ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘੜ-ਤੂੰਨੀ

ਘੜ-ਤੂੰਨੀ-(੬.) ਭੋਡਾ (ਅੱਕ ਦ)

ਪੜੱਗੇ ”ਚ ਔੱਛਣਾ (ਆਵਣਾ)- (ਮੁਹਾ,) ਕੜਿੱਕੀ ਵਿਚ ਫਸਣਾ

ਪੜੱਗੇ ਚੜ੍ਹਨਾ !

ਪੜੱਗੇ ਲੱਗਣਾ ।

ਘੜ-ਮੰਜੀ-(ਇ.) ਪੜਵੰਜੀ

ਘੜੀ-(ਇ.) ਵੱਡਾ ਸਾਰਾਂ ਅਨਾਰ (ਆਤਬ਼ਬਾਜ਼ੀ ਦਾ)

(ਮੁਹਾ.) ਅੱਡੋ ਚੜਨ

ਪੜੁੱਚੂ-ਮੜਹੱਚੂੰ-.ਵ੨) ਪੁੱਚ ਸੁੱਚ

ਪੜੂੰਝ - (ਇ.) ਪੁਣਜ

ਪੜੁੰਝਣਾ- (ਕਿ. ਸਕ, ਪਟੁੰਝਣਾ

ਪੜੂਸ-(ਇ.) ਬਿੜਕ ਬੰਬ

--ਪੜੂਸਾਂ ਦੇਣੀਆਂ--ਉਹਾ) ਝਾੜਾਂ ਪਾਣੀਆਂ

ਘੜੇ ਹਾਂਡ ਪੜੇ ਹਾਂਡ ੧੧%.ਾਵ ਕੋਰ ਜਾ

ਰਹ . ਬਹੁਤੇ ਕੰਮ ਘੜ ਵੀ ਹਾਂਡ ਘੜ੍ਹਲੇ ਵੀ ਹਾਂਡ 1 ਤਨ ਇਕੋ ਜਿੰਨਾ ਹੀ ” ਧੈਂਦਾ ਹੈ

ਘੜੋਕਾ-(੪) ਪੁਰਾੜਾਂ ਘੜੋਲੀ-(੬.) ਪੜਾ ਪੜੋਲੀ ਘੜੋਲੀ ਭਰਨੀ--ਉਿਹਾ: ਪੜਾ ਪੜੋਲੀ ਭਰਨ ਦੀ ਰਸਮ ਪੂਰੀ ਕਰਨੀ ਘਾਹ ਕੱਪਣਾ-ਉ੍ਹਾ:) ਪਾਹ ਵੱਢਣਾ ਘਾਹਿੜਾ-(4) ਸੁੱਕੇ ਘਾਹ ਦਾ ਢੇਰ ਘਾਹੀਆਂ ਨੇ ਘਰ ਘਾਹੀ ਆਏ! (ਅਖੋ.) ਭਾਵ ਘਰ ਵਾਲਿਆਂ _. _ _ _ ?ਦੈਸਾਕ ਵੀ ਉਨ੍ਹਾਂ ਵਰਗੇ ਹੀ ਉਹ ਵੀ ਘਾਹ ਕਰੇਨੇ ਆਏ 1 ਰੁੰਵੇ ਹਠ ਘਾਣ-(੬ਇ ਜਿਹਲਮ ਜ਼ਿਲੇ ਦਾ ਇਕ ਪਰਸਿੱਧ ਬਰਸਾਤੀ ਨਾਲਾ ਘਾਬਰ--(੬:) ਪਬਰਾਂ (ਲਾ. ਕ੍ਿ. ਪੈਠੀ) ਘਾਰ (੧੭ ਪਰ __ ਘੋੜਾ ਘਾਰ ਤੇ ਮੂਲ ਬਜ਼ਾਰ - (ਅਖ) ਜਦ ਵੇਚਣ ਵਾਲ਼ੀ ਚੀਜ਼ ਤਾਂ ਪਾਸ ਨਾਂ ਹੋਂਵੇ ਪਰ ਉਸ ਦਾ ਸੌਦਾ ਮੰਡੀ ਵਿਚ, ਕੀਤਾ ਜਾਂ ਰਿਹਾਂ ਹੋਵੇ ਤੁ ਕਹਿੰਦੇ ਹਨ __ਘਾਹ ਬਨੀ ਗਸ਼ਣਾ (ਗਛਣਾ)--(£ਹਾ.) ਪਰ ਬਰਬਾਣ ਹੋ ਜਾਣਾ __ਘਾਰ ਬੂਹਾ-(੪੭ ਪਰ ਝੂਹਾ ਘਰ-੬੭ ਪੰਨੀਡੀ ਘਾੜ-੬੭ ਪਾ ਘਾੜਾ ਹੋਈਂ ਜਾਣਾ-(ਮੁਹਾ,) ਭੂੰਡਾਂ ਹੋਂ ਜਾਣਾ ਘਾੜਾ ਕਰੀਂ ਫੇਣਾ-ਉਹਾ.) ਭੂੰਡਾਂ ਕਰ ਵੇਣਾ

