ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਡੀਹਰਨੇ ਲੌੜਨਾਂ

ਗਡੀਹਰਨੇ ਲੌੜਨਾ -(ਮੁਹਾ.) ਆਸਰੋ ਲੋੜਨਾ ਗੱਢ-(ਇ.) ਗੰਢ

ਗੱਢ-ਕਪ-(੫.) ਰੰਢ-ਕੇੱਪ

ਗੱਢ ਕੱਪੀ ਲੈਣੀ--(ਮੁਹਾ.) ਰੈਢ ਕੁਤਰ ਲੈਣੀ

ੰਲਕਰ 1 ਲੂ ਗੱਢ-ਤੂਪ

ਗੱਢ ਲੈਣਾ ਚ ਲ 1੧੦) ਰੰਢ ਲੈਣਾ ਗੱਢੀ ਲੈਣਾ .! - ਗੱਢੜ- (4) ਰੌਢੜ ਗੱਢੜੀ--(ਇ.) ਗੰਢੜੀ ਗਢੜੀ ਦਈ ਕੇ ਨੱਢੜੀ ਆਣਨੀ- ਲਿਆਉਣੀ

ਗੱਢਾ-(4:) ਰੰਢਾ ੰਢੀ ਲੈ ਰੰਢੀ ਲੈਣਾ | ਲਵ

(ਮੂਹਾ.) ਮੂਲ ਦੀ ਤੀਵੀਂ

ਗੱਢੀ ਲੈਣਾ = ਗੱਢੀਉ-(ਕ੍ਿ. ਵਿ) ਰੰਢੀਉਂ ਗਢੀਰਾ-(੫.) ਰੰਢੀਰਾ ਗੱਤ ਕਰਾੜੇ ਹੇਠ ਜੱਟੀ ਆਵੇ ਜਾਵੇ--(83.) ਜਦ ਕਿਸੈ ਦੀ ਕੋਈ ਚੀਜ਼ ਕਿਸੇ ਦੇ ਕਾਬੂ ਵਿਚ ਹੋਵੇ ਤਾਂ _ ਉਹ ਉਸ ਦੇ ਅਧੀਨ ਰਹਿੰਦਾ ਹੈ ਗੰਦ ਪਸਾਹਦ--(੫.) ਗੰਦ ਫਸਾਦ

ਗਦਾਮ < 1੪੭ ਬਣ ਗਦਾਵ

ਗੰਨ੍ਹ-(ਇ.) ਗੰਧ

ਗੰਨ੍ਹ ਜਾਨੀ ਰਹਿਣੀ--(ਮੁਹਾ.) ਵਲਿੱਦਰ ਕੱਟਿਆ ਜਾਣਾ ਗਨ੍ਹਾਰ--(੫.) ਇਕ ਪਰਕਾਰ ਦਾ ਸਾਗ ਗਨੀਰਾ--(4.) ਗਨ੍ਹਾਰ ਗਨ੍ਹੀਰਾ-(3,) ਕਨੈਰ

ਗੇਂਪ ਗੜੱਂ੫--(ਇ.) ਗੱਪ ਸ਼ੜੱਪ ਗੁੱਪਾ- (੪੭ ਗੌਂ ਗਬੂਤਰ--(੪.) ਗਊੜਰ ਗਭਰੀਫ--(੧-) ਗਭਰੋਟ ਗੌਂਭਾ--(੫.) ਬਾਜਰੇ ਦਾ ਲਵਾ ਸਿੱਟ 5

ਗਮ ਲਾਈ ਪਿੰਨਣਾ--(ਮੁਹਾ) ਗ਼ਮ ਲਾ ਲੈਣਾ ਗਮਣਾ--(ਕ੍ਰਿ ਅਕ.) ੧. ਗੁਆਚਣਾ, ਗੂਮ ਹੋਣਾ ੨ ਖ਼ਰਾਬ

ਰੋਣਾ, ਵਿਗੜਨਾ

੩੬ _ਗਲ ਕਰਾਂ ਗੱਲੇ ਨਾਲ, ਨੱਕ ਕਂਪਾਂ ਵੱਲੇ ਨਾਲ

-ਗਮੀ ਜਾਣਾ--(ਕ੍ਰਿ. ਅਕ.) ੧. ਖਰਾਬ ਹੋ ਜਾਣਾ ੨. ਗੁੰਮ ਹੋ ਜਾਣਾ

ਗਮਾਊ- (ਵਿ) ਗੁਆ

--ਘਰ ਗਮਾਉ-(ਵਿ. ਪੂ.) ਘਰ ਗੁਆਊ

_ਗਮਾਣਾ-(ਕਿ- ਸਕ) ਗੁਆਉਣਾ

ਗਰਸਲਣਾ-(ਕ੍ਰਿ, ਅਕ.) ੧. ਗਲਣਾ ੨. ਗਿੱਲਾ ਹੋ ਕੇ ਢਿੱਲਾ ਹੋ ਜਾਣਾ

ਗਰਕੀਆਂ--(ਇ.) ਗਰਕੀ (ਸਾਈ' ਨੀਂ)

