ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[.--

ਗਲ (ਗੱਲੇ) ਤੇ ਪਹਿਰ ਦੈਣਾ

ਗਲ (ਗੱਲੇ) ਤੇ ਪਹਿਰਾ ਦੇਣਾ--(ਮੁਹਾ.) ਗਲ ਤੇ ਪਹਿਰ: ਦੇਣਾ

ਗੱਲ ਦੇਣੀ--(ਮੁਹਾ:) ਗੱਲ ਦੱਸਣਾ

ਗਲ ਪਈ ਵਜਾਈ ਲੋੜੀਏ--(ਸਖੋ.) ਗਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ

ਗੱਲ ਪਾਈ ਘਿੰਨਣਾ--(ੁਹਾ.) ਗਲ ਪਾ ਲੈਣ

ਗੱਲ ਮੈੱਢੇ ਹੱਥ ਤੈੱਢੇ--(ਅੋ.) ਜਦ ਕੋਈ ਪੂੀ ਤਰਹ ਅਨ ਹੋਵੇ ਤਾਂ ਕਹਿੰਦੇ ਹਨ

ਗਲਣ--(੫.) ਵੱਡੀ ਗਲਣੀ

ਗਲਣੀ- (ਇ.) ਕਣਵੀ, ਚਾਟੀ

ਗਲਵੰਗੜੀ--(ਇ.) ਗਲਵਕੜੀ

ਗਲਵਾਨ--(੫.) ਗਲਾ, ਗਲਮਾ

ਗਲ੍ਹੜ- (ਵਿ. ਪੂ.) ਗੱਲ੍ਹ

ਗਲਾਣੀ--(ਇ.) ਗਲਮਾ

ਗਲਾਡਿੰਗੀ --(ਇ.) ਉਲੱਟੀ ਸਿੱਧੀ ਗਲ

ਗਲਹੂਣਾ (ਡੋਗਰੀ)--(ਕ੍ਰਿ. ਸਕ.) ਆਖਣਾ, ਕਹਿਣਾ

ਗਲਾਰਾ-(4:) ਗਰਾਰਾ

ਗਲਾਰੀ-(ਇ.) ਗਰਾਰੀ

ਗੱਲੀ--(ਇ.) ਜੁਗਾਲੀ (ਲਾ. ਕਰਿ. ਕਰਨੀ)

ਗਲੀਠੀ--(ਇ.) ਮੱਟੀ, ਪੋਰੀ

ਗਲੀਤੀ--(ਇ.) ਗਿੱਲਤੀ (ਲਾ. ਕ੍ਰਿ. ਬੰਨ੍ਹਣੀ, ਮਾਰਨੀ)

ਗਲੁੱਛੀ-(੪) ਉਭਣ

ਰਲੂੰਜ-(੬>) ਗੁੰਬਲ

ਗਲ੍ਹ- (੫) ਗਰਾਹ (ਲਾ. ਕ੍ਰਿ ਮਾਰਨਾ) _

“ਗਲੇਗ-(ਵਿ.) ਔਂਗਲਾ (ਬਹੁਤਾ)

ਗਲੋਹੜਨਾ--(ਕਿੰ. ਸਕ.) ਉਲੇਹੜਨਾ

ਗਲੋਖੜ--(ਵਿ.) ਗਲਾਧੜ

“ਰੱਲ ਨਾਂ ਗਲੋਖੜ--(ਵਿ, ਪੁ. ੭ ਗੱਲਾਂ ਚਾ ਗਲਾਧੜੀ

ਗਲੋਲਣ | ਗੁਲੇਲਣ, ਗਲੇਲਣ

ਗਲੌਲਣੀ

ਗੰਵਣਾ--(ਕਿ. ਅਧ.) ਗੁੰਮਣਾ

ਗਵੱਲ ਕਰਨਾ--(ਮੁਹਾ.) ਗੱਲੀ ਕਰਨਾ

ਗਵਾਢ--(9.) ਗੁਆਂਢ

ਗਵਾਢ-ਗਤੀ--(ਇ.) ਗਵਾਂਚੀਪਨ

ਗਵਾਢੀ-` (ਵਿ.) ਗੁਆਂਢੀ

ਰੜ੍ਹਾਤੜੀ--(ਇ)) ਚੋਲਾ, ਗੁਹੱਥੜੀ

ਗੜ੍ਹਮ-(ਕਿ. ਦਿ.) ਪੜ੍ਹੋਮ

ਗਿਰਾਂ ਗਤੀ

ਗੜਾਟ-(੫.) ਇਕ ਲੂਣਾ ਬੂਹ ਜੋ ਭੁਮੇਲੀ (ਜਿਹਲਮ) ਦੇ ਪਾਸ ਹੈ । ਇਸ ਦਾ ਪਾਣੀ ਪੀਣ ਨਾਲ ਜੂਲਾਬ ਲਗ ਜਾਂਦੇ ਹਨ

