

ਕਾਣਾ ਝੂਟਾਂ -(ਪ.) ਕਿਸੇ ਚੀਜ਼ ਦੇ ਦੂਜਿਆਂ ਨਾਲੋਂ ਪਹਿਲਾਂ ਵਰਤਣ ਜਾਂ ਖਾਣ ਦਾ ਭਾਵ (ਲਾ. ਕਰਿ. ਲੈਣਾ)

7ਕਾਨ੍ਹਵਾਂ--(ਵਿ.) ਇਕਾਨਵਾਂ

7ਕਾਨ੍ਹਵੈਂ--(ਵਿ.) ਇਕਾਨਵੇਂ

ਕਾਪ-(੬.) ਕਾਤਰ, ਕਤਰ, ਕਾਟ

ਕਾਪਾ-(੪.) ਕੇੱਟੇ ਜਾਣ ਦਾ ਭਾਵ (ਪਤੰਗ ਦੇ) (ਲਾ.ਕ੍ਰਿ. ਹੋਣਾ)

ਕਾਂਪਾਂ-(ਵਿ.) ਕਾਂਟਾ

ਕਾਬਰ--(ਵਿ.) ਹੁਸ਼ਿਆਰ, ਸਿਆਣਾ, ਦਾਨਾ

ਕਾਬਰੀ-(੬.) ਹੁਸ਼ਿਆਰੀ, ਸਿਆਣਪ, ਦਾਨਾਈ, ਚਤੁਰਾਈ (ਲਾ. ਕ੍ਰਿ. ਕਰਨੀ, ਦੱਸਣੀ)

ਕਾਬਰੀ ਸਾੜਨੀ

ਕਾਬਰੀਆਂ ਸਾੜਨ)ਆਂ

੧ (ਮੁਹਾ.) ਡੀੱਗਾਂ ਮਾਰਨੀਆਂ, ਚਲਾਕੀ ਦੀਆਂ ਗੱਲਾਂ ਕਰਨੀਆਂ

ਕਾਮ-(੬.) ਕਾਂਪ (ਫੱਤਰੀ, ਪਤੰਗ ਦੀ)

ਕਾਰੀ-(ਵਿ.) ਕੰਮ ਦਾ, ਲਾਭਦਾਇਕ, ਗੁਣਕਾਰੀ

“ਹੁਸਨ ਜਮਾਲ ਤੇਰਾ ਕਿਸ ਕਾਰੀ ?” (ਸੈਫ਼ੂਲ)

ਕਾਰੀ ਨਾ-(ਵਿ.) ਫੰਮ ਦਾ ਕਾਰੀ ਹੋ ਜਾਣੀ--(ਦੁਹਾ.) ਕੂੰਡਾ ਹੋ ਜਾਣਾ ਕਾਰੀ ਕਰੀ ਛੋੜਨ।-(ਮੁਹਾ.) ਕੂੰਡਾ ਕਰ ਦੇਣਾ ਕਾਰੀਵੰਦਾ-(ਵਿ.) ਕਾਰਆਮਦ

ਕਾਲਪੀ ਮਿਸ਼ਰੀ ੧੧੩) ਤਜ ਮਿਸਰੀ

ਕਾਲਫ਼ੀ ਮਿਸ਼ਰੀ!

ਗਲ ੪੩) ਜਿਆਰੀ, ਮਾਇਿਲ

ਕਾਲ-ਭਰਵਾਂ

ਕਾਲਾ ਕਟਵਾ-(ਵਿ.) ਕਾਲਾ ਕੱਟ

ਕਾਲਾ ਡੌਡ-(੧:) ਧਖੂੜੀ ਜਿਸ ਦਾ ਸਿਆਲ ਵਿੱਚ ਡੰਗ ਖ਼ਤਮ ਹੋ ਗਿਆ ਹੋਵੇ ਤੇ ਮੂੰਹ ਅਤੇ ਲੱਤਾਂ ਕਾਲੀਆਂ ਹੋ ਗਈਆਂ ਹੋਣ

ਕਾਲਾ ਧੁੱਤ -- (ਵਿ) ਬਹੁਤ ਹੀ ਕਾਲਾ

ਘਿਟ 0ਇ

ਕਾਲਿਆਂਈ--(ਇ.) ਕਾਲਖ, ਕਲਿੱਤਣ

ਕਾਲੀ ਚੀਣ--(ਇ.) ਧਮੂੜੀ ਜਿਸ ਦਾ ਸਿਆਲ ਵਿਚ ਡੰਗ ਖ਼ਤਮ ਹੋ ਜਾਂਢਾ ਹੈ ਤੇ ਲੱਤਾਂ ਕਾਲੀਆਂ ਹੋ ਜਾਂਦੀਆਂ ਹਨ

ਕਾਵੇੜ (ਲਹਿੰ)--(ਇ.) ਗੁੱਸਾ, ਤੈਸ਼ (ਲਾ. ਕਰਿ. ਖਾਣੀ ਲੱਗਣੀ)

