ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੇੜ ਪੱਟਣੀ

ਛੇੜ ਪੋਟਣੀ--(ਮੁਹਾ:) ਫੈੜ ਪਾਉਣੀ

ਛੈਗਲ--(ਇ.) ਛਾਗਲ

ਛੋਹ--(ਇ) ਛੇਤੀ, ਕਾਹਲੀ (ਲਾ. ਕ੍ਰਿ. ਕਰਨਾ) ਛੋਹਰ-(੪.) ਸੁੰਡਾ

ਛੋਹਰੀ-(ਇ.) ਕੁੜੀ

ਛਡ ਗਈ--(ਇ.) ਉੱਧਲ ਜਾਣ ਜੋਗੀ ਜਾਂ ਮਰ ਜਾਣ ਜੋਗੀ

(ਗਾਲ੍ਹ) ਛੋ ੧ ਛੋੜ ਗਿਆ ਦ(ਵਿ.) ਰੰਡੀ ਛੱਡਿਆ ਛੋਡ ਗਿਆਂ ਨਾ

ਛੋਡਣਾ--(ਕ੍ਰਿ. ਸਕ.) ਛੱਡਣਾ

ਛੋਡੀ ਤੇਰੀ ਛਾਹ ਮਹਿਰੀ ਕੁੱਤੇ ਨਾ ਹਲਕਾ-(ਖੋ.) ਜਦੋਂ ਕੋਈ ਕਿਸੇ ਤੇ ਅਹਿਸਾਨ ਕਰਨ ਲੱਗਾ ਉਹਦਾ ਨਿਰਾਦਰ ਕਰੇ ਤਾਂ ਰੋਸ ਵਜੋਂ ਕਹਿੰਦੇ ਹਨ

ਛੋੜਕਾ-(੫.) ਭੁੜਕਾਂ (ਲਾ. ਕ੍ਰਿ. ਲੱਗਣਾ)

ਛੋੜਨਾ-(ਕ੍ਿ ਸਕ) ਛੱਡਣਾ

ਜ:.-"? ”'“

ਜਹਿਰਾਂ ਕਹਿਗਾਂ ਨਾ-(ਵਿ.) ਕਹਿਰ ਦਾ ਜਹਿੰਵਤ--(ਇ.) ਜ਼ਹਿਮਤ

ਜਹੀ ਝੁੱਲੀ "ਵਾ, ਕੁਧਰ ਗਏ (ਅਖੋ.) ਭੀੜਾ ਬਣਨੀ ਜਿਸ ਬੱਚੜੇ ਕੁੱਧਰ ਗਈ ਮਾ __ ਵਿਚ ਮਾ ਖੁੜ ਨੰ ਨਾਂ ਸੰਭਾਲੇ ਜ਼ਹੀਰੀ ਸਹੇੜਨੀ--(ੁਹਾਂ:) ਮੁਸੀਬਤ ਜਾਂ _ਬਿਪਤਾ ਸਹੇੜ

ਲੈਣਾ ਜਹੁ ਪੌਟਣੀ ਨ ਮੁਹਾ:) ਜੜ੍ਹ ਪੂਟਣਾ

ਕਹੁ ਖੋਟੀ ਦੇਣੀ /7

ਜਹ ਪੌਫੀ ਕੇ ਰੌਖੀ ਦੇਣੀ--(ਮੁਹਾ.) ਜੜ੍ਹ ਪੁੱਟ ਕੇ ਰੱਖ ਦੇਣਾ ਜਹੇ ਮਾਰੀ ਛੌੜਨੀ--(ਸੂਹਾਂ) ਜਹੁ ਮਾਰਨੀ ਜਕਰੁੜਨਾ--(ਵਿ- ਸਕ) ਜਕੜਨਾ “

