ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਤ

ਗੌਤ-(੪) ਗੁਤਾਵਾ

ਗੋਤ ਗੁਤਾਵੇ-- (ਕਰਿ. ਵਿ.) ਗਤੁਚ

ਗੋਂਦ-(ਇ) ਗੂੰਦ

ਗਾਂਦਾ- (9) ਇਕ ਲਸੂੜੇ ਵਰਗਾਂ ਫਲ

ਗੋਂਦੀ--(ਇ.) ਗੋਂਦੀ

ਗੋਭਲਾ--(ਵਿ.) ਪੋਲੇ ਪੋਲ ਮਾਸ ਵਾਲਾ ਮੋਣਾ ਜਿਹਾ (ਬੱਚਾ)

ਗੌੜ-(੫.) ਗੁੜ

ਗੌੜੀਆ--(ਪੁ.) ਉਹ ਫੁਲਕਾਰੀ ਜਿਸ ਦਾ ਤਲੇ ਵਾਲ ਕਪੜਾ ਲਾਲ ਹੋਵੇ ਅੰਤੇ ਸਿਰ ਉਤੇ ਲੈਣ ਵਾਲੇ ਦੋਵੇਂ ਪਲੇ ਹੀ ਰੇਸ਼ਮ ਨਾਲ ਕੱਢੋ ਹੋਣ, ਬਾਕੀ ਸਾਰਾ ਸਾਦਾ ਹੀ ਹੋਵੇ

ਘਸਵੰਫੀ--(ਇਿ.) ਕਸਵੱਟੀ

ਘਸਾਣਾ--(ਕ੍ਰਿ. ਅਕ.) ਪੁਸਾਊਣਾ ਘਸੀਆ-(੫.) ਘੱਸ

ਘਸੂਟੜੀ--(ਇ.) ਪਸੀਣੀ

ਘਸੂਟੜੀਏ” ਣੁਰਨਾ--(ਮੁਹਾ) ਰਿ੍ਹਨ ਲੱਗਣਾ ਘੱਗ ਸੂਣੀ--(ਮੁਹਾ.) ਕਿਤੋਂ ਧਨ ਜਾਂ ਲਾਭ ਪਰਾਪਤ ਹੋਣਾ ਘੱਗਰ ਖੁਲ੍ਹੀ ਗੱਛਣਾ--(ਮੁਹਾ.) ਘੱਗਰ ਖੁਲ੍ਹ ਜਾਣੇ "ਘੋਗਰ ਖੋਹਲੀ ਦੇਣਾ - (ਮੁਹਾ.) ਘੱਗਰ ਚਲ ਦੇਣਾ ਘਟੱਨਾ--(4) ਪੁਫਨਾ

ਘਟਨੀ ਨਾ _ਪਹਿਰਾ--(੫.) ਘਟਦੀ ਦਾ ਪਹਿਗਾ ਘਫੁੱਤਰ--(ਖ.) ਹੜੁੱ

ਘੱਠਾ--(ਵਿ.) 'ਕੱਠਾ, ਇਕੱਠਾ

ਘੱਠੀ ਕਰਨਾ-(ਮੁਹ.) (ਦੌਲਤ) ਕੱਠੀ ਕਰਨੀ ਪੰਡੂਰੀ --(੬.) ਗੇਂਦ


ਅੱ

ਪਣੂੰਝਣਾ-ਕਿੱ. ਸਕ) ਪੁਣੰਜਾਂ ਪਾਉਣਾ

ਪਣੂਬਿਆਂ ਜਾਣਾ-(ਕ੍ਰਿ. ਅਕ:) ਪੂੰਣਜਾਂ ਪੈ ਜਾਣੀਆਂ ਘਫੰਜੇ ਘਣੂੰਜ-(ਵ) ਪੰਣਜੋ ਪੁੰਜ

ਘੋਪ-ਊਹ ਖਾਵਾਂ

ਘੱਪ ਖੂਲ੍ਹਣਾ- ਇਹ) ਪਾਪੇ ਝੁਲ੍ਣਾ

ਘਮੇਚ-9:) ਪੜਮੱਸ (ਲਾ. ਕ੍ਰਿ. ਪਾਣਾ, ਪੈਣਾ) ਘਮੇਲ-(੬੨) ਝਬੂਤਰਾਂ ਦਾ ਝੁੱਡਾ

ਘਰੰਡ--(:) ਰੰਡੇ (ਚੱਕੀ ਦਾ)

