ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੱਜੋ ਚਹਾਂਏ ਰੌਣਾ .,

ਛੱਜੇ ਚਹਾਂਏ ਰੋਣਾ--(ਮੁਹਾ.) ਛਮ ਛਮ ਰੋਣਾ

ਛੱਜੇ 'ਚ ਬਾਹੀ ਕੇ ਛੱਫਣਾ--(ਮੁਹਾ.) ਭੱਜ 'ਚ ਪਾਂ ਕੇ ਛੱਟਣਾ

ਛਣੀਆਂ--(ਇ. ਥ. ₹.) ਛੁੱਟੀ ਨਾਲ ਬੱਧੀਆਂ ਫੁੱਲਾਂ ਦੀਆਂ ਲੜੀਆਂ ਜੋ ਲਾੜੇ ਦੇ ਸਿਰ ਤੇ ਵੱਲੀਆਂ ਜਾਂਦੀਆਂ ਹਨ, “ਨਾਹਤ, ਦਰੂਦ, ਸਲਵਾਤ, ਸਲਾਮਾਂ, ਛਣੀਆਂ ਬੂਲਣ ਕਤਾਰਾਂ” (ਸੈਫੁਲ)

ਛੰਡ ਹੋਈ ਜਾਣੀ--(ਮੁਹਾ.) ਚੰਡ ਬਹਿ ਜਾਣਾ

ਛਣਕਲਾ--(੫.) ੧. ਛਣਕਣਾ _੨. ਇਕ ਪੰਛੀ ਦਾ ਨਾਂ

ਛੱਤਰੀ--(ਵਿ.) ਫੱਤੀ (੩੬)

ਛਤਰੀਆ--(4.) ਸੇਨ ਉਨੀ) ਸੋ ਛੱਤੀ

ਛਤਰੀਆਂ--(ਵਿ.) ਭੱਤੀਆਂ (੩੬ਵਾਂ)

ਛਤਾਈ--(ਇ.) ਅਧਸੇਰਾ

ਛੰਤੀਰ--(੫.) ਭਤੀਰ

ਛਪਾਧਾ ਇੱ (੫.) ਛੁਪਈਆ “ਹੈ ਫ਼ੁਲਾਣੇ ਚਿਸ਼ਮੇ ਉੱਪਰ,

ਛਪੋਧਰਾ )` `_ ਹੂਣ ਛਪੋਧਾ ਕੇਹਾ?” (ਸੈਕੁਲ) ਛਪੋਧਾ

ਛਲਤਿੱਤਰਾ--(ਵਿ.) ਚਲਿਤ੍ਰੀ

ਛਲਾਪ ੧੬

ਫਲਾਪੀ “ਦਾ

ਛਾਹਣ--(ਇ.) ਛਫਾਹਣ

ਛਾਂਡ--(੫.) ਦਰਿਆਵਾਂ ਰਾਹੀਂ ਆਉਣ ਵਾਲੀਆਂ ਠੰਢੇ ਨਾਲ ਅਟਕੀਆਂ ਗੇਲੀਆਂ ਨੂੰ ਮੁੜ ਕੇ ਦਰਿਆ ਵਿਚ ਰੋਹੜ ਕੇ ਸੁੱਟਣ ਢਾ ਕੰਮ

ਛਿਆਂਗ--(੫.) ਭੀਕਾ (੬)

ਛਿਆਣਮੈ'--(ਵਿ.) ਛਿਆਨਵੇਂ

ਛਿੱਸਣਾ--(ਕ੍ਿ ਅਕ) ਫਿੱਜਣਾ

ਛਿਸਾਈ--(ਇ.) ਫਿਜਾਈ

ਛਿਸਾਈ ਖਾਣਾ-(ਮੁਹਾਂ) ਫਿੱਜ ਜਾਣਾ

ਛਿੱਸਿਆ-(4) ਫਿੱਸੀ

ਛਿੱਕ--(ਇ.) ਬਿੱਚ

"ਤੱਕ ਕਵਲ. ) ਬਿੱਚ ਕੱਢਣਾ

--ਫਿੱਕ ਖੜਨਾ ,

--ਛਿੱਕ ਛਿਕਾਂ-(੫.) ਬਿੱਚ ਖਿੱਚਾਉ

--ਛਿੱਕ ਪੱਲੇ ਬੰਨ੍ਹਣਾ ਵਲ ਕਾ

--ਛਿੱਕ ਕੈ ਪੱਲੇ ਬੰਨ੍ਹਣਾ ) ਵਾ

--ਛਿੱਕਾਂ ਅਹਗ--(ਵਿ- ) ਖਿੱਚਾਂ ਵਾਲਾ

ਛਿੱਕਣਾ-- (ਕਰਿ. ਸਕ.) ਖਿੱਚਣਾਂ

--ਚੰਡ ਛਿੱਕਣੀ--(ਮੂਹਾ,) ਚੁਪੇੜ ਉਘਰਨੀ

੪੫ ਛੇਬਾ

ਵਿੱਕਣਾ (ਲਹਿੰ.)- (ਕਿ. ਸਭ.) ਚਿੱਕਣਾ, ਵੇਕਣਾ, "ਮਾਫੂਰਾ

ਨੂੰ ਫਿੱਕੇ ਨਾਹੀਂ, ਕਰ ਕੇ ਕਹਿਰ ਖ਼ਰਾਬੀ” (ਜੇਫੁਲ)

