ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿੰਘ—(ਇ.) ਨਿੱਘ ਨਿੰਘਾ—(ਵਿ.) ਨਿੱਘਾ ਨਿਘਾਰ ਕੁੱਠਾ—(ਵਿ.) ਨਪਾਰ ਕੁੱਠਾ ਨਿਘਾਰਾ—(ਵਿ.) ਨਿਘਾਰਿਆ ਹੋਇਆ ਨਿੱਛਣ—(ਇ.) ਨਸਵਾਰ ਨਿੱਛੜ ਕੇ—(ਕਿ . ਵਿ.) ਨਿੱਠ ਕੇ ਨਿਜ ਖੀਵਾ >(ਵਿ.) ਨਿਸਚਿੰਤ ਨਿਜੋ ਖੀਵਾ ਨਿਠਾਹੂ—(ਵਿ.) ਨਿੱਠ ਕੇ ਬੈਠਾ ਹੋਇਆ ਨਿਤਰਾਣਾ—(ਵਿ.) ਨਿਤਾਣਾ ਨਿਪਟ—(ਅਵ.) ਨਿਪਟ ਨਿਬਟ— ਨਿਖਾਲਸ (ਵਿ.) (ਕਿ. ਵਿ.) ਨਿਪਟ ਨਿਬੜੀ ਜਾਣਾ—(ਮੁਹਾ.) ਕਮਜ਼ੋਰ ਹੋ ਜਾਣਾ ਨਿਭਣਾ—(ਯੂ. ਅਕ.) ਕਿਲ੍ਹਣਾ ਨੀ—(ਅਵ.) ਦੀ ਨੀਂ--(ਇ.) ਨੀਂਹ, ਨੀਵ ਨ੍ਹੀਸ—(ਇ.) ਲਕੀਰ —ਨ੍ਹੀਸਾਂ ਕੱਢਣੀਆਂ—(ਮੁਹਾ.) ਨੱਕ ਨਾਲ ਲਕੀਰਾਂ ਕੱਢਣੀਆਂ ਨੀਹਣੀ—(ਇ.) ਨਿਹਣੀ ਨੀਮ ਸੀਮ—(ਇ.) ਦੁਖ ਰੋਗ ਨੀਲਾ—(ਪ.) ਨੀਰਾ ਨੀਲਾ ਸਰਬ ਨੀਲਾ ਸਰਵ ਨ—( . ਅਪੂ.) ਨੇ ਨੁਕਸਾਨਿਆ ਜਾਣਾ—(ਮੁਹਾ.) ਮਰ ਜਾਣਾ ਨੁਕਸਾਨੀ—(ਵਿ.) ਨੁਕਸ ਵਾਲਾ ਨਨਾ—(ਵਿ.) ਜਿੱਲ੍ਹਾ (ਵਿ.) ਨੀਲਾ ਨੂਰ ਨੂਰ ਕਰਨਾ—(s. ਸਥ.) ਨਰਕਣਾ ਨੂੰਹ—(ਪ.) ਨਹੁੰ ਨੂਹਨਾ—(ਵਿ.) ਨੁਨ੍ਹਾ ਨੂਟਣਾ—(ਕ੍ਰਿ. ਸਕ.) ਮੀਟਣਾ ਨੂਰ ਪੀਰ ਨਾ ਵੇਲਾ—(ਪੂ.) ਸਵੇਰ ਵੇਲਾ ਨੂਰਨੀ—(ਇ.) ਘੁਮੇਰਨੀ ਨੇਹਣੀ—(ਇ.) ਨਿਹਣੀ ਨੇਕ ਨਾਈਂ—(ਇ.) ਨੇਕ ਨਾਮੀ ਨੇਝਾ—(ਪ.) ਚਾਂਦੀ ਦਾ ਇਕ ਉਂਗਲੀਆਂ ਦਾ ਗਹਿਣਾ ਨੇਰ ਸਾਈਂ ਨਾ—(ਪ.) ਹਨੇਰ ਸਾਈਂ ਦਾ ÉO