ਖਿਛੜੂਹੇ'
ਪਿਛੜੂਹੇ'--(ਕ੍ਰਿ. ਵਿ.) ਪਿਛਲੇ ਪੈਫੀ
ਪਿਛਾਂਗੜਾ-(੫.) ਪਿੱਛੂ
ਪਿਛਾਵਾਂ-(੧:) ਪਰਛਾਵਾਂ
--ਪਿਛਾਵਾਂ ਲੱਗਣਾ -(ਮੁਹਾ.) ਖਰਭਾਵ