ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਮਾਂਹ

ਜਮਾਂਹ-(੧. ਜਵਾਂਹ

ਜਮਾਹੇ' ਨਾ ਸਾਗ - (੧) ਜਵਾਂਹ ਦਾ ਸਾਗ ਜਮਾਹੇ` ਨਾਂ ਤੇਲ-(4:) ਜਵਾਂਹ ਢਾ ਤੇਲ ਜਮਾਤਰਾ--(੧.) ਜਵਾਤਰਾ

ਜੰਮਿਆ ਜਮੁਟਿਆ--(ਵਿ.) ਜੈਮਿਆਂ ਜੁੜਿਆ

ਜੰਮੀ ਕੇ ਸੌਂਟੀ ਛੋਂਡਣਾ (ਸ਼ੋੜਨਾ)--(ਮੁਹਾ.) ਜੰਮ ਕੇ ਸੁਟ

ਦੇਣਾ (ਛੱਡਣਾ) ਜੰਮੀ ਨਾ-(ਵਿ.) ਜੰਮੀ ਚਾ ਜਮੀਤ ਕਰਨਾ- (ਕਿ. ਸਕ) ਜਮ ਕੇ ਬਹਿਣਾ, ਟਿਕ ਕੇ

ਬਠਣਾ

ਜਮੀਤੀ--(ਇ.) ਦਿਲ-ਜਮਈ (ਲਾ. ਕ੍ਰਿ. ਹੋਣ, ਕਰਨਾ)

ਜਸੋੜ--(ਵਿ. ੧.) ਜੈਮਿਆਂ ਹੋਇਆ, ਉਲਾਦ

ਜਲਮ- (ਇ.) ਜੋਕ

ਜਲੂਰ (ਜਿਲ੍ਹਰ--(੭ ਜਿਸ੍ਰੱਣ

ਜਲਵਤਰੀ--(ਇ.) ਪੁੱਫੀ

ਜਲ੍ਹਾ-(ਵਿ) ਜਿੱਲ੍ਹਾ

ਜਲਾਈਆਂ ਟੁੱਟੀ (ਤੁੱਟੀ) ਪੈਣੀਆਂ--(ਮੁਹਾ.) ਬਹੁਤ ਮੀਂਹ ਵੱਸਣਾ ਨੀ ੨

ਜਲਿਹਾਰੀ-(੬) ਥੜ੍ੋਲੀ _`_ ` '“

ਜਲੂਹਲ--(ਇ.) ਜਲੂਹਣ ਰ੍‌ --ਜਲੂਹਲੀ-(ਵਿ. ) ਜਲੂਹਣ ਕਰਨ ਵਾਲ - ਜਲੂਹਲੀ ਗੰਢਾ

--ਜਲੂਹਲੀ ਗੱਢਾ ]ੋਢ) ਜਵਾਨਾਂ

ਜਵਾ--(੪) ਇਕ ਗਲ ਦਾ ਗਹਿਣਾ ਜਿਸਦੀ ਸ਼ਕਲ ਪਰਾਕੜੀ ਵਰਗੀ ਹੈ

ਜਵਾਤਰਾਂ--(9.) ਜਵਾਈ

ਜਾ-(ਇ.) ਜਗ੍ਹਾ

ਜਾ ਕਰਨਾ--(ੁਹਾ.) ਥਾਂ ਬਣਾਢੈਣਾ

ਜਾਈ ਕੁਜਾਈ--(ਇ.) ਥਾਂ ਕੂਥਾੰ

ਜਾ ਟਿਕਾਣਾ-(੧-) ਥਾਂ ਟਿਕਾਣਾ

ਜਾਈ ਸਿਰ-“(ਕ੍ਿ - ਵਿ.) ਥਾਂ ਸਿਰ

ਜਾਈ ਜਾਈ--(ਕਿ. ਵਿ.) ਜਗ੍ਹਾ ਜਗ੍ਹਾ

ਜਾਈ ਤੇ ਰੱਖਣਾ--(ਮੁਹਾ.) ਥਾਂ ਮਾਰ ਦੇਣਾ

ਸਾਹਗ--(੬.) ਜਾ, ਜਗ੍ਹਾ

ਜਾਹਗ-ਕੁਜਾਹਗ-- (੬) ਥੀਂ

ਗੀ ) ਜਾਂਤਕ ਜਾਕੂਤ

ਜਿਸ ਨੇ ਹੱਥ ਡੋਈ ਉਸਨਾ ਸਭ (ਸਭੈ) ਕੋਈ

ਜਾਕਤ ਪੋਕਤ)

