ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਛੜੇਲਾ

ਕੁਛਡੇਲਾ- (ਵਿ.) ਹਰ ਵੇਲੇ ਰੋਂਦੀ ਵਿੱਚ ਚੜ੍ਹਿਆ ਰਹਿਣ ਵਾਲਾ, ਬਹੁਤ ਲਾਡਲਾ

ਕੁਸਾ--(ਇ੨) ਕਥਾ, ਮਾੜੀ ਥਾਂ, ਮਚੀ ਥਾਂ

--ਜਾਂ ਕੁਜਾ--(੬.) ਥਾਂ ਕੁ ਥਾਂ

--ਜਾਈ ਕੁਜਾਈ--(ਕ੍ਰਿ . ਵਿ.) ਜਾ ਕੂਜਾ

ਕੁਜਿਨਸ--(ਇ.) ਮਾੜੀ ਜਿਨਸ, ਦੂਜੀ ਜਾਤੀ, “ਜਿਨਸ ਕੁਜਿਨਸ ਮੁਹੱਬਤ ਮੇਲੇ, ਨਾ ਸਿਆਣਪ ਕਰਦੀ' (ਸੈਫੁਲ)

ਕੁਝ ਕਜਾਂ--(ਇ.) ਕੋਈ ਦੁੱਖ ਤਕਲੀਫ, ਕੋਈ ਹਰਜ ਮਰਜ

ਕੁਝ ਗਿਆ ਪੰਜਾਵਣੀ, ਕੁਝ ਗਿਆ ਕਤਾਵਣੀ

ਘਰ ਜਾਹ ਬਾਣਾ ਮੁਨਾਵਣੀ ] (ਅਖੋ.) ਜਦੋਂ ਕਿਸੇ ਭੋਲੇ ਮਨੁੱਖ ਪਾਸੋਂ ਉਹਦਾ ਧਨ ਮਾਲ ਕਦੇ ਕਿਸੇ ਬਹਾਨੇ ਕਦੇ ਕਿਸੇ ਪੱਜ ਲੁੱਟ ਲਿਆ ਜਾਏ ਤਾਂ ਕਹਿੰਦੇ ਹਨ

ਕੁਝ ਆਵਣਾ ਜਾਣਾ ਨਾ]

(ਧਰਾ ਕੁਝ ਨਾ ਆਵਣਾ ਜਾਣਾ ਕੁਝ ਦਾਣੇ ਗਿੱਲੇ

,) ਕੁਝ ਨਾ ਅਹੁੜਨਾ

) (ਲਖ) ਕੁਝ ਕੰਮ ਔਖਾ ਅਤੇ ਕੁਝ ਸੰਦ ਮਾੜੇ


ਕੁਝ ਜੈਦਰੇ ਢਿੱਲੇ | ੁੱਧੋਂ ਕੁਬ ਦਹਉ“) (ਅਖੋ.) ਜਦ ਵਿਰੋਧੀ ਧਿਰਾਂ ਸੁਲ੍ਹਾ ਸਾ _ ਸਫ਼ਾਈ ਵਲ ਤੇ ਰਾਜ਼ੀ ਹੋਣ ਕੁਝ ਤੁੱਧੋਂ ਕੁਝ ਮਹੀਉ” | ਤਾਂ ਕਹੰਦੇ ਹਨ

ਕੁਝ ਨਾ ਕੁਝ ਲਈ ਢਹਿਣ7--(ਮੁਹਾ.) ਕੁਝ ਨਾ ਕੁਬ ਲੈ ਮਰਨਾ

ਕੁਝ ਲਗਨਾ -(੧.) ਕੁਝ ਲਗਦਾ ; _ ਖਾਵੰਦ, ਪੜੀ (ਮਿਹਣੇ ਨਾਲ ਕਹਿੰਦੇ ਹਨ) ; ਰਿਸ਼ਤੇਦਾਰ, ਸਾਕ

ਕੱਟ ਕਢਣਾ--(ਮੁਹਾ) ਮਾਰਨਾ, ਕੁੱਟਣਾ

ੱਟ ਚੜ੍ਹਨੀ- ਉੁਹਾ,) ਮਾਰ ਪੈਣੀ

ਕੁੱਟ ਚਾਹੜਨੀ--(ਮੁਹਾ,) ਮਾਰਨਾ, ਕੁੱਟਣਾ, ਕੁਣਾਈ ਕਰਨੀ

ਕੁਫਿਹਰਾ--(9) ਮਾਰ ਕੁੱਟ

ਕੁਫਿਹਰਾ ਚੜ੍ਨਾ--(ਮੂਹਾ) ਮਾਰ ਕੁੱਟ ਹੋਣੀ, ਕੁੱਟ ਪੈਣੀ, ਕੁਣਾਈ ਹੋਣੀ

ਕੁਠਿਆਲੀ--(ਇ.) ਕੁਠਾਲੀ

ਕੁੰਢ-(ਵਿ-) ਜਮਾਨੇ ਸਾਜ਼

ਕੁੰਢ ਪੁਣਾ--(੧.) ਜਮਾਨੇ ਸਾਜ਼ ਹੋਣ ਦਾ ਭਾਵ ਜਾਂ ਗੁਣ

ਕੁਣ੍-(ਖੜ) ਕੋਣ

ਕੁਣ੍ ਤੇ ਕੁਣ ਈ ਸਹੀ--(ਅਖੋ ) ਕੌਣ ਤੇ ਕੌਣ ਹੀ ਸਹੀ

ਕੁਣਸ--(ਇ.) ਖੁਣਸ

ਗੁਣ--(੧.) ਨੀਂਹ, ਬੁਨਿਆਦ, 'ਮਾਂ ਜਹੀ ਮਾਸੀ; ਕੰਧ ਕੁਣੇ ਤੇ ਜਾਸੀ”

0੫.