ਗੜ੍ਹਕਣਾ--(ਜ਼ਿ. ਅਕ.) ਗੁੜ੍ਹਕਣਾ

ਗੜ੍ਹੱਤੀ-(੬੦) ਗੁੜ੍ਹਤੀ

ਗੜੂੰ--(ਇ) ਗਲੋ

ਗਾਇਰ--(੬.) ਗਾਜਰ

ਗਾਹ ਬਾਹਣਾ-(ਮੁਹਾ:) ਗਾਹ ਪਾਕ੍ੈਣਾ

ਗਾਹਕੀ--(9.) ਗਾਹਕ

ਗਾਹਲ ਮਾਹੜ -(ਇ.) ਗਾਲੀ ਗਲੋਚ

ਗਾਹਲੋ ਮਵਾਹਲੀ ਹੋਣਾ--(ਮੁਹਾ.) ਗਾਲੋਂ ਗਾਲੀ ਹੋਣਾ”

ਗਾਚ--(੫) ਚਾਕ

ਗਾਂਢਾ--(9.) ਕੜੀ

ਗਾਲੀਆਂ ਗਾਣਾ--(ਮੁਹਾਂ.) ਗਾਉਣ ਗਾਉਣੇ

ਗਾਵਣ--(੪:) ਗਾਉਣ, ਗੀਤ

ਗਾਵਣ ਪਾਣਾ--(ਮੁਹਾ.) ਗਾਉਣ ਪਾਫਊਣੇ

ਗਾੜ--(੬.) ੨. ਗੀਫਾ ੨. ਗੀਟਿਆਂ ਵੱਟਿਆਂ ਦੀ ਥਾਂ

ਗ੍ਰਾੜਾ-(੪) ਖਾਹ ਢਾ ਢੇਰ

ਗਿਆ ਗਮਾਤਾ-(ਵਿ.) ਗਿਆਂ ਗੁਆਤਾ

ਗਿਟਣਾ

ਗਿਲਾ 2 । (ਵਿ.) ਗਿਟਕਣਾ

ਜੰ ਪੂ.) ਗਿਠੀਆ

ਗਿੱਠੇ ਤੇ ਚਾਹੜਨਾ--(ਮੁਹਾ.) ਚੀਰੀ ਅਤੇ ਅੰਗੂਠੇ ਦੁਆਲੋਂ ਅਟੇਰਨ ਵਾਂਗੂੰ (ਧਾਗੇ ਆਦਿ ਨੂੰ) ਵਲ੍ਰੋਟਣਾ

ਗਿੱਢੀ--(ਇ.) ਝੂਹ ਦੀ ਦੋਸਾਂਗੀ ਲੱਕੜ ਜਿਸ ਦੇ ਉਤੇ ਭੌਣੀ ਲੱਗੀ ਹੂੰਦੀ ਹੈ

ਗਿਣਤਰੀ-(ਇ) ਗਿਣਤੀ (ਲਾ. ਕ੍ਰਿ. ਹੋਣਾ, ਕਰਨਾ)

ਗਿਣਤਰੀਆਂ `ਚ ਪੈਣਾ--(ਮੁਹਾ.) ਗੈਣਤਰੀਆਂ 'ਚ ਪੈਣਾ

ਗਿੱਤਾ-(ਵਿ-) ਗਿਣਿਆ ਹੋਇਆ, ਗਿਣਤੀ ਕੀਤਾ ਹੋਇਆ

ਗਿੱਭੀ-(੬>) ਪੋਂਦੇ ਰੀ ਉਹ ਅੱਖ ਜਿੱਥੋਂ ਟਾਹਣੀ ਫੁਟਦੀ ਨੈ

ਗਿਰਗਲ--(ਇ-) ਗਲਗਲ

ਗਿਰਦ-ਨਵਾਹੀ--(ਇ.) ਗਿਰਦ ਨਵਾਹ, ਆਲਾ ਦੁਆਲਾ

ਗਿਰਦੀ-(ਇ.) ਭਵਾਟੜੀ

ਗਿਰਦੀ ਖਾਣੀ-(ਮੁਹਾ:) ਭਵਾਂਟੜੀ ਖਾਣਾ

ਗਿਰਮਾਲਾ-(੪.) ਗਜਮਾਲਾ

ਗਿਰਾਈੱ'--(ਵਿੰ- ਖੁ.) ਗਿਰਾਂਦਾਰ

ਗਿਰਾਂ ਗਤੀ- (੬.) ਗਰਾਂਦਾਰੀ

_ਗਉਸੋਟਿਰ $) #ੁਰ8 90 (64; / ਅਅਪਡੁੰਤਹਉਮ6.ਨਰ