ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੈ

ਕੈ--(ਪੜ.) ਕਿਸ, 'ਪਰ ਜੇ ਰੱਖਣ ਵਾਲਾ ਹੋਵੇ, ਮਾਰਨ ਤਾਕਤ ਕੈ ਨੂੰ” (ਸੈਫੁਲ)

--ਕੈੱ ਦਾ--(ਖੜ,) ਕਿਸ ਦਾ

--ਕੈ ਨਾਲ--(ਪਤ.) ਕਿਸ ਨਾਲ

ਕੈ” &ੰ--(ਪੜ.) ਕਿਸ ਨੂੰ

ਕੈਹ--(ਪੜ.) ਕਿਸ, ਕਿਸ ਨੇ

ਕੈਹ--(ਪੜ.) ਕੀ

ਕੈਹਡਾ--(ਖੜ.) ਕਿਸ ਦਾ

ਕੈਡਾ-(ਵਿ.) ਕੇਡਾ

ਕੈਢਾ--(ਪੜ,) ਕੈਂਹਡਾ

ਕੈਦਕੀ--(ਇ.) ਇੱਕ ਪਰਕਾਰ ਦੀ ਲਗਾਮ

ਕੈਨੂੰ--(ਕਿ. ਵਿ.) ਕਾਹਨੂੰ

ਕੈਂੜ--(ਇ.) ਇਤਲਾਹ, ਖ਼ਬਰ, ਲੋ, ਸੂੰਹ (ਲਾ. ਕਿ. ਹੋਣੀ, ਕਰਨੀ, ਰਖਣੀ)

ਕੈੜ ਘਿੰਨਣੀ

(ਮੂਹਾ.) ਖਬਰ ਲੈਣੀ ਕੈੜ ਲੈਣੀ ਆ ਕੈੜ-ਕਾਂਗ--(ਇ.) ਖ਼ਬਰ ਸੁਰਤ, ਇਤਲਾਹ, ਹਾਲ ਹਵਾਲ

(ਲਾ. ਕਿ. ਪੁੱਛਣੀ, ਲੈਣੀ) ਕੈੜ-ਕਾਂਗ ਰੱਖਣੀ--(ੁਹਾਂ:) ਬਿੜਕ ਲੈਂਦਿਆਂ ਰਹਿਣਾ ਕੋਈ ਬੂਟੀ ਫੱਪਣੀੱਹਾਂ) ਕੋਈ ਬੂਟੀ ਲੰਘਣੀ ਕੋਹ ਮਰੀ--(੪) ਰਾਵਲਪਿੰਡੀ ਦੇ ਜਿਲੇ ਵਿਚ ਇਕ ਪਹਾੜੀ

ਸ਼ਹਿਰ “2੩੩੮ ਕੋਹਥਰਾ--(ਵਿ.) ਸੁਬਰਾਂ ਦਾ ਵਿਰੋਧ-ਵਾਚੀ ਕੋਹਾਟਾ-(੫.) ਕੋਹ ਭੁ ਜਿੰਨਾ ਪੈੱਡਾ

ਕੋਕਣ ਬੇਰ ੪

੨ , - (੫) ਸਲ੍ਹਿਆਂ ਦੇ ਬੋਰ

ਕੌਕਣੀ ਬੇਰ!

ਕੋਕਣੀਆਂ- (ਇ. ਬ. ₹-) ਮਲ੍ਹਿਆਂ ਦੇ ਬੇਰ

ਕੌਕਣੀ-ਬੇਰੀ--(ਇ.) ਮੈਲਾ

ਕੌਕਲਾ-(੫.) ਕੋਲੜਾ

ਕੌਕਲਾ ਛਪਾਕੀ ) ਕਿ

ਸਿ $(ਇ.) ਕੋਟਲਾ ਛਪਾਕ

ਕੌਲੜਾ ਛਪਾਕੀ ]

ਕੋਠਿਉ” ਢੱਠਾ ਹੋਇਆ ਹੌਣਾ--(ਮੁਹਾ.) ਘਟੀਆ ਹੋਣਾ, ਕਮ਼ੀਨ ਹੋਣਾ

ਕੋਠਾ ਪਾਈ ਬਹਿਣਾ-(ਹਾ:) ਛਾਉਣੀ ਪਾ ਬਹਿਣਾ

ਕੋਨੀ ਕਣਕ--(ਇ.) ਘੋਨੀ ਕਣਕ

ਕੋਪਰ -(੫.) ਖੋਪਰ

੩੧

ਖਚਕਿਲ)