੨੯

ਕੁਫ਼ਤਾਂ ਵੇਲਾ

(9.) ਗੁਣਾ, ਸਾਰੀ ਚੀਜ਼ ਨੂੰ ਵੰਡਣ ਲਈ ਮਿਥਿਆ ੯ ਗੂਪਤ ਚਿਲ੍ਹ --ਕੁਣੇ ਪਾਣਾ (ਬਾਹਣਾ)--(ਮੁਹਾ,) ਗੁਣੇ ਮਾਰਨਾ 'ਵਿ.) ਕੂਣ ਵਾਲਾ, ਜਿਸ _ਵਿਚ ਕਾਣ ਕਣ ਨ ਤ 1) ਹੋਂਵੇ, “ਦਾਜ ਖਿਲਾਰ ਦਿੱਤਾ ਕੁਣਿਆਹਦਾਂ ਅਸਮਾਨੇ ਪੀਹੜਾਂ ਪਲੰਘ ਕੁਣਾਹਦਾਂ ਕੁਣਿਆਧਾ (ਸਕੂਲ)

ਕੱਤ-(੬:) ਕੁੱਤੇ ਦੀ ਬਾਬ, ਗਤ (ਲਾ. ਕ੍ਰਿ. ਹੋਣੀ, ਕਰਨੀ,

ਬਣਨੀ, ਬਣਾਣੀ)

ਕੁਤਕੁਤ-(ਇ) ਕੂਤਕੂਤਾਕੀ, (ਲਾ, ਕਰਿ ਕਰਨੀ)

ਕੁਤਕੁਤਾੜੀ--(੬.) ਭੁਤਕੁਤਾਰੀ, ਕੁਤਕੁੜੀ

ਕਤਰਾ-(ਵਿ.) ਭੈੜੀ ਤਰ੍ਹਾਂ ਦਾ, ਵਿਗੜਿਆ ਹੋਇਆ, ਚੌੜ

ਰਹ. ਹੋਇਆ ਹੋਇਆ

ਕੁੱਤਾ ਕੁੱਤੇ ਨਾ ਵੈਰੀ--(%੧) ਕੁੱਤਾ ਕੁੱਤੇ ਢਾ ਵੈਰੀ

ਕੁੱਤਿਆਂ ! ਤੈੱਢਾ ਮੂੰਹ ਸੀ (ਅਰ ਨਹਾਕ ੭

ਤੈੱਢੇ ਸਾਈਏ” ਨਾ ਮੂੰਹ ਐਂ.) ਨੌਕਰ ਦਾ ਨਹੀ”

ਕੁਤਿਅਮ--(9)) ਕੁੱਤਪੂਣਾ

ਕੁੱਤੇ ਨੀ ਛਚੂਲ--(ਇ.) ਕੁੱਤੇ ਦੀ ਪੂਛ,

ਕੁੱਤੇ ਨੀ ਸਿਰੀ ਖਾਈ ਕੇ ਜਮਣਾ--(ੁਹਾ,) ਕਾਂ ਖਾ ਕੇ ਜਮਣਾਂ

ਕੁਥਾਈ ਹੈ ਤਵ] (ਇ.) ਕੂਬਾਂ ਕੁਬਾਈ” ਫਾਸਣਾ। ਕੁਥਾਏ” ਫਾਸਣਾ

ਕੁਣਾ ”

7

(ਮੁਹਾ.) ਕੂਥਾਂ ਫਸਣਾਂ

ਕੁਥੇ) ੩ 1 (ਕ੍ਰਿ. ਵਿ.) ਕਿੱਥੋ ਕੁਥੋ

ਕੁਥਂ--(ਵਿ. ਵਿ.) ਕਿੱਥਂ ਕੁਦਣੀ--(ਇ.) ਕੁੱਦਣ ਦਾ ਭਾਵ ਜਾਂ ਅਮਲ ਕੁੰਢਲ--(ਇ.) ਦੱਭ

ਕੁੱਧਰ ਹੈ (ਕ੍ਰਿ. ਵਿ.) ਕਿਧਰ ਕੁਧੁਰ/

ਕੁਧਰੇ < ਤੁ ] (ਕਰਿ. ਵਿ.) ਕਿਧਰੇ, ਕਿਤੇ ਕੁਧਰੋ

ਕੁਧਰੋ--(ਕ. ਵਿ.) ਭਿਧਰੋਂ

ਕੁੱਪਾ ਰੁੜ੍ਹ ਗੱਛਣਾ--(ਮੁਹਾ.) ਪਿਉ ਦਾ ਕੁੱਖ ਰੁੜ੍ਹ ਜਾਣਾ

ਕੁਫ਼ਤਾਂ-(ਇ. ਬ. ਵ) ਸੋਣ ਦਾ ਵੇਲਾਂ

ਕੁਫ਼ਤਾਂ ਵੇਲਾ--(੫.) ਰਾਤ ਦੀ ਨਮਾਜ਼ ਦਾਂ ਵੇਲਾ, ਸੋਣ ਵੇਲ, ਸੋਤਾ

096 # ਨਅਮੂਰਨ ਹਊਤ/ /#%ਗਨੂ / ਜਮਪਾਡੰਡਹਐਪਅਹੂ