ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁੱਬਤ ੮

ਕੁੱਬਤ--(ਇ.) ਕੁੱਵਤ

--ਕੁਬਤੀ-(ਵਿ,) ਕੁੱਵਤ ਵਾਲਾ

--ਨਾਕੁਬਤੀ -(ਇ.) ਨਾਤਾਕਤੀ

ਕੁੱਥੇ ਕੀ ਲੱਤ ਕਾਰੀ ਅੱਛਣੀ--(ਮੁਹਾ.) ਕੁੱਬ ਨੂੰ ਆਵੇਣਾ

ਕੁਭੇੜ- (9. ਮਾੜੀ ਤਰਾਂ ਲੜੀ ਲੜਾਈ, ਕਮੀਨਿਆਂ ਵਾਲੀ ਲੜਾਈ

--ਤੇੜ ਡਿੜੀਏ, ਕੁਭੇੜ ਨਾ ਭਿੜੀਏ--(ਅੱਖੋ) ਭਾਵ ਲੜਾਈ ਬਗੜਾ ਤਾਂ ਬੇਸ਼ਕ ਕਰੋ ਸਾਊਪੁਣੇ ਦੀ ਹੱਦ ਨਾ ਉਲੰਘੋ ਰਾ

ਕੰਭੈ ਬਹਿਣਾ- ਇਿਹਾ.) ਵਿਆਹ ਚੀ ਇਕ ਰਸਮ _ਜਿਸ ਵਿਚ ਲੜਕੀ ਪਾਣੀ ਦੇ ਭਰੇ ਉਸ ਪੜੇ ਪਾਸ ਬੈਠੀ ਹਿੰਦੀ ਹੈ ਜਿਸ ਦੇ ਉੱਤੇ ਦੀਵਾ 'ਬਾਲਿਆ ਜਾਂਦਾ ਹੈ

ਕੁਰਖ਼-(੧. ਬ. ₹.) ਰਾਜ ਮਾਂਹ, ਮ੍ਰੋਠੀ

ਕੁਰਬੂ-ਦਾਣਾ--(ਵਿ.) ਬਹੁਤ ਕੁਰਬਣ ਵਾਲਾ; ਕੁਰਬੂ

ਕੁਰਬ ਮਾਰਨਾ- (ਹਾ) ਕਦਰ ਘਣਾਉਣੀ ਡ

ਕੁਰਬ ਮਾਰਿਆ ਜਾਣਾ--(ਮੁਹਾ.) ਕਦਰ ਘਣੀ

ਕੁਰਬ ਲੱਗਣਾ -(ਮੁਹਾ.) ਕਦਰ ਵਧਣੀ, ਮੁਲ ਵਧ ਜਾਣਾ, ਮਾਣ ਵਧ ਜਾਣਾ, ਭਾਗ ਲੱਗਣੇ _

ਬੱਤ ਕਾਰੀ

ਕੁਰਬ ਲਾਣਾ-(ਮੁਹਾ.) ਕਵਰ ਵਧਾਉਣੀ ਕੁਰਮਾਣਾ-(ਕਿ. ਅਕ.) ਕੁਮਲਾਉਣਾ ਨ ਕੁਰਲੱਫ--(੫.) ਕੁਰਲਾਣ ' £ ਕੁਰਲਦ--(੫.) ਕੁਰਲਾਣ ਣਟ ਕੁਰੇ ਕੁਰੇ ਕਰਨਾ--(ਮੁਹਾ.) ਕੂਰ ਕੂਰ ਕਰ

ਕੁਰਹ ਤਰ (ਕਿ. ਵਿ.) ਕਿਧਰੇ, ਕਿਤੇ

ਕਰ?

ਕੁਰੋ-(ਕਿ- ਵਿ.) ਕਿਤੋਂ

ਕੁਲ੍ਡ --(ਪੂ.) ਇਕ ਕਿਸਮ ਦਾ ਘਟੀਆਂ ਸਾਗ ੨ ਕੁਲੱਥ--(ਇ੨) ਕੁਲੱਥੀ

ਲਾਹਣਾ -(ਕ੍ਰਿ. ਸਕ.) ਨਿਦਣਾਂ ਲਾਘਾ--(ਇ.) ਸ਼ਲਾਘਾ ਦੇ ਉਲਣ, ਨਿੰ ਦਿਆਂ ਲਾਣਾ--(ਕ੍ਰਿ. ਸਕ.) ਕੁਰਲਾਉਣਾਂ ਕੁਲਾਫਾਤ--(ਇ.) ਖ਼ੁਰਾਫ਼ਾਤ ਕੁਵੱਬਾ--(ਕ੍ਿ. ਵਿ.) ਕੁਵਨ੍ਹਾਂ ਕੁਵੜ--(9.) (ਵਪਾਰੀ ਸ਼ਬਦ ਹੈ) ਉਹ ਮਾਲ ਜਿਸ ਦਾ ਕੇਈ ਗਾਹਕ ਨਾਂ ਹਵੇ