ਕਿਆਂਸ--(੫:) ਕਿਆਸ, ਨਿਆਂ, ਇਨਸਾਫ਼ (ਲਾ. ਕ੍ਰਿ. ਕਰਨਾ)

--ਕਿਆਂਸੀ--(ਇ.) ਕਿਆਸੀ, ਨਿਆਂਕਾਰੀ

--ਬੇਕਿਆਂਸਾ--(ਵਿ.) ਜੋ ਕੀਤੀ ਨਾਂ ਜਾਣੇ

ਕਿਆੜੀ--(ਇ.) ਕਿਆੜਾ

ਕਿਆੜੀ ਖੋਹਣੀ--(ਮੁਹਾ.) ਗੁੱਤ ਪੁੱਟਣਾ

-ਚੋਰੇ (ਚੌਰੋ) ਨ। ਮਾਂ ਕਿਆੜੀ [!

ਸਿ

(ਅਖ

ਸ ਆ,

ਖੋ.) ਥੋਹੇ (ਖੋਰੈ) ਮਾਂ ਕੋਠੀ ਕਿਸਾਂ ੫) ਕਿਸ ਨੂੰ ਕਿਸਾਂਹ ] ਕਿਸੇ ਕੁਲੀ ਤੇ ਨਾ ਅੱਛਣ3--(ਮੁਹਾ.) ਕਿਸੇ ਤਰ੍ਹਾਂ ਵੀ ਗਲ ਨਾ ਮੈਨਣੀ ਕਿਸੇ ਦੰਦੇ ਲਗਣਹ--(ਮੂਹਾ.) ਕੋਈ ਫ਼ੈਸਲਾ ਕਰਨਾ ਕਿਸੇ ਦੀਦੇ ਲਾਣਾ--(ਮੁਹਾ.) ਕਿਸੇ ਬੰਨੇ ਲਾਣਾ, ਕਿਸੇ ਨਾ ਕੰਮੇ ਨ--(ਵਿ.) ਨਿਕੰਮਾ ਕਿਕਰਾਂਢਾ--(੫.) ਕਿੱਕਰਾਂ ਦਾ ਸਾਰੇ ਕਿੱਕਰ ਉੱ ਕਿਕਰੀ--(ਇ.) ਛੋਟਾ ਕਿੱਕਰ -ਬੂਰੇ ਅੱਗੇ ਕਿੱਕਰੀ ਰਹੀ ਸਵਾਰੀ ਸਿੱਕਰੀ ਵਸ ਗੱਲ ਜਾਣੋਂ ਜਾਏ ਤਾਂ ਕਹਿੰਦੇ ਕਿੱਚਰ-(ਕਿ. ਵਿ.) ਕਿੰਨਾ ਚਿਰ ਕਿਚਰਕ-(ਕਿ. ਵਿ.) ਕਿੰਨੇ ਚਿਰ ਤੀਕ, 'ਕਿਚਰਕ ਰੱਖਾਂ ਢੱਕ ਦਿਲੋਂ ਵਿੱਚ, ਇਸ਼ਕੋਂ ਫੱਟ ਚਮਾਂਵੇ' (ਸੈਫੁਲ)


ਉੱਗ ਜੀ ਜਦੋਂ ਖ਼ੁਸ਼ੀ ਨਲ ਕਿਤੇ

ਹੋਏ ਵੀ ਸਲਾਹ ਰਹਿ ਦੇ ਹਨ

ਕਿਚਰਾਂ ਨਾ-(ਕਿ. ਵਿ.) ਕਿੰਨੇ ਚਿਰ ਦਾ ਕਿਬ-(ਵਿਘ ਕੁਝ

--ਕਿਝ ਖਾਈ ਬਹਿਣਾ--(ਮੁਹਾ.) ਮਾਰ ਖਾ ਬਹਿਣਾ ਕਿਤ-(ਕਿ“ ਵਿ.) ਕਿਤੇ

ਕਿਥਾਈਉ'-(ਕਿ- ਵਿ.) ਕਿਸ ਥਾਂ ਤੋਂ

ਕਿੰਦ-(ਇ.) ਗ਼ੈਰਤ

ਕਿਦਾਈ”-(ਕਿੱ- ਵਿ.) ਕਦਾਈਂ, ਕਦੇ

ਕਿਦ੍ਰਿਓ'- (ਕਿ ਵਿ) ਕਿਸ ਢਿਉਂ', ਕਿਸ ਵਰੋਂ', ਕਿਸ ਪਾਸੋਂ ਕਿਵੇ--(ਵਿ- ਵਿ.) ਕਿਧਰ ਓ


]

.ਗਉਟਟਰ % ਮੂਤ ਨਉਸਤ/ 06 / ਮਮ ੁੰਰਉਉਊਪਕਰ