ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਘੂਰੇ

) [ਵੰਡ ਮੋਠ ਆਦਿ ਦੀ ਉਬਾਲੀ ਹੋਈ ਦਾਲ

ਨ (ਨਹ

ਜੋਤ

ਪਚਾੜ -(ਇ.) ਪੜਿੱਹੱਟ

ਪੌਛ--(ਕ੍ਰਿ. ਵਿ.) ਪੱਛਾਂ ਪਛੜਾ--(੫.) ਪਿੱਠੂ ਪੱਛੜੀ ਕੈ--(ਕਿ. ਵਿ.) ਪੱਛੜ ਕੇ

_ਪੋਂਛੀ--(ਕ੍ਿ. ਵਿ.) ਸ਼ਾਮਾਂ

ਪਛਾਹੀ--(ਇ.) ੫ਭਾਹਾਂ

ਪਛਾੰਗੜਾ--(੫.) ਪਿੱਛੂ ਪਛਾਵਲਾ--(੫.) ਪਰਛਾਵਾਂ ਪਛਿਆਲੀ--(ਇ.) ਪਿਛਵਾੜਾ ਪਜਾਂਗ--(4.) ਪੋਜ ਦਾ ਅੰਕ

ਪੱਸੇ` ਪੱਜੇ--(ਕ੍ਰਿ . ਵਿ.) ਪੱਜ ਨਾਲ ਪਝਕੇ ਵਿੱਚ-(ਕ੍ਰਿ . ਵਿ.) ਪਤੇ ਵਿਚ ਪੌਣ ਡੁਪੱਟ-(ਇ.) ਪਟ ਚਪੱਟ ਪਫੜਾ--(ਵਿ.) ਪੱਟਣ ਵਾਲਾ

ਪਫਾ--(੫.) ਫਾਂਟਦਾਰ ਕੱਪੜਾਂ

ਪੱਟ] -(ਇ.) ਤਿਲ ਸ਼ਕਰੀ

ਪਣੀਆਂ ਕੀ ਤੇਲ ਲਾਈ ਜਾਣਾ )

ਹੈ ਦ (ਮੂਹਾਂ.) ਪਟ ਚੋਪੜਨਾ

ਪਫਣੀਆਂ ਕੀ ਤੇਲ ਲਾਣਾ ਪਫੋਖ਼ਾ--(੫.) ਪੇਚਸ਼ ਪਫੋਰਾ--(੫.) ਪੱਤੂ ਪਠੰਗ--(ਪੂ.) ਪਖੰਡ ਪਠੰਗੀ--(ਵਿ.) ਪਖੰਡੀ ਪਠੜੀ--(ਇ.) ਪੱਟੜ)

- ਪੱਣਾ--(੫.) ਪਣਹਾਂ ਪਤਰਿਹੱਸ--(ਇ.) ਪਤਰੀਸ ਪਤਰੁੱਕਾ--(੫.) ਪਰਾਤ (ਲੱਕੜ ਦੀ),ਕਾਠੜਾ ਪਤਲੰਗ )

੫ __ ਨ ਵਿ.) ਪਤਲਾ ਪਤਲੂੰਗਾ )

ਪਤਵਾੜ -(ਇ.) ਮਾਰ ਕੂਟ (ਲਾ.ਕ੍ਰਿ , ਪੈਣੀ, ਲਾਣੀ)

ਪਬਰਾਂਘੜ--(ਇ.) ਪਥਰੀਲੀ (ਧਰਤੀ)

ਪਥਰਾਫਣ--(੫.) ਵੱਡਾ ਪੱਥਰ

ਪੱਥਰੀ-(ਇ.) ਪੱਥਰ ਦੀ ਕੋਲ

ਪਦ-ਡੋੜਾ--(੫) ਪਦ-ਭੇੜਾ ਪੰਦਰਾਖਾ--(੫.) ਪੰਦਕਵਾੜਾ

੬੧ ਪਰਾਰ ਚਰਾਫ

ਪਧਾੜੀ। ਹੂ - _`. ) (ਇ.) ਖੇਚਲ (ਲਾ. ਕਰਿ. ਪਾਣੀ, ਪੈਣੀ) ਪੰਧਾੜੀ )

