ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ

ਪਰੁੱਚਣਾ

ਪਰੁੱਚਣਾ--(ਕ੍ਰਿ - ਅਕ.) ਪਰੋਇਆ ਜਾਣਾ ਪਰੂੰ--(ਕਿ. ਵਿ.) ਪਰ ਨੂੰ - ਪਰੂੰ ਪਰਾਰ-(ਕ੍ਰਿ - ਵਿ.) ਪਰ ਪਰਾਰ ਰੂਣ ` ਪਰੂਣੀ (ਇ.) ਛਾਨਣੀ ਪਰੂਨੀ --(ਇ.) ਪਲ੍ੂਣੀ ਪਲੌਫਣ1--(ਕ੍ਰਿ- ਸਕ.) ਪਲਟਣਾ ਪਲਤਾ--(ਪੂ.) ਫਾਹਿਆ ਪੱਲਾ--(੫.) ਫੁਪੱਟਾ -- ਪੱਲ ਚਾਣਾ--(ਮੁਹਾ,) ਪਰਦਾ ਚੁੱਕਣਾ --ਪੱਲ ਪਾਕ ਹੋਣਾ--(ਮੁਹਾ.) ਹਿਸਾਬ ਨਿੱਥੜ ਜਾਣਾ ਪਲਾਹ--(੫.) ਫਲਾਹ ਪਲਾਹੀ--(ਇ.) ਇਿਰਦ ਗਿਰਦ ਦਾ ਇਲਾਕਾਂ, ਗਿਰਦ ਨਵਾਂਹੀ ਪਲਾਤਾ ਪਲਾਤਾ--(ਕਿ. ਵਿ.) ਹੌਲੀ ਹੌਲੀ ਪਲਾਤੇ ਪਲਾਤੇ--(ਕ੍ਰਿ . ਵਿ.) ਖੋਲੇ ਖੋਲੇ ਪਲਿਉ-(੫:) ਲੇਓ, ਲੇ ਪਲਿੱਅੱਸ--(੫4-) ਵਲਿੱਅੱਸ, ਪਲੇਚ --ਪਲਿੱਔਸ ਔਂਡਣਾ--(ਹਾ.) ਪਲੇਚ ਪੈਣਾ --ਗੁੱਤੀ ਆਂ (ਕੀ) ਪਲਿਅੱਸ ਅਛਣਾ--(ਮੁਹਾ.) ਗੁੱਤ

ਪੁੱਟੀ ਜਾਣੀ ਪਲਿਆਰ-(੬:) ਵਾੜ ਪਲਿੰਗੜੀ-(ਇ.) ਕਲਿੰਗੜੀ ਪਲਿੰਬਣਾ-(ਕਿ. ਅਕ.) ਪਲਮਣਾ ਪਲੇਫਣਾ--(ਕਿਿ. ਸਕ.) ਲਪੇਣਣਾ

੧ 7 (ਇ.) ਲੂਣਕ

ਪਲੂਣ 4 ਪਵੰਦ-(4-) ਮੁਹਾੜ ਪਵਾ । (ਵਿ.) ਪੈਰੋਂ ਵਾਹਣਾ ਪਵਾਹਣਾਂ ] ਪੜਸਾਂਗ-(ਇ.) ਪੌੜਸਾਂਗ ਪੜਕੱਂਟ-(4:) ਪਿਛਲੱਗ ਪੜਕੌਂਡੀ--(ਇ.) ਕਬੱਡੀ ਦੀ ਇਕ ਖੇਡ ਪੜੱਛਾ-(4-) ਪਾੜਛਾ ਪੜਾਂਗ`(4. ਪੰਗਾ (ਲਾ. ਕ੍ਰਿ. ਆਵਣਾ, ਦੇਣਾ, ਲੈਣਾ) ਪੜਾਟ-(4- ਖੜ ਪੜਿਹੱਟ--(ਇ.) ਭੜਹੱਟ

