ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘੁਰਨਾ

ਘੂਰਨਾ-(ਕਿਿ- ਅਕ.) ਪੁਰ ਘੂਰ ਹੋਣਾ

ਘੁਰਾਕੀ-(ਇ.) ਘੁਰੱਖੀ, ਪੁਰਕੀ

ਘੁਰਾਕੀਏ” ਤੱਕਣਾ--(ਮੁਹਾ, ਪੁਰਕੀਆਂ ਦੇਣਾ

ਘੁਰਾਖੀ--(ਇ ) ਘੁਰੱਖੀ

ਘੁਰਾਖੀਆੰ ਤੱਕਣਾ--(ਮੁਹਾ.) ਘੁਰਾਕੀਏਂ ਤੱਕਣਾ

ਘੁਲਣਾ-(ਕਿ- ਅਕ.) ਵਗਣਾ (ਹਵਾਂ ਵਾ)

ਘੁੱਲਮਘੁੱਲੀ-(ਇ-) ਘੁੱਲਣ ਤਿੜਨ ਦਾ ਭਾਵ (ਲਾ. ਕਰਿ

7 ਹੋਣੀ, ਕਰਨੀ)

ਘੁਲਾਣਾ-(ਵਿ. ਪੁ) ਪੁਲੈਣਾ ; ਘੁਲਾਣੀ

ਘੂਲ ਮਿਲ ਵੰਬਣਾ ਰ੍

ਘੂਲੀ ਮਿਲੀ ਜਾਣਾ

ਘੂੰ ਕਰਨਾ ਲੰਘੀ ਜਾਣਾ-(ੁਹਾ:) ਕੂੰ ਪੂੰ ਕਰਦਾ ਲੰਘ ਜਾਣਾ

ਪੂੰਆਂ-- (2 ਲੱਕੜ ਦਾ ਇਕ ਖਿਡਾਉਣਾ ਜਿਸਦੇ ਘੁੰਮਣ ਨਾਲ

ਰਜ ਪੰ ਪੂੰ ਦੀ ਆਵਾਜ਼ ਆਉਂਦੀ ਹੈ

ਘੂਹ ਕੇ ਲਾਈ ਦੇਣੀ--(ੁਹਾ.) ਤੀਲੀ ਲਾ ਦੇਣੀ

ਘੁਹਣਾ--(ਕਿ. ਸਕ.) ਘਸਰਨਾ

ਘੂੰਕਰ-(੩:) ਪੂਕਰ

ਘੂੰਕਾਰ-(੬.) ਪੁਮਕਾਰ

ਘੂੰਠਾ-(ਵਿਹ ਖੂਠਾ-

ਘੂਰ--(੬) ਪੂਰੀ

ਘੋ-(9) ਪਿਉ

ਘੇ ਜੱਟੀ ਨਾ, ਤੇਲ ਹੱਟੀ ਨਾ--(ਅੰਬੋ) ਘਿਉ ਜੱਟੀ ਦਾ, ਤੇਲ ਰੱਟੀ ਦਾ

ਘੇਐ ਨਾ ਪੀਪਾ ਵੀਫਣਾ-(ਮੁਹਾਂ.) ਪਿਉ ਵਾ ਪੀਪਾ ਡੋਲ੍ਹਣਾ

ਘੋਐ ਨੀਆਂ ਧਾਰਨਾਂ ਤੇ ਥੱਕੇ ਨੀਆਂ ਲੀਕਾਂ-(ਅ੧ਜਦੋਂ ਕਿਸੇ ਵੱਡੇ ਸਾਰੇ ਕੰਮ ਵਿਚ ਥੋਹੜੀ ਜਹੀ ਕਿਰਸ ਕੀਤਿਆਂ ਬਹੁਤ ਸਾਰਾ ਨੁਕਸਾਨ ਹੋ ਜਾਏ ਤਾਂ ਕਹਿੰਦੇ ਹਨ

