ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

, _ ਗਿਰਾਂਦਾਰ

ਗਿਰਾਂਦਾਰ-(੪.) ਗਿਰਾਈਂ ਗਿਲਬੁ--(ਇ.) ਗਿੱਦ ਗਿੱਲਾ ਪੀਹਣ ਬਾਹਣਾ--(£ਹ.) ਗਿੱਲਾ ਪੀਹਣ ਪਾਉਣਾ ਗਿੜ੍ਹਕ-(ਇ.) ਗਿਟਕ ਗਿੜਨਾ--(ਕ੍ਰਿ. ਅਕ.) ਗਿਰਨਾ ਗੀਹਣੂ-(ਵਿ.) ਗਿਟਨਾ ਗੀਗਾ -(੪:) ਕਾਕਾ ਗੁਸਤਾਨ-(੫.) ਗੋਹਿਸਤਾਨ ਗੱਸੋ ਕ) ਗਾਖੀ ਜਾਣਾ--(ਮੁਹਾ,) ਗੁੱਸੇ ਦੀ ਪਰਵਾਹ ਨਾਂ ਕਰਨੀ, ਗੁੱਸੇ ਨੂੰ ਸਮਝ ਜਾਣਾ ਗੁੱਸੇ ਨਾ ਡਾਢਾ-(ਵਿ.) ਗੁੱਸੇ ਦਾ ਡਾਢਾ, ਗੂਸੈਲ, ਗੂਸੈਲਾ ਗੁੱਸੇ ਨੀਆਂ ਦੇਣੀਆੰ-(ਮੁਹਾ.) ਗੁੱਸੇ ਵਿਚ ਮੰਦਾ ਚੰਗਾ ਬੋਲਣਾ - ਗਹਾਣਾ-(ਕਿ. ਪ੍ਰੋ.) ਗਹਾਰਣਾ ਗਹਾਤੜੀ - (ਇ.) ਬੱਚ ਦਾ ਦੇਲਾ ਗੂਖੋਲ-. ) ਖੀਸਾ, ਥੈਲਾ

”" ਗੁੱਲ ਖ਼ਾਲੀ ਹੋਈ ਜਾਣਾ--(ਮੁਹਾ.)ਖੀਸਾ ਖ਼ਾਲੀ ਹੋ ਜਾਣਾ

ਗੁੱਖਲਵਾਂ--(ਵਿ) ਇਕੱਠਾ ਕੀਤਾ ਹੋਇਆ, ਰੱਜਵਾਂ ਤਵ ਗਰੇਸ਼ਟਾ-(ਵਿ-) ਗਊ ਗਰੇਸ਼ਟਾ


ਗੱਡਣਾ--(ਕਿ- ਸਕ.) ਗੱਡਣਾ

ਗੁੱਤਲੀ- (੬੦ ਗੁੱਤਨੀ

ਗੁੱਥੀ--(੬2 ਥੱਤੀ

ਗੱਥੀ ਪਹਿਣਾ--(4) ਝੁੱਤੀ ਪਾਉਣਾ (ਖੇਡ) ਗੂੰਧਲਣਾ -(ਵਿੰ. ਅਕ) ਗੰਧਲਣਾ ਗੂੰਧਾਲਣਾ--(ਕਿ- ਸਕ.) ਗੰਧਾਲਣਾ

ਗੁਫਰ--(94 ਗੂਮਰ, ਗੁਥਰ _ ਗੁਫਰੂ--(੩) `ਸੰਘੀਆਂ

ਗੁਬਾਰੀ= (ਇ.) ਗੁਬਾਰ, 'ਇਬ ਦਿਨ ਝੱਖੜ ਵਾਉ ਖਲੋਤੀ,

ਹੋਈ ਦੂਰ ਗੁਬਾਰੀ (ਸੈਫ਼ੂਲ)

ਗੁੱਭ-(ਇ.) ਗੁੱਝ (ਲਾ. ਕ੍ਰਿ. ਮਾਰਨੀ) ਗੁਭਿਆਣਾ--(ਵ੍ ਸਕ.) ਗੁੱਭਾਂ ਮਾਰਨੀਆਂ ਗੁਮਾਨੀ--(ਵਿ.) ਗੁਮਾਣੀ

੩੮

ਗੂਰਗਲਾ - (ਵਿ. ਪੂ.) ਗੂਲਗੂਲਾ

ਗੁਰਗਾਵੀ- (ਇ.) ਗੁਰਗਾਬੀ

ਗੁੱਲ- (੬2 ਗਲ੍ਹ

ਗੁਲਬਰਾ--(੫.) ਇੱਕ ਪਰਕਾਰ ਦਾ ਕਈ ਰੰਗਾਂ ਵਾਲ! ਰੇਸ਼ਮੀ ਕਪੜਾ ਜੋ ਪਸ਼ੋਰ ਦੇ ਇਲਾਕੇ ਵਿਚ ਆਮ ਵਰਤਿਆ ਜਾਂਦਾ ਹੈ