ਪਨੱਤਾ--(੫.) ਪਲਾਣਾ

ਪਨਾਤਰ--(ਇ.) ਪਰਾਤ, ਤਰਾਮੀ

ਪਨਿੱਤਣਾ-(ਕਿ ਸਕ.) ਨਪਿੱਤਣਾ

ਪੰਬੂਛਲੀ (ਪੰਮੂਛਲੀ)--(ਇ.) ਕਰੂੰਬਲੀ, ਕਤੂਮਲ

ਪੱਬੀ--(ਇ.) ਵੱਕੀ, ਪਹਾੜੀ

ਪਰਸਾੰਗ--(ਇ.) ਪੋੜਸਾਂਗ

ਪਰਸੈ ਨਾ ਬੱਲਣਰ -(ਮੁਹਾ.) ਜ਼ਰਾ ਵੀ ਗੁੱਸਾ ਬਰਦਾਸ਼ਤ ਨ ਕਰਨਾ

ਪਰਕਾਲ--(4.) ਖੱਡੀ ਦਾ ਕਪੜਾ ਮਿਣਨ ਦਾ ਇੱਕ ਨਾਪ

ਪਰਗੀ (ਪੁਣਛ)--(ਇ.) ਬਾਰੀ

ਪਰਚਾਉਣੀ )

(ਇ.) ਮਾਂਤਮ ਪੁਰਸੀ, ਅਫ਼ਸੋਸ ਕਰਨ ਦਾ ਪਰਚਾਵਣੀ _] ਭਾਵ

'ਪਰਤੱਲ--(ਇ.) ਉਛਾਲੀ ਪੱਤ ਸਰੱਤ (ਇ.) ।

2 £ ਪਰਤਾਉਣ ਦਾ ਭਾਵ ਪੁੱਤ ਸਰੱਤਾ (ਪ.) 1 ਪੁੱਤਣਾ ]

(ਕਿ. ਸਕ.) ਪਰਤਣਾ, ਪਰਤਾਉਣਾ ਪਰੱਤਣਾ ਪੂੱਤਾ ਸੁੱਤਾ ਦੇਣਾ -(ਮੁਹਾ.) ਪਤਾ ਸੂਰ ਦੇਣਾ ਪੁੱਤਾ ਲੱਗਣਾ--(ਮੁਹਾ-) ਹਾਲਤ ਠੀਕ ਹੋਣੀ ਜਾਂ ਸੂਧਰਨੀ ਪਰਨੀ“ਦੜ7--(ਵਿ.) ਵਿਆਹਿਆ ਜਾਣ ਵਾਲਾ ਪੂੰਬੁਛਲੀ--(ਇ.) ਪੰਬੂਫਲੀ ਪਰਵਈ--(ਇ.) ੧. ਪੈਰਵੀ ੨. ਪਰਵਰਸ਼ (ਲਾ. ਕਰਿ. ਕਰਨੀ, ਹੋਣੀ) ਪਰਵਾਹਣਾ--(ਕ੍ਰਿ. ਵਿ.) ਪੋਰੋ ਵਾਹਣਾ ਪਰਵਾਤ--(ਇ.) ਪਰਭਾਤ [ਰੋ ਪਰਵ੍ਰਾਤੀਂ--(ਕਿ- ਵਿ.) ਪਰਭਾਤੀ` --ਰਾਤੀ' ਪਰਵ੍ਰਾੜੀ-(ਕਰੋ . ਵਿ.) ਰਾਤ ਦਿਨੇ ਪਰਾ-(੫) ਪਰ (ਪੈਨ) -., ਪਰਾ--(ਵਿ.) ਪਰਲਾ ਪਰਾ ਸਿਰਾ ਲੱਗਣਾ--(ਮੁਹਾਂ.) ਪਤਾ ਸਤਾ ਲੱਗਣਾ ਪਰਾ ਲੱਗਣਾ--(ਮੁਹਾ.) ਪਤਾ ਲੱਗਣਾ ਪਰਾਗਲਾ--(ਪੁ.) ਪਰਾਗਾ ਪ੍ਰਾਂਬਲ--(ਇ.) ਪਰ ਬੂੰਛਲੀ ਰਚ ਪਰਾਰ ਚਰਾਰ--(ਕ੍ਰਿ. ਵਿ.) ਪਿਛਲੇਰੇ ਜਾਂ ਉਸਤੋ' ਵੀ ਪਿਛਲੇ ਸਾਲ

09020 80 /ਗਗੁੰਕ 0078/ 7573) / ॥#%:78/ੁੰ360706.ਹ