ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩ ੩ ਕਿਧਰੈ ਕੁਧਰੈ

ਕਿਧਰੈ ਕੁਧਰੈ--(ਕ੍ਿ- ਵਿ) ਕਦੀ ਕਦਾਈਂ ਕਿਧਰੂੰ--(ਕਿ. ਵਿ.) ਕਿਧਰੋਂ ਕਿਨ੍ਹੇ- (੩੭) ਕਿਸ ਨੇ

ਕਿਰਕ--(ਇ. ) ਬਟੇਰੇ ਫੜਨ ਵਾਲਿਆਂ ਦਾ ਇੱਕ ਛੋਟਾ ਜਿਹਾ ਸਾਜ਼ ਜਿਸ ਵਿਚੋਂ ਬਟੇਰੇ ਦੀ ਆਵਾਜ਼ ਨਿਕਲਦੀ

ਹੈ; ਰੇਤ

ਕਿਰਕਟੀਆਂ--(ਇ.) ਖਿੱਤੀਆਂ

ਕਿਰਕਲ7--(੫.) ਕੋਹੜ ਕਿਰਲਾ

ਕਿਰਕਲ7--(ਵਿ.) ਕਿਰਕ ਵਾਲਾਂ

ਕਿਰ੍ਕਲੀ--(ਇ.) ਕਿੱਕਲੀ

ਕਿਰਘਫਾਂ-(ਇ.) ਕਿਰਕੱਟੀਆਂ

ਕਿਰਿਉ“--(ਇ.) ਕਿਰਿਆ

--ਕਿਰਿਉ” ਸਤਾਹਰਵਾਂ- (੧) ਕਿਰਿਆ ਤੇ ਸਤ੍ਰਾਰਵਾਂ

--ਕਿਰਿਉ” ਬਹਿਣਾ--(ੁਹਾ) ਕਿਰਿਆ ਦੇ ਦਿਨਾਂ ਵਿਰ ਸੋਗ ਮਨਾਉਣਾ

ਕਿਰ੍ਹਿਉ”--(ਕਿ. ਵਿ.) ਕਿਸੇ ਥਾਂ ਤੋਂ

ਕਿਰਿਆ--(੬.) ਕਿਰਿਆ ਕਰਮ ਦੀ ਸਮੱਗ੍ਹੀ

ਕਿਰੀ”-(੪.) ਕਰੀਰ

ਕਿਰ੍ਹੇ-(ਕਿ. ਵਿ.) ਕਿਧਰੇ

ਬਿਰ੍ਹਂ--(ਕਿ. ਵਿ.) ਕਿਧਰੋਂ, ਕਿਤੋਂ

ਕਿਲਣਾ--(੫.) ਇਕ ਪਰਕਾਰ ਦਾਂ ਪਹਾੜੀ ਟੋਕਰਾ ਜੋ ਹੇਠੋਂ

ਤੰਗ ਅਤੇ ਉੱਪਰੋਂ ਮੌਕਲਾ ਹੁੰਦਾ ਹੈ, ਪਿੱਠੂ --(ਵਿ.) ਯਕੀਨੀ ਹੀ ਆਪਣਾ ਜਾਂ ਪੱਕ, ਯਕੀਨੀ ਆਪਣੇ ਵੱਸ ਦਾ

ਕਿੱਲੇਂ ਨੀ ਮਿੱੀ ਲੋੜਨਾ--(ੁਹਾ.) ਖ਼ਰਚ ਹੋਂ ਚੁੱਕੀ ਰਕਮ ਨੂੰ ਲਭਣਾ, ਖਰਚ ਹੋਈ ਰਕਮ ਬਾਰੇ ਸੋਚਣਾ ਕਿ ਉਹ ਕਿੱਦਾਂ ਤੇ ਕਿੱਥੇ ਖਰਚ ਹੋ ਗਈ ਹੈ