੪੦

ਘਿਉਲਾ-(੫.) ਪਿਉ ਵਾਲਾ ਡੋਲਾ

ਘਿੱਡਾ-(ਵਿ.) ਦਿੰਗੀਆਂ ਲੱਤਾਂ ਜਾਂ ਬਾਹਾਂ ਵਾਲਾ

ਘਿੰਨਣਾ--(ਕ੍ਿ. ਸਕ.) ਲੈਣਾ

ਘਿੰਨ ਵੰਝਣਾ--(ਕ੍ਰਿ. ਸਮਾ.) ਲੈ ਜਾਣਾ

ਪਿਲ੍ਹ-(ਇ) ਰਜੇਵੇਂ ਦੀ ਮਸਤੀ, ਰੱਜ ਕੇ ਖਾਣ ਪਿਛੋਂ ਆਈ ਸੂਸਤੀ ਅਤੇ ਨੀਂਦ (ਲਾ. ਕਿ. ਚੜ੍ਹੀ)

ਘੀਣਾ-(ਕਿ ਸਕ.) ਘਿੰਨਣਾ

ਘੀਵਰ--(੩0 ਪੇਵਰ

ਘੂਸਾ ਵੰਬਣਾ

ਘੂਸਾ ਵੈਣਾ

ਘੁਸਾਈ ਛੋਡਣਾ--(ਕਰਿ. ਸਮਾ.) ਪੂਸਾ ਛੱਡਣਾ

ਘੁਸਾਈ ਜਾਣਾ--(ਮੁਹਾ:) ਪੂਸਾ ਜਾਣਾ

ਹਕ ਸਮਾ.) ਘੂਸਾ ਜਾਣਾ

ਘੱਕ । $() ਘੋਗਾ

--ਜਾਂ ਘੁੱਕੇ ਜਾਂ ਮਾਹਣੇ-(ਅੰ੩) ਜਦ ਇਹ ਪਤਾ ਨਾ ਹੋਵੇ ਕਿ ਹਾਣ ਜਾਂ ਲਾਭ ਹੋਵੇਗਾ ਤਾਂ ਕਹਿਦੇ ਹਨ

ਘੂਗਣੀ--6੬)) ਪੂੰੜਣੀ

--ਘੂੰਗਣੀਆਂ ਮੂੰਹੇ `ਚ ਪਾ (ਬਾਹੀ) ਪਿੰਨਣਾ--(ਹਾ.) ਸੂੰਹ ਵਿਚ ਪੁੰਗਣੀਆਂ ਪਾਂ ਲੈਣਾ

ਘੂਗਰੀ-(ਇ.) ਘੁੰਗਰੀ, ਫੋਟਾ ਪੁੰਗਰੂ

ਘੁੱਗਰੂ-(4) ਪੁੰਗਰੂ

ਘੂਰੂੰ ਬੱਟਾ-6੦) ਪੁੱਗੂ ਵੱਟਾ

ਘੁੱਤੀ -(ਇ) ਖੁੱਤੀ

--ਘੂੱਤੀ ਧੈਹਣੀ--(੬) ਝੁੱਤੀ ਵੀ ਝੋਡ

ਘੁੱਦੂ- (ਵਿ) ਝੁੱਡੂ

ਘੂੰਨਵੱਟਾ-(4) ਭੁੰਨ ਵੱਟਾ

ਪੁੰਬਰ-(੪. ਪੁੰਮਰ

ਘੁੰਥਰਾ-(ਵਿ.) ਘੁਮਰਾ

ਘੁਮਾਫਾ (੧) ਭਵਾਣੀ, ਭਵਾਣਣੀ

ਘੁਮਾਣੀ (ਇ.)/ ”

ਘੁਰੱਖੀਂ--(ਕਿ. ਵਿ.) ਘੂਰਕੀ ਰ੍

ਘੁਰੱਖੀ ਤੱਕਣਾ _)

ਘੁਰੱਖੀਆਂ ਤੱਕਣਾ ((ਮੂਰਾ.) ਪੂਰਕੀਆਂ ਦੇਣਾ

ਘੁਰਖੀਏ” ਤੱਕਣਾ 1

ਘੁਰਜ-(ਇ.) ਘੁਣਜ

ਘੁਰਜਿਆ ਜਾਣਾ--ਪ੍ਹਾ.) ਪੁਣਜਾਂ ਪੈ ਜਾਣੀਆਂ

ਘੁਰਨ-(ਇ.) ਘੂਰਨਾ

ਹਉ#ਟਟਰ ਨ) ਐਗੁੰਗਨ 7ਉਗ/ £0ਮਗਨੂ । ਅਮਪਾਗੁੰਕ&ਊਮੰਮਪਘਹੁ