ਘੋਰ ਘਮੰਡ - (9) ਬੋਂ ਚਿਆਂ ਦੀ ਇਕ ਖੇਡ ਜੋ ਗੇਂਦ ਅਤੇ ਡੰਡਿਆਂ ਨਾਲ ਖੇਡੀ ਜਾਂਦੀ ਹੈ

ਘੇਰੀ ਘਾਰੀ ਕੈ ਆਣਨਾ--(ਨੁਹਾ.) ਘੇਰ ਘਾਰ ਕੇ ਲਿਆਉਣਾ

ਘੈੱਟ--(ਵਿ) ਪੈਣ

ਘੈੱਟਣਾ--(ਕ੍ਰਿ. ਸਕ.) ਘੋਟਣਾ

ਘੈੱਟਪੁਣਾ--(੫.) ਖਰਾਂਟਪੂਣਾ

ਘੋਗਾ--(੫.) ੧. ਘੋਗੜ (ਪਿਰਣਾ ਨਾਲ ਕਹਿੰਦੇ ਨੇ) ੨. ਸੋਘਾ

ਘੋਣਾ-(੫) ਖਾਣੀ ਵਿਚ ਘੋਟ ਕੇ ਥਣਾਈ ਹੋਈ ਸਰਦਾਈ

--ਘੋਣਾਂ ਪੈਣੀਆਂ--(ਮੁਹਾ.) ਭੋਬੂ ਪੈਣੇ

ਘੋਪਣਾ-(ਕਿਿ. ਸਕ,) ਪੁੱਟਣਾ

(ਮੂਹਾ.) ਘੁਲ ਮਿਲ ਜਾਣਾ

'ਗਰਜੈਂਟਫਰ $ਊ #ਗਗੂੰਤ ਊਂ

੪੧ ਚਤੰਨੀ ਚ ਹੋਣਾ --ਸੰਘੀ ਘੋਪਣਾ-(ਪੁਹਾ) ਗਲ ਖੁੱਟਣਾ ਘੋਬਲੂ--(੩) ਬਹੁਲੀ

ਘੋਰਨਾ--(ਕ੍ਰਿ ਸਕ) ਵਜਾਉਣ

ਚਈ' ਹੋਈ ਜਾਣਾ--(ਮੁਹਾ) ਭਹਿ ਜਾਣਾ

ਚੌਕ- (੫) ਚਾਕੀ

ਚੱਕੈ ਨਾ ਚੱਕ-(4.) ਚਾਕੀ ਦੀ ਚਾਕੀ

ਚਕਾਂਧਾ-(ਪੂ.) ਚਾਰ ਦੀਵਾਰੀ

ਚਕਲੀਆਂ ਬਣਾਣੀਆਂ--(ਪੁਹਾ.) ਪੇੜੇ ਬਣਾਉਣਾ

ਚੱਕੀ ਬਾਹਾਂ ਕੱਪਣੀਆਂ--(ਮੁਹਾ.) ਗੁੱਸੇ ਨਾਲ ਆਪਣੇ ਸਰੀਰ ਤੇ ਚੱਕ ਮਾਰਨ), 'ਸਖ਼ਤ ਤਮਾਚੇ ਮੂੰਹ 'ਖਰ ਮਾਰਨ, ਚੱਕੀ' ਬਾਹਾਂ ਕੱਪਣਾ” (ਸੇਟੁਲ)

ਚੌਕੀ ਬਾਹਾਂ ਚੱਬਣਾ-(ਮੁਹਾ.) ਚੱਕੀ ਬਾਹਾਂ ਕੱਪਣਾ, 'ਜੋਬਸ਼ ਜੁੱਸੇ, ਜੋਸ਼ ਮਗ਼ਜ ਵਿਚ, ਚੱਕੀ” ਬਾਹਾਂ ਚਬਦਾ”

ਚਘਣਾਂ (ਰਿਸਕ)

(ਲੈਰੂਲ) ਦਰੀਆਂ ਚਾਘਾਂ ਲਾਉਣਾ ਗਿ

ਚਘੌਤੀਆਂ ਕਰਨੀਆਂ--(ਪੁਹਾ.) ਦੰਦੀਆਂ ਝਕਾਉਡਾ

ਚਘੌਤੀਆਂ ਲਾਣੀਆਂ--(ਮੁਹਾ.) ਚਪਾਂ ਲਾਗਾ

ਚੰਚਲ-ਵੱਟਾ-(9.) ਕਰੜਾ ਗੋਲ ਪੱਥਰ

ਚਫਲਾਸ- (ਇ) ਚਾਣ

ਚੌਟੂ ਸੋਹਲਾ--(੩) ਚੰਂਫੂ ਵੱਫਾ

ਚਟੋਕੇ ਨਾ ਪਟੋਕਾਂ ਪੁੜ ਪੁੜ ਵਾਧੇ ਨੀ--(੧.) ਜਦ ਕੋਈ ਦੂਜੇ ਤੋਂ ਵਧੇਗਾ ਬਢਲ ਲਵੇ ਤਾਂ ਕਹਿੰਵੇ ਹਨ

ਚੰਡ-(੬.) ਚੀਸ

ਚੰਡੀ ਸ਼ੋੜਨਾ-(£ਹਾ.) ਚੰਡ ਛੱਡਣ”

ਚੰਡੂਰੀ-(੬੨) ਢੂੰਡਾ

--ਚੰਡੂਰੀ ਪੇਂਟੀ ਕੈ ਹੱਥੀ "ਚ ਦੇਣਾ--(ਮੁਹਾ))ਭੂੰਡਾ ਪੁੱਟ

ਬਕਾਉਣਾ

ਕੇ ਹੱਥ ਵਿਚ ਢੇਣ॥ ਚਣਾਖ-(੪੦ ੧- ਮਕੋੜੀ ਦੇ ਜਲੇ ਫੀ ਪਤਲੀ ਤੰਦ ਜੌ ਅੱਖ ਵਿਚ ਪੈ ਕੇ ਅੱਖ ਨੂੰ ਲਾਲ ਕਰ ਦੇਂਦੀ ਹੈ ੨. ਇਸ ਤੰਦ ਦੇ ਕਾਰਣ ਪਈ ਅੱਖਾਂ ਵਿਚ ਲਾਲੀ (ਲਾ. ਕਰਿ ਪੈਣਾ) ਰੰਢ-(੬:) ਰੀਸ (ਲਾ. ਕ੍ਰਿ. ਪੈਣੀ, ਉਠਣ) ਚਤੰਨੀ--(ਇ ਰੈਤੰਠਤਾ ਚਤੰਨੀ ”ਚ ਹੋਣਾ-(ਮੁਹਾ.) ਚੇਤੋਨ ਰੋਣਾ

ਮਲਿਕ / ਅਪ ਮੁੰਤਓਦਮ9ਨਮੂ