ਕਿੱਲੇ ਨੇ ਯੋਰ ਖਿੰਘਣਾ--(ਮੁਹਾ) ਕਿੱਲੋ ਦੇ ਜ਼ੋਰ ਆਕੜਨਾ

ਕੀਆਂ--(ਕਿ. ਵਿ.) ਕਿਸ ਤਰ੍ਹਾਂ, ਕਿਵੇਂ

ਕੀਹਰ ਕਰਾਂਢਾ-(ਪ.) ਬਾਲ-ਬੱਚੇ (ਵਿਅੰਗ ਨਾਲ)

ਕੀਹੜ-() ਕੀੜ੍ਹ

ਕੀਗਾਂ--(ਵਿ. ਵਿ) ਕਿਉਂ

ਕੀਤੀ ਕਤਰੀ ਖੂਹੈਂ 'ਚ ਬਾਹਣੀ--(ਮੁਹਾ.) ਕੀਤੀ ਕਤਰੀ ਖੂਹ ਵਿਚ ਪਾਉਣੀ

ਕੀਤੀ ਕਰਤੀ--(ਇ.) ਕੀਤੀ ਕਤਰੀ

ਕੀਤੀ ਨਾ ਭੰਨਣੀ--(ਮੁੰਹਾ.) ਅਹਿਸਾਨਮੰਦ ਹੋਣਾ, ਕਿਸੇ ਦੀ ਕੀਤੀ ਜਾਣਨਾ, “ਕੀਤੀ ਤੇਰੀ ਭਨਸਾਂ ਨਾਹੀਂ, ਸੁਖ਼ਨ ਇਹੋ ਸੁਣ ਮੇਰਾ" (ਸੈਫ਼ੁਲ)

ਕਿੱਲੇ ਬੱਧ

ਤੇ

੨੬ ਕੁਛੜੇ ਨਾਂ ਜਾਕੁਤ

ਕੀਨਸ--(ਇ.) ਨੁਕਤਾਚੀਨ) (ਬਹੁਵਚਨ ਵਰਤਿਆ ਜਾਂਦਾ ਹੈ, ਕੀਨਸਾਂ)

--ਤੀਨਸਾਂ ਕਰਨੀਆੰ--(ਮੁਹਾ.) ਠੁਕਸ ਭਾਂਟਣੇ

ਕੀਨਾ-(.) ਅਣਖ

ਕੀੜੇ ਪਾਣੇ-(ਮੁਹ,) ਕੁਲਾਹਣਾ, ਬੁਰਾ ਕਹਿਣਾ ਜਾਂ ਐਥ ਛਾਂਟਣੇ, ਨੂਕਸ ਕੱਢਣੇਂ

ਕੁਆਹਰਾ--(ਵਿ.) ਕੁਆਸਾ

ਕੁਸ- (ਪੜ) ਕਿਸ

ਕੁਸ਼ ਨਾਂ-(ਪੜ.) ਕਿਸ ਦਾ

ਕੂਸ ਕੀ-(ਖੜ.) ਕਿਸ ਨੂੰ

ਕੁਸਿਫਤ--(ਇ.) ਨੁਕਸ, ਐਥ, ਨਿੰਦਾ

ਕੁਸੇ )

ਹੂ ਕਿਸੇ

੫ ।(

੧ ੧ ੨੩੭ ੨੧੪

ਕੁਸੈ 7 ਹੋਈ ਗੱਛਣ।- (ਮੁਹਾ.) ਕਿਸੇ ਗੱਲ ਜੋਗ ਹੋ ਜਾਣਾ ਕੁਸੋ) ਅੱਡੇ ਲਾਣਾ-(ਮੁਹਾ) ਕਿਸੇ ਬੰਨੇ ਲਾਉਣ, ਨਿਪਟਾਰਾ ਕਰਨਾ