ਛਿਕੱਮਛਿੱਕੀ-(ਇ.) ਖਿਚਮਦਿੱਚੀ

ਛਿੱਕਾ ਛਿੱਕੀ--(ਇ)) ਬਿੱਚਾ ਖਿੱਚੀ (ਲਾ. ਫਿੰ. ਕਰਨੀ)

ਛਿੱਕੀ-(ਇ.) ਫਿੱਕ

--ਛਿੱਕੀ ਆਲਾ- (ਵਿ:) ਬਿੱਚਾਂ ਵਾਲਾ

--ਛਿੱਕੀ ਕਰਨੀ- (ਮੁਹਾ) ਖਿੱਚ ਕਕਨੀ

ਛਿੱਕੋ ਛਿੱਕੀ--(ਇ.) ਫਿੱਕਾ ਡਿੱਕੀ

ਛਿੱਛ ਪੌਤਰ--(4.) ਸੋੜ ਜਾੜ ਕੇ ਰੱਖਿਆ ਧਨ

ਛਿੱਟ-(ਇ.) ਆਮਲੇ ਅਦਰਕ ਆਦਿ ਦੀ ਤਰੀਦਾਰ ਭਾਜੀ

ਛਿਫਾਕੀ--(ਇ.) ਛਟਾਂਕੀ

ਛਿਣਕਲ--(੫.) ਛਣਕਣਾ

ਛਿਣਕਾਰ--(੫.) ਛਿਣਕਾਉ

ਛਿਣਕੈ ਨੀ” ਛਿਣਕ--(ਵਿ.) ਫਿੱਟ ਦੀ ਫਿੱਟ

ਛਿਤਰੌ--(੫.) ਛਿਤਰਾੜ

ਛਿਮਕ--(ਇ.) ਛਮਕ

ਛਿੜਕਾਰ--(9.) ਫਿਣਕਾਰ

ਛੀਕ--(ਇ.) ਡੀਕ (ਲਾ. ਕਰਿ. ਕਰਨੀ, ਲਾਣੀ)

--ਹਿੱਕੈ ਛੀਕੈ “ਚ--(ਕਿ. ਵਿ.) ਇੱਕੋ ਡੀਕੇ

ਛੀਣੀ--(ਇ.) ਭੈਣੀ ਛੀਮਾ-(੫.) ਡੀੱਬਾ ਛੀਮਣ--(ਇ.) ਛੀ'ਬਣ

ਛੁਹਾਣੀ--(ਇ.) ਸੀਰਾ

ਛੁੜਕੀ ਜਾਣਗ--(ਕਿਿ. ਸਮਾਸੀ.) ਛੁੜਕ ਜਾਣਾ

ਛੂਸਕ-(ਇ.) ਛੂਛਕ

ਛੂਫਾ-(ਵਿ) ਛੁਟਿਆਂ ਹੋਇਆ

ਛੂਣੀਆਂ ਠੇਹਲਣੀਆਂ--(ਮੂਹਾ.) ਠੂਠੀਆਂ ਭੰਨਣਾ, ਇਕ ਰਸਮ,

ਰਜ ਜੰਵੇਂਚੜ੍ਹਨੋਂ_ ਪਹਿਲਾਂ ਨਹਾ ਚੁੱਕਣ ਮਗਰੋਂ ਲਾੜਾ ਚੋਕੀ ਤੋਂ ਉਤਰਨ ਲਗਿਆਂ ਲਾਗੇ ਹੀ ਇੱਕ ਦੂਜੀ ਦੇ ਉੱਤੇ ਪੁੱਠੀਆਂ ਰੱਖੀਆਂ ਫੂਠੀਆਂ ਨੂੰ ਜੋਰ ਵਾ ਪੈਰ ਮਾਰ ਕੇ ਫੋੜਦਾ ਹੈ

ਛੇਂ--(ਵਿਹੇ ਭੇ

ਛੇਕਵਾਂ-(ਵਿ-) ਬਿਚਿਆ ਹੋਇਆ

--ਛੇਕਵਾਂ ਸਾਹ--(9) ਬਿੱਚਵਾਂ ਸਾਹ

ਛੇਕੜ ਨੀ ਵਾਰ-(ਕਿ. ਵਿ.) ਓੜਕ ਦੀ ਵਾਰ

ਛੇਕਾ--(੧:) ਬਿੱਰਾਈ

ਛੇ'ਬਾ-(4.) ਭੀਂਬਾ

ਗਯੂਜਟਵਰ #ਊ #ਗਗੂੰਰਨ ਨਊਂਤ/ /%ਮਗੂ/ / #੪੪੦#ਡੂੰਕਹਊਮਂ6ਪਨਮਰੂ