0 0 ਰੀ

੩੦ ਕੈ ਕਵੱੜ ਪੱਲੋ ਪੈਣਾ--(ਪੁਹਾ.) ਕਿਸੇ ਅਜੇਹੇ ਮਨੁੱਖ ਨਾਲ ਸਬੰਧ ` ਬਣ ਜਾਣਾ ਜਿਸ ਤੋਂ ਛੁਟਕਾਰਾ ਮੁਸ਼ਕਲ ਹੋਵੇ ਕੁੜਕੂੰ-(44 ਕੁੜਕੜੂੰ ਕੁੜਮ-ਕੜਾਹੀ--(੬.) ਕੁੜਮਾਂ ਦੀ ਖ਼ਾਤਰ ਲਈ ਬਣਾਇਆ

ਚੰਗਾ ਭੋਜਨ ਕੁੜਮ ਕੁੜਮ ਰਲੋ ਤੇ) (ਅਧ) ਚੋ ਧਿਰਾਂ ਦਾ ਸੇਲ ਹੋ ਜਾਣ ਤੇ ਵਿਚੌਲੇ ਰਹੇ ਖਲੇ ] 7ਂਦ ਵਿਚੋਲੇ ਦੀ ਲੋੜ ਮੁਕ ਜਾਂਦੀ ਹੈ ਤਾਂ

ਕਹਿੰਦੇ ਹਨ ਕੁੜੀ ਕੁੜੀ ਨੀ ਮਰੀ ਗਈ ਤੇ ) (ਅਧ) ਭਾਵ ਨਵੀਂ (ਆਹੀ ਕੁੜੀ ਆਪਣਾ

ਕੁੜੀ ਕੁੜੀਆਂ "ਚ ਰਲੀ ਗਈ] ਬਾਲ ਬੱਚਾ ਪਹਿਲੀ ਉਮਰੇ ਮਰ ਜਾਣ ਤੇ ਫੇਰ ਕੁੜੀ ਚਿੜੀ ਬਣ ਜਾਂਦੀ ਹੈ ਕੁੜੀਉ” ਫਹੁਣੀ ਬਣਨ7--(ਮੁਹਾ.) ਸਾਂਦੀ ਜੇਹੀ ਚੀਜ਼ ਦਾ ਸੰਵਰ ਕੇ ਵਧੀਆ ਹੋ ਸਾਣਾ ਕੁੜੀਉ” ਵਹੁਟੀ ਬਣਾਣਾ--(ਮੁਹਾ.) ਸਾਦੀ ਜਹੀ ਚੀਸ਼ ਨੂੰ ਸੰਵਾਰ ਸੰਗਾਰ ਕੇ ਵਧੀਆ ਅਤੇ ਸੋਹਣੀ ਬਣਾ

ਕੂੰ ਚੁਕਾਈ ਦੇਣੀ--(ਮੁਹਾ.) ਫਸਤਾ ਵੱਢ ਦੇਣਾ

ਕੂਹਲੀ--(੬.) ਦਾਣੇ ਰੱਖਣ ਵਾਲੀ ਭੜੋਲੀ, “ਦਾਣੇ ਦਾ ਫੱਕਾ ਨਾ ਰਿਹਾ, ਖ਼ਲੀ ਪਈਆਂ ਸਨ ਕੂਹਲੀਆਂ”

ਚੀ--(ਇ.) ਚਾਰ ਲੁੱਚੀਆਂ ਦੂਹਰੀਆਂ ਕਰਕੇ ਉਤੇ ਰਖਿਆ

ਕੜਾਹ ਜੋ ਵਿਆਹ ਆਦਿ ਵਿਚ ਸ਼ਰੀਕਾਂ ਨੂੰ

ਦਿੱਤਾ ਜਾਂਦਾ ਹੈ

ਕੂਣ-(੬-) ਕਾਣ, ਕੋਣ

ਕੂਣ-ਕਸਰ-੧ਇ) ਉਣਤਾਈ, ਘਾਟ, ਕਮੀ(ਲਾ. ਕ੍ਰਿ. ਕੱਢਣਾ)

ਕੁਣਾ-(ਵਿ) ਕੂਣ ਵਾਲਾ

ਕੂਣੀ ਸਾਮੀ--(੬>) ਕੂਲੀ ਸਾਮੀ

ਕੂਰਕਾ-(4-) ਕੜੂਰਾ

ਕੂਲੀ-(੬) ਕੂਹਲੀ; ਭੜੋਲੀ

ਤੂੜ-ਕਪਾਕ 6 ) ਕੂੜ-ਕਬਾੜ

੨ ਪਿ

ਕ੍ਹ ਕੂੜੀ- ਲਾ ਵਿ.) ਬੂਠੀ ਮੂਨੀ

ਕੇ-(੫੩.) ਕੀ ਕੇਸਰੀਆ--(ਇ. ਬ. ਵ.) ਕੇਸ, ਵਾਲ ਕੇਡਾ-(ਵਿ.) ਕਿੱਡਾ ਕੇਡਾ ਕੌਈ ਨਾ--(ਅਵ.) ਕਿੰਨਾਂ ਸ਼ੈਤਾਨ, ਕਿੰਨਾ ਚਲਾਕ ਕੈ--(ਅਵ.) ਕੇ

.ਗਰੂਸੋਟਇਰਂ $ਊ' #ਗਗੂੰਤਨ ਨਊਨਤ/ £#ਮਕੂ/ / #੪੪੦ਡੂੰਕਹਊਮਐਪਨਮਹੂ