ਜਕਰੂੜਿਆਂ ਜਾਣਾ--(ੁਹਾਂ) ਜਕੜਿਆਂ ਜਾਣਾ ਜਕੂੜਨਾ-- (ਕਿ. ਸਕ) ਜੋਕੜਨਾ

ਜਕੂੜਿਆ ਜਾਣਾ-(ਮੁਹਾ.) ਜਕੜਿਆਂ ਜਾਣਾ

ਜਖਨਾ ਪੇਂਟਣੀ ] ਗੀ ਜਖਨਾ ਪੌਰੀ ਛੋੜਨੀ . ਰਾਹ ਸਖ਼ੀ--(ਇ.) ਠੰਢਕ

੪੬ ਜਬਾਨੈ ਕੀ ਠੱਪੀ ਲਾਣੀ

ਜਗੈਂਬੀ--(ਵਿ. ਪੂ.) ਅਜ਼ਗੋਥੀ ਜਗੈਬੀ ਗੋਲ।--(ਵਿ. ਪੂ.) ਅਜਗੈਬੀ ਗੋਲਾ

ਹ. ? (ਇ.) ਫੰਗ ਨ

ਜੰਘ --ਖੋਤੀ ਨੀ ਜੰਘ (ਜੱਘ)-(ਅਵ.) ਸਿਰ ਖੋਤੇ ਢਾ

ਜਟਾਕਾ--(ਵਿ.) ਜਟਕਾ

ਜੰਡੀ ਕੱਪਣੀ--(ਮੁਹਾ.) ਜੰਡੀ ਵੱਢਣਾ

ਜਣਨੇ--(ਪੁ.) ਜਣਨ ਵਾਲੇ

ਜਣਾ--(ਵਿ.) ਬਹਾਦਰ, ਸੂਰਮਾ

ਜਣਨੇ-ਖਾਇਆ--(ਵਿ. ਪੂ.) ਮਾਂ ਪਿਉ ਖਾਇਆਂ

ਜਣਾਣਾ--(ਕ੍ਰਿ. ਸਕ.) ਜਣਾਉਣਾ

ਜਣਾਣਾ-(ਇ. ਬ. ਵ.) ਜਨਾਨੀਆਂ ਦਾ ਸਮੂਹ

ਜਣਾਣਾ--(ਇ.) (ਤਕੜੀ) ਜਨਾਨੀ

ਜਣਿਆਈ--(ਇ.) ਮਰਦਊਪੂਣਾ, ਬੀਰਤਾ, ਸੂਰਮਤਾਈ

ਸਤਰੂ ਹੋਣਾ--(ਮੁਹਾ.) ਡਿਤਰ ਹੋਣਾ

ਜੰਦਕ--(.) ਜਾਤਕ

ਜਦਣ--(ਕ੍ਰਿ. ਵਿ.) ਜਿਦਨ

ਜਦਣ ਕਦਣ--(ਕ੍ਰਿ. ਵਿ.) ਜਿਦਨ ਕਿਦਨ

ਜੰਦੁਕ--(9.) ਜੰਦਕ

ਜਊ--(ਕ੍ਿ. ਵਿ.) ਜਦੋਂ

ਜਦੂੰ ਕਊ--(ਕਿ. ਵਿ.) ਜਦੋਂ ਕਦੋਂ

ਜਦੋਕਾ-(ਕ੍ਰਿ. ਵਿ.) ਜਦੋਕਣਾ

ਜੰਨ ਵਸਵਾਸ--(੫:) ਵਹਿਮ ਗੁਮਾਨ

ਜ਼ਨਾਨੀ ਮੁਹਾਨੀ ।

ਜ਼ਨਾਨੀ ਮਾਨੀ

ਜਨਾਵਰ-(੩.) ਜਾਨਵਰ

ਜਨੂੰ-(੫.) ਜਾਠੂ

ਜਪਾਲ--(9:) ਜੈਫ਼ਲ

ਜਫ ਗੜੱਫੀ ” ਦਿ (ਕ੍ਰਿ. ਵਿ.) ਜੇੱਫੀਰੈ ਜੱਫੀ

ਜੱਫੋ ਗੜੱਫ਼ੀ ੩ ==੦

ਜਫ ਮਾਰਨੀ-(ਖਹਾਂ) ਜਫਾ ਮਾਰਨਾ - ___`

ਜਫਾਲੀ--(ਵਿ.) ਜੱਫਾ ਮਾਰਨ ਵਾਲਾ (ਕੌਡੀ ਵਿਚ)

ਜੱਬਰ-(9.) ਬਦਹਜ਼ਮੀ ਕਰਕੇ ਛਾਤੀ ਤੇ ਬੈਠਾ ਭਾਰ_ਜਾਂ

ਬਲਗ਼ਮ (ਲਾ. ਕ੍ਰਿ. ਜਮਣਾ) ਜ਼ਬਾਨਾ (ਜ਼ਬਾਨੈ) ਤੈਂ ਖਲ੍ਹਣਾ--(ਮੁਹਾ.) ਜ਼ਬਾਨ ਤੇ ਖਲੋਣਾ ਜਬਾਨੈ ਕੀ ਠੱਪੀ ਲਾਂਣੀ-"(ਮੁਹਾ.) ਸੂੰਹ ਠੱਪਣਾ

--(ਇ.) ਜ਼ਨਾਨੀ ਜ਼ਾਤ

000੬6 $£ ਐਗੂੰਤ8 9ਐ0ਡ/ ਕੂ / ##ਮਪਗੁੰਤ89ਯਮ/0ਅੂ