ਦੇ ਲੱਗਣਾ--(ਮੁਹਾ.) ਕਿਸੇ ਬੰਨੇ ਲੱਗਣਾ

ਦੇ ਲਾਣਾ--(ਮੁਹਾ.) ਕਿਸੇ ਬੰਨੇ ਲੱਗਣਾ -(ਪੜ.) ਕਿਸੇ ਕੁੱਕੜ-ਕੜਾਹੀ--(ਇ.) ਵਿਆਹ ਸ਼ਾਦੀ ਦਾ ਬ੍ਹੂਤਾਂਤੀ ਭੋਜਨ (ਲਾ. ਕ੍ਰਿ. ਕਰਨ), ਖਾਣ))

ਕੁੱਕੜ ਕੱਕੜ ਦੋਹ ਜਣਿਆਂ _) (ਅਖੋ.) ਕੁੱਕੜ ਚੰਗੀ 2 ਤਰ੍ਹਾਂ ਦੇ ਆਦਮੀ ਹੀ ਖਾ ਤੇ ਭਸ ਖਰਾਬਾ ਤੈ 'ਹ ਜਣਿਆਂ ] ਸਕਦੇ ਹਨ, ਤਿੰਨ ਹੋ

ਜਾਣ ਤਾਂ ਸੁਆਦ ਨਹੀਂ ਰਹਿੰਦਾ

ਕੁੱਕੜ ਬੁੰਡੀ--(ਵਿ.) ਕੁੱਕੜ ਦੀ ਪੰਡ ਵਰਗੀ

ਕੁੱਕੜੂ- (੫. ਕੁੱਕੜ

ਕੁਕਾਰਾ--(੫.) ਕਾਕਾਰਾ (ਲਾ. ਕ੍ਰਿ. ਪਵਾਣ, ਪਾਣਾ, ਪੈਣਾ)

ਕੁੰਗੂ ਨੀ ਕਟੌਰੀ ਸਿਰੇ ਤੇ ਪੈਣੀ -(ਮੁਹਾ.) ਬਿਸ ਕੰਮ ਦਾ ਸਿਹਰਾ ਸਿਰ ਹੋਣਾ

ਕੁੱਛ-(ਇ.) ੧. ਗੋਸ਼ਾ, ਗੁਠ, ਬੂੰਜਾ ੨. ਗੋਦੀ, ਕੱਛ

--ਤਕੁੱਛਾਂ ਫੋਲਣੀਆਂ--(ਮੁਹਾ.) ਤਲਾਸ਼ੀ ਲੈਣੀ

--ਤਕੁੱਛਾਂ ਵਿਚ ਵੜਨਾ--(ਮੁਹਾ.) ੧. ਹਾਰ ਖਾਂ ਕੇ ਜਾਂ ਸ਼ਰਮਿੰਦਾ ਹੋ ਕੇ ਕਿਸੇ ਥਾਂ ਜਾ ਲੂਕਣਾ, ੨. ਮਾਂ ਦੀ ਗੋਦ ਵਿਚ ਵੜਿਆ

ਕੁੱਛੜ ਚਾਂਦਿਆਂ (ਚਾਨਿਆਂ) ਕੂਏ” ਢਹਿਣਾ--ਉਹਾ:) ਕੁੱਛੜ ਚੁਕਿਆ ਡੋਂ ਤੇ ਡਿਗਣਾ

ਕੁਛੜੇ (ਕੁਛੜੈ) ਨਾ ਜਾਕੁਤ (ਜਾਤਕ)--(੧.) ਕੁੱਛੜ ਦਾਂ ਬਾਲ

&% ਹ

(2੧ ੧੫ ੧੫ ਤਮ ੨੭ ੨੩ ਰੀ ੯੨

.ਗਰੂਜੋਟਟਰ 8 #ਗੂੰਤਨ 0ਨਤ/ £%ਮਕਨ / %#੪੦#ਗੰਤ8ਹਊਮ6.ਨ੍ਰੂ