ਗਰਕੀ ਸਾਈ” ਨੀ--(ਇ.) ਰੱਬ ਦੀ ਮਾਰ

ਗਰਗਾਵੀ--(ਇ.) ਗੁਰਗਾਬੀ

ਗਰਜਾਂ ਕਰਨੀਆੰ--(ਮੁਹਾ.) ਗਰਜ਼ਾਂ ਪੂਰੀਆਂ ਕਰਨੀਆਂ

ਗਰੰਡਾ--(੬-) ਇਕ ਝਾੜੀ ਤੇ ਉਸ ਦਾ ਫਲ

ਗਰਮ ਕੌਸ -(ਵਿ.) ਗਰਮ ਕੋਸਾ

ਗਰਮਿਆਇਸ਼--(ਇ.) ਗਰਮਾਇਸ਼

ਗਰਮਿਆਈ' ` (ਇ.) ਗਰਮਾਈ

ਗਰਾਂ-(9.) ਗਿਰਾਂ

ਗਰਾਉ” ਗਰਾ--(ਕ੍ਰਿ . ਵਿ.) ਗਿਰਾਉ' ਗਿਰਾਂ

ਗਰਾਈ'-(ਵਿ. ਪੁ.) ਗਿਰਾਈਂ

ਗਰਾਏ” ਨਾ ਚੌਧਰੀ ਜੁੱਤੀਆਂ ਨਾ ਅੱਧ--(ਅੰਧ.) ਭਾ੮ 'ਪਿੰਡ ਦੇ ਚੋਧਰੀ ਨੂੰ ਹਰ ਗਲ ਵਿਚ ਹਿੱਸਾ ਵਣਾਉਣਾ ਪੈਦਾ ਹੈ

ਗਗਾਂਦਾਰ-(9-) ਗਿਰਾਂਦਾਰ

ਗਰਾਂਦਾਰੀ--(ਇ.) ਗਿਰਾਂਦਾਰੀ

ਗਰਾਹ ਕ--(ਵਿ.) ਗਰਾਹੀ ਕੂ

`ਗਰਾਹਣਾ--(- ਸਕ) ਉਗਰਾਹੁਣਾ

”ਗਰਾਹੀ--(ਇ.) ਉਗਰਾਹੀ

ਗਰਾਦ--(੧.) ਗੜਾਣ

ਗਰੋਲ--(4-) ਫਰੋਲਾ

ਗਰੋਲਾ ਗਰਾਲੀ--(ਇ.) ਫਰੋਲਾ ਫਰਾਲੀ

--ਹਥ ਗਰੋਲਾ--(੧-) ਹਥ ਫਰੋਲਾ

--ਕਾ ਗਰੌਲੀ--(ਇ.) ਕਾਂ-ਫਰੋਲੀ

ਗਰੋੜਾ-(4.) ਰੜ੍ਹੇਮ (ਲਾ, ਕ੍ਰਿ , ਪਾਣਾ, ਪੈਣਾ)

ਗਰ੍ਹੋੜੀ-(ਇ) ਪਰੋੜੀ

--ਵੱਡੇ ਭਾਂਡੇ ਨੀ ਗਰ੍ਹੋੜੀ ਈ ਮਾਣ ਨਹੀ'--(%੧.) ਵੱਡੇ ਘਰ ਦੀ ਘਰੋੜੀ ਹੀ ਨਹੀਂ ਮਾਨ

ਗਲ ਕਰਾਂ ਗੱਲੋਂ ਨਾਲ, ਨੱਕ ਕੱਪਾਂ ਵੱਲੋਂ ਨਾਲ-(ਅਖੋ) ਜਦ ਕੋਈ ਵਿੱਧੀ ਜਾਂ ਢੰਗ ਨਾਲ ਕੋਈ ਕੰਮ ਕਰੇ ਤਾਂ ਕਹਿੰਦੇ ਹਨ

ਹਨੇਰ $% #ਗਮੂੰਰ8 003/ $/0ਗ।' / ੪੪੧੦7 ੁੰਤ8ਹਊਉ.ਰੂ