ਗੁਲਮ ਦਾਣਾ --(ਮੁਹਾ.) ਗ਼ਰਲਾਮੀ ਕਰਨੀ

ਗੁੱਲਾ-(੪੭ ਗੋਲਾ (ਤਾਸ਼ ਦਾ)

ਗੁੱਲਾ-(੪: ) ਗੁੱਲ (ਗੁੱਲੀ ਡੰਡੇ ਦਾ)

ਗੁਲਾਮੀ ਚਾਣੀ--(ਮੁਹਾ.) ਗ਼ਰਲਾਮੀ ਕਰਨੀ, 'ਮਾਹਬੂਬਾਂ ਦੇ ਜਲਦੇ ਅੱਗੇ, ਅਸਾਂ ਗੂਲਾਮੀ ਚਾਈ' (ਜੈਫ਼ੁਲ)

ਗੂੰਹ ਤਲਿੱਕੀ--(ਇ.) ਕੂੰਹ ਤੜਿੱਕੀ

ਗੁਹੜ--(੬-) ਗੂਹੜੀ ਦੋਸਤੀ ੪

ਗੂਹੀ--(ਇ.) ਗੁਫਰੂ, ਸੰਪੀਆਂ

ਗੂੰਢ-(ਇ.) ਗੰਢ (ਨਾਲੇ ਪਰਾਂਦੇ ਦੀ)

ਗੂਤਰ--(੧ ਗਰੂਤਰ , ਗਬੂੜਰ

ਗੇਣਤਰੀ-(ਇ.) ਗਿਣਤੀ ੯

ਗੇਣਤਰੀਆਂ "ਚ ਪੈਣਾ--(ਮੁਹਾਂ.) ਗਿਣਤੀਆਂ `ਚ ਪੈਣਾ

“ਗੇਲਣਾ-(ਕਿ- ਸਕ.) ਉਗੇਲਣਾ, ਉਧੇੜਨਾ

ਗੇੜੂ ਖੂਹ--(੪-) ਹਲਟ, ਗਿੜਨ ਵਾਲਾ ਖੂਹ

ਗੈਂਦ-(੧4 ਗੇਂਦ

ਗੈਰ-(ਇ) ਗਾਇਰ, ਗਾਜਰ

ਗੈਰਤਾ-(ਵਿ-) ਗ਼ੈਰਤ ਵਾਲਾ

ਗੈਲਾ--(ਵਿ) ਮੋਕਲਾ, ਖੁਲ੍ਹਾ

ਗੋਹਜੀ-(ਇ ਗੋਝੀ

ਗੋਹਤੀ-(੬) ਗੋਹੇ ਦਾ ਪੋਚਾ (ਲਾ. ਰ੍ਰਿ. ਦੇਣੀ, ਫੇਰਨੀ)

ਗੋਸ਼ਾ-(4) ਪੋਰ ਮਸੇਰਾ (ਲਾ. ਕ੍ਰਿ. ਕਰਨਾ)

ਗੋਹਣਾ-(:੭ ਧੂੜੀ (ਸੁੱਕੀ ਹੋਈ)

ਗੋਹਲਾ ਹੋ ਜਾਣਾ--(ਵਿ) ਹਿਲ ਮਿਲ ਜਾਣਾ

ਗੋਹਲੀ (ਪੁਣਛ)--(ਇ.) ਜੁਗਾਲੀ

ਗੋਹੜੀ-(ਇ.) ਗੋਹੜਾ

ਗੋਹਿਆਂ ਕੀ ਜਾਂ ਕਿ ਸਾਹਿਆਂ ਕੀ?--(ਅਖੋ.)ਜਦ ਕੇਈ ਸਹਿਜ ਸੂਭਾ ਪਰਾਪਤੀ ਕਰ ਲੈਣ ਮਗਰੋਂ ਸ਼ੇਖੀ ਮਾਰੇ ਤਾਂ ਕਹਿੰਦ ਹਨ

ਗੋਖਰੂੰ--(੫.) ਗੋਖੜ੍ਹ

ਗੋਬਾ-(੫੭) ਬੋਝਾ

ਗੋਝੀ--(ਇ.) ਲੂਕਾਂ ਕੇ ਰਖਿਆਂ ਹੋਇਆ ਧਨ ਮਾਲ

ਗੋਜਰ--(ਇ.) ਜ਼ਿਲਾ ਗੁਜਰਾਤ (ਪਾਕਿਸਤਾਨ) ਦਾ ਇਲਾਕਾ



.7ਨਇਟਰਂ $ਊ' #ਗੂੰਕਨ ਹਸਤ! /#ਗ / ਅਆਅਪਗਗੂੰਰ£6 ਸਮਰ