੩੯ ਘਲੋਟਾ

ਘਰਾਕੀ--(ਇ.) ਘੂਰਕੀ

ਘਰਾਕੀਆਂ ਤੱਕਣਾ--(ਮੂਹਾ.) ਘੁਰਕੀਆਂ ਦੇ

ਘਰਾਣੀ--(ਇ) ਪਰਨੀ ਹਾ

ਘਰੇ ਆਲਾ--(੫.) ਘਰ ਵਾਲਾਂ

ਘਰੇ ਨ ਵਿ.) ਘਰ ਪ੍ਰਤੀ

ਘਰੇ ਦਾਰ

ਘ੍ਰੈ ਦਰ ੧੪. ਵਿ.) ਘਰ ਵਲ

ਘਰੋਂ ਨਾ )

ਘਰੈ ਨਾਂ ]

“ਨਾ ਜਾਣ ਜਿਆਲੀ ਮੂਲਖੇ (ਮਿਲਖੇ) ਠੀ ਸ਼ੂਹਰਤ-- ਰਲ ਲਾਖ 'ਪਰ ਗਵਾਇਆ ਬਾਹਰੋਂ ਭੜੂਆਂ

ਘਰੇੜ- (ਇ.) ਘਰੋੜ

ਘਰੇੜਨਾ- (ਕਿ ਸਕ) ਘਰੋੜਨਾ

ਘਰ ਨਾ ਬੰਦਾ--(ਵਿ.) ਘਰ ਦਾ ਬੰਦਾ

ਘਰੁੱਡ-6- ਹਲਕੀ ਚੱਕੀ

ਘਰੂੰ-(ਕਿ- ਵਿ.) ਘਰੋਂ

ਪੜੂੰ ਖਾਈਂ ਨਾ, ਸਾੜੇ ਮੱਛੀ ਨਾਂ(ਮ੩) ਪਰੋ ਖਾਈਂ ਨਾ, ਸਾਡੇ ਆਈਂ ਨਾ

ਘਰੂੰ ਘਰ ਗਵਾਣਾ, ਬਾਹਰੂੰ ਭੜੂਆ ਅਖਵਾਣਾ--(ਅਖੋ.) ਘਰੋਂ ਘਰ ਗਵਾਉਣਾ ਬਾਹਰੋਂ _ਭੜੂਆ ਅਖ-

?(ਵਿ.) ਘਰ ਦਾ

ਵਾਉਣਾਂ ਘਰੂਹਣਾ-(ਰਿ. ਸਕ.) ਪਰੂਚਣਾ ਘਰੌਹ-(ਇ.) ਗੋਹ

ਘਰੌਭਤਰੀ 7 (ਕ੍ਰਿ ਵਿ) ਘਰ ਪ੍ਰਤਿ

ਘਰੌਗਲ ] ੨ ?(ਵਿ.) ਘਰੌਗਰੂ

ਘੁੌਲ- (ਇ.) ਇਕੱਲ

ਘਲਖੋਰ-(ਵਿ) ਇਕੱਲਾਖੋਰ'

ਘਲਖੋਰੀ-(ਇ.) ਇਕੱਲ-ਖੋਰੀ

ਘੱਲ-ਮਘੱਲਾ- (ਵਿ) 'ਕੱਝਆਕੱਲਾ

ਘਲੱਡ- (੯੭ ਕਲ੍ਹ

ਘੋਲਾ - (ਵਿ) 'ਕੱਲਾ

ਘੱਲਾ ਮੁੱਲਾ-(ਵਿ) 7ਕੱਲ-ਮੁ-ਕੱਲਾ

ਘੱਲੋ ਘੋਲੇ-(ਕਿ. ਵਿ) ”ਕਲਿਆਂ “ਕਲਿਆਂ

ਘਲੌਟਾ-(.) ਭੜੋਲਾ

00ਉ#ਟ6 $/ #ਗਮੁੰਗਨ 7ਉਗ/ /#ਮਗੂ / #ਅਮਪ/ਅੁੰਤ9ਊ8/8.6ਮਹੂ