ਜਾਕੁਤ ਪੂਤ

ਜਾਗ ਲੱਧਣੀ (ਲਹਿੰ.)--ਊਹਾਂ) ਜਾਗ ਖੁਲ੍ਹਣੀ

ਜਾਘ-(ਇ.) ਜਾਹਗ

ਜਾਘ ਕੁਜਾਘ-(ਇ. ਜਾਕੂਜਾਂ

ਜਾਘ ਜਾਘੇ--(ਕਿ. ਵਿ.) ਜਾਹਗੇ ਜਾਹਗੇ

ਜਾਣ--(੧.) ਜ਼ਿਆਨ

--ਘਰੇ ਨਾ ਜਾਣ ਮੁਲਚੈ (ਮਿਲਬੈ) ਨੀ ਸ਼ੁਹਰਤ--(ਅਖੋ.) ਜਦ ਨਾਲੇ ਤਾਂ ਘਰ ਦਾ ਨੁਕਸਾਨ ਹੁੰਦਾ ਹੋਵੇ ਤੇ ਨਾਲੇ ਦੁਨੀਆਂ ਗੱਲਾਂ ਕਰਦੀ ਹੋਂਵੇ ਤਾਂ ਕਹਿੰਦੇ ਹਨ

(9) ਜਾਤਕ ਪੋਤਕ

ਜਾਤਕ (ਜਾੜੂਕ)--(੪.) ਬੱਚਾ, ਪੁੱਤਰ ਜਾਤਕ ਪੌਤਕ (੪) ਬਲ ਝੱਚ ਪੂ.) ਬਾਲ ਬੱਚੇ ੪” ਜਾਤੁਕ ਪੋਤਕ

ਜਾਤਕੜੀ--(ਇ.) ਲੜਕੀ

ਜਾਨਿਆਂ ਜਾਨਿਆਂ-(ਕਿ. ਵਿ.) ਜਾਂਢਿਆਂ ਜਾਂਦਿਆਂ

ਜਾਨਿਆਂ ਸਾੜ | (ਵਿ. ਵਿ) ਜੱਢਿਆਂ

. ਦਿ.) ਜੰ ਸਾਰ

ਜਾਨਿਆਂ ਸਾਰ] ਰਾ,

ਜਾਨੀ ਬਾਕੀ--(ਕ੍ਿ. ਵਿ.) ਜਾਂਦੀ ਬਾਕੀ

ਜਾਨੀ ਵਾਰੀ- (ਕਰਿ. ਵਿ.) ਜਾਂਦੀ ਵਾਰੀ

ਜਾਣੈ ਜਾਣੈ ਕਰਿ. ਵਿ.) ਜਾਂਦੇ ਜਾਂਣ

ਜਾਣਿਆਂ ਜਣਿਆਂ ] ਦੈ

ਜਾਂਦੂ- (ਵਿ) ਮਰ ਜਾਣਾ (ਇਕ ਗਾਹਲ)

ਜਾਨ ਠੌਹਕਰ) ਜਾਣ--(ਮੁਹਾਂ.) ਸਰੀਰ ਨੂੰ ਠੋਕਰ ਲਗਣੀ

ਜਾਨੀ ਨਾਲ ਜਹਾਨ ਐ--(ਅਖੋ) ਜਾਨ ਨਾਲ ਜਹਾਨ

ਜਾਨੀ ਵਿੱਚ ਹੋਣਾ--(ਮੁਹਾ.) ਜਾਨ ਵਿੱਚ ਹੋਣਾ

ਜਾਬਾ-(੫.) ਜੱਬਾ

ਜਾਲ (ਲਹਿੰ.)--(ਇ.) ਰੂਜ਼ਰਾਨ (ਲਾ. ਕ੍ਰਿ, ਹੋਣੀ)

ਜਾਲਣਾ (ਲਹਿੰ.)--(ਕ੍ਰਿ. ਸਕ.) ਗੁਜ਼ਾਰਨਾ

ਰਾਤ ਆਈ ਫਾਲੀਐ (ਫਾਲੀਏ) ਅਥ)

ਜਹੀ ਆਵੈ ਤਹੀ ਜਾਲੀਐ (ਫਾਲੀਏ) ਸਰ

ਜਦੋਂ ਕਿਸੇ ਥਾਂ ਔਖਾ ਸੋਖਾ ਹੋ ਕੇ ਗੁਜ਼ਾਰਾ ਕਰਨਾ ਹੋਵੇ ੩੧ ਕਹਿੰਦੇ ਹਨ

ਜਿਸਨੀ ਭਾਵੈ, ਉਸਨੀ। (ਅਕ.) ਭਾਵ ਜਿਹੜਾ ਮਨ ਨੂੰ ਭਾ

ਤੌਲ ਤੋਲ ਵਿਕਾਵੇ _) ਜਾਏ ਉਸਦੇ ਨਖਰੇ ਵੱਧ ਜਾਂਵੇ ਹਨ

ਜਿਸਨੇ ਹੱਥ ਡੋਈ ਉਸਨਾ

ਸਭ (ਸਭੈ) ਕੋਈ ਉ

(ਅਝੋ.) ਜਿਸਦੇ ਹੱਥ ਡੋਈ, ਉਹਦਾ ਸਭ ਕੋਈ

ਗੋਉਸੋਟਫਰ %$' ਐਿਮੂੰਰਨ 7ਸੋਂਡ/ (%ਮ॥/ / ਅਖਮਪਗੁੰ386ਊਮ&.ਐਰੂ