ਨੇਵਲੀ—(ਇ.) ਨੌਲੀ —ਨੇਵਲੀ ਸੜੀ ਰਹਿਣੀ--(ਮੁਹਾ.) ਨੋਲੀ ਨਾ ਲਹਿਣੀ ਨੇਵਲ ਨੇਵਲਾ ਨੌਕਰ }(.) >(ਪੂ.) ਨੌਕਰ ਸ਼ੰਕਰ ਨੋਕਰੀ—(ਇ.) ਨੌਕਰੀ ਨੌਲੀ—(ਇ.) ਨਕੌੜਾ ਨਿਉਲਾ ਨੋਲੀ ਸੜਿਆ—(ਵਿ.) ਨੱਕ ਸੜਿਆ ਨੌਲੀ ਨਾ ਲਾਹਣੀ—(ਮੁਹਾ.) ਨੱਕ ਚਾੜ੍ਹੀ ਰੱਖਣਾ ਪੱਘਰਨਾ ਪ ਪਈ ਗੱਛਣਾ—(ਮੁਹਾ.) ਪੈ ਜਾਣਾ ਪੱਸ—(ਇ.) ਪਹਾੜੀ ਇਲਾਕੇ ਵਿੱਚ ਬਾਰਸ਼ਾਂ ਨਾਲ ਉਤੋਂ ਰਿੜ੍ਹ ਕੇ ਆਇਆ ਮਲਬਾ (ਲਾ. ਕਿ . ਪੈਣੀ) ਪਜਿੰਦਾਂ ਆਵਣੀ—(ਵਿ.) ਪਸੰਦ ਆਉਣਾ ਪੱਸਾ—(ਪ.) ਗਰਾ ਪਸਾਧ ਕੱਢਣੇ——(ਮੁਹਾ.) ਫੱਕੜ ਤੋਲਣੇ (ਵਿ.) ੬ ਪਾਸੇ ਵਾਲਾ ਪਸੇਲ ਇ. { ਗੈਰੀ ਹੋਈ ਸ਼ਤੀਰੀ ਦਾ ਬਾਹਰ ਵਾਲਾ ਹਿੱਸਾ ਪਸ਼ੂ—(ਪ.) ਪਸ਼ੂ ਪੱਸੀ—(ਇ.) ਪੱਸ ਪਹਿਤੀ—(ਵਿ.) ਪੋਹਣ ਵਾਲੀ (ਗੱਲ) ਪਹਿਲਕ—(ਇ.) ਪਹਿਲ ਪਹਿਲ ਪਲਾਹੀਂ ਪਹਿਲ ਪਲਾਹੇਂ ਪਹਿਲੋਂ—(ਇ.) ਪਹਿਲ ਪੱਕੜ-—(ਬਿ.) ਪਕੜ (ਕ੍ਰਿ. ਵਿ.) ਪਹਿਲਾਂ ਪਹਿਲ ਪੱਕਾ ਪੀਂਢਾ—(ਵਿ.) ਪੱਕਾ ਪੀਢਾ ਪਖਣੂੰ (ਪੰਖੜੂ)—(ਪ.) ਪੰਖੇਰੂ,“ਉਡਦੇ ਪਖਣੂੰ ਗਵਾਏ, ਕਿਆ ਤਾਕਤ ਇਨਸਾਨੀ’ (ਸੈਫ਼ੂਲ) Digitized by Panjab Digital Library | www.panjabdigilib.org ਪੱਥਰ--(ਪੂ.) ਪੱਖਲ ਪੱਗ ਵੇਚੀ ਕੇ ਘੇ ਖਾਣਾ--(ਮੁਹਾ.) ਹੈਸੀਅਤ ਤੋਂ ਵੱਧ ਖ਼ਰਚ ਕਰਨਾ ਪਘੱਚ — (ਵਿ.) ਮੋਟਾ ਅਤੇ ਪੋਲੇ ਸਰੀਰ ਵਾਲਾ (ਬੱਚਾ) ਪੱਘਰਨਾ--(ਕਿ. ਅਕ.) ਪੰਘਰਨਾ