ਕਰ-(੫੩3) ਕੋਣ

ਕੋਰਾ -(4-) ਸਿਲਮੇ ਸਤਾਰੇ ਦਾ ਇੱਕ ਐਗ ਕਲੂੰ-(ਕਿ. ਵਿ9 ਕੋਲੋਂ ਕੌਵਸਾਹਿਆ-(ਵਿ.) 'ਬੇਵਸਾਹਿਆ

ਕੋਵਸਾਹੀ--(ਇ.) ਬੇਵਿਸਾਹੀ

ਕੌਕ-(4:) ਬਟੇਰੇ, ਤਿੱਤਰ ਦੀ ਜਾਤ ਦਾ ਇੱਕ ਜੈਗਲੀ ੧ੋਡ ਕੌਰ-(੬) ਗੋਰ, ਕਬਰ ਦ਼ ਕੌਰਾਂ ਸੋਆ

ਕਰਾ ੩ ਆ ਕਬਰਾਂ ਜੋਗਾ, ਮਰਨ ਜੋਗਾ (ਇਕ ਕੌਰਾੰ ਸੋਗਾ ਗਾਹਲ ਹੈ)

ਕੌਰਾ - (ਵਿ.) ਬਿੱਲੀਆਂ ਅੱਖੀਆਂ ਵਾਲਾ

ਕੌਲੀ--(ਇ.) ਕੂੰਘਾ

. 'ਬ

ਖਸਣਾ-(ਕ੍ਿ- ਸਕ.) ਖੋਹਣਾ ਵਿ

ਖਸਮ ਕਰੀ ( ਗੱਛਣਾ) ਜਾਣਾ--,ਮੁਹਾਂ.) ਖਸਐ ਕਰ ਲੈਣਾ

ਖਸਮਾੰ ਨੀਆਂ ਸਵਾਰੀਆਂ _) (ਅਥੋ.) ਸੀ ਆਂ

ਕਹੀ” ਨਾ ਦੇਨੀਆਂ ਵਾਰੀਆਂ | ਵਾਰੀਆਂ ' ਕਦ

ਖਸਮਾਨ੍ਹਾ-(9.) ਸੋਂਪਣੂ, ਜ਼ਿਮੇਵਾਰੀ

ਖਸਰ-(ਇ-.) ਪਸਰ

ਖਸਰਨਾ--(ਕਿੰ. ਅਕ.) ਘਸਰਨਾ

ਖਹਿਮੀ--(ਇ.) ਖ਼ਮੀ' (ਲਾ. ਕ੍ਰਿ. ਖਾਈ) ਸਿ

ਖਹਿਰਨਾ--(ਕਿ:) ਬਹਿਣਾ 0“ ।

ਖਹਿੜਾ - (9 ਰਾਹ

--ਰਾਹ ਖਹਿੜਾ-(4) ਰਾਹ

ਖਹੀ--(ਇ.) ਉੱਲੀ, ਜੌਗਾਲ, ਜਗ (ਲਾ. ਕ੍ਰਿ- ਲੱਗਣੀ),

ਖੱਖੜ--(ਇ.) ਖੱਖਰ

ਖੱਖ--(ਵਿ) ਪੇਂਗਾ

ਖ਼ਗ- ੬) ਇੱਕ ਪੈਡੀ ਦਾ ਨਾਉ”

ਬੰਘ--(੬:) ਖੋਪ

ਖਘਾਰ-(ਖ-) ਝਪਾਰ

ਬਘਾਲਣ/--(ਕਿਿ ਸਕ.) ਜਾਨੋਂ ਮਰ ਦੇਣਾ

ਖੰਘਾਲੀ ਛੋਣਨਾ--(ਮੁਹਾ.) ਜਾਨੋਂ ਮਾਰ ਦੇਣਾਂ

ਬੱਘੀ ਖੱਘੀ ਕੇ ਮਰੀ ਜਾਣਾ--(ਮੁਹਾ.) ਖੰਘ ਨਾਲ ਬੂਰਾ ਹਾਲ ਹੋਣਾ

ਖੱਘੂ-(ਵਿ.) ਖੰਪੂ

ਖਚਕਿਲ੧--(੬-) ਖੜਕਿੱਲੀ (ਲਾ. ਕੂ. ਪਾਣੀ)

09ਉ#ਵਰ &ਉ #ਗਮੁੰਡਨ 70ਡ 08) / #ਆਮਪਗੁੰਭ£ਹਊਮੈ6ਪਅੂ