੬੨ ਪਿਹਲੀ

-ਸੱਟੇ ਨਾਲੋਂ“ ਪੜਿਹੱਟ ਡਢੀ--(ਅ੧ੋ.) ਸੱਟ ਤੋਂ ਭੜਿਹੱਟ ਭੈੜੀ ਹੁੰਦੀ ਹੈ ਪੜੁਛੱਣਾ-(ਕਿ- ਸਭ.) ਬੋਂਚਣਾ ਪੜੁੱਲ-(੪4 ਇਕ ਪਰਕਾਰ ਦੀ ਸਬਜ਼ੀ ਜੋ ਤਰਾਂ ਵਾਂਡ ਲੰਮਾਂ ਲੰਮੀ ਹੂੰਦੀ ਹੈ ਪਾਂ--(ਇ.) ਕੁੱਤੇ ਦੀ ਖ਼ਾਰਸ਼ ਪਾਈ ਲਾਈ ਕੇ--(ਕਿ.) ਪਾ ਲਾ ਕੇ ਪਾਸ-(4 ਖਾਸਾ (ਲਾ. ਕ੍ਰਿ . ਪਰਤਣਾ, ਲਾਉਣਾ) ਪਾਸ਼ਵਾ--(੫.) ਗਰਮ ਪਾਣੀ ਵਿਚ ਕਪੜਾ ਭਿਉ' ਕੇ ਰੋਗੀ ਦੇ ਸਰੀਰ ਨੂੰ ਸਾਫ਼ ਕਰਨ ਦਾ ਭਾਵ (ਲਾ. ਗਿ ਕਰਨਾ) ਪਾਸਵਾਨ-(੫:) ਪਸੇਲ ਪਾਹ-(੫;) ਗੋਹਾ, ਰੇਹ ਪਾਂਕਲ--(ਵਿ.) ਪਾਂ ਵਾਲਾ ਪਾਕਾ--(੫.) ਫੋੜੇ ਪਾਚਾ

ਫ ) ਪਾਉ'ਚਾ, ਪੋ ਹਚਾ ਪਾਂਚਾ

ਅਜ ਚ ਚੋਂ ਕੱਸਾ ਹੋਣਾ--(ਮੁਹਾ.) ਸਰੀਰਕ ਤੋਰ ਤੇ ਕਮਜ਼ੋਰ ਹੋਣ ਪਾਂਜੀ--(ਇ.) ਪੰਜੀ

ਪਾਂਡ ।

ਲੀ 'ਏ.) ਪਾਸਾ

ਪਾਣਾ--(੫.) ਸੀਰਾ

ਪਾਣੀ ਚਖਾਣਾ--(ਪ.) ਬੱਚੇ ਨੂੰ ਪਹਿਲ। ਵਾਰੀ ਪਾਣੀ ਮੂੰਹ ਲਾਉਣ ਦੀ ਇਕ ਰਸਮ

ਪਾਧ ਪੱਟਣੀ--(ਕ੍ਰਿ. ਸਕ.) ਪੂੰਦ ਪਾਣ

ਪਾਂਧੋ ਪਟੜਾ-(ਵਿ.) ਪਾਧਾਂ ਪੱਟਣ ਵਲ

ਪਾਪੜੀ--(ਇ.) ਘਾਰ

ਪਾਰਾ--(ਵਿ.) ਪਾਰਲਾ

ਪਾਰੋ” (ਲਹਿੰ.)--(ਰ੍ਿ. ਵਿ.) ਤਰਫ਼ੋ', ਫੁੱਲ

ਪਾਲੀ--(ਇ.) ਕਤਾਂਰ

ਪਾਂਵਚਾ--(4.) ਪਾਂਚਾ

ਪਾਂਵਟੇ-(੫. ਬ. ਵ.) ਪਾਉ'ਟੇ

ਪਿਹਲਾ--(੫.) ਢੱਕਮਕੋੜਾ

ਪਿਹਲਾ--(9:) ਮਹੀਆਂ ਦੀ ਇੱਕ ਬੀਮਾਰੀ ਜਿਸ ਕਰਕੇ ਉਹਨਾਂ ਦੀਆਂ ਅੱਖੀਆਂ ਵਿੱਚੋ” ਪਿਲ ਆਉਣੀ ਸ਼ੁਰੂ ਹੋ ਜਾਂਦੀ ਹੈ

ਪਿਹਲੀ--(ਇ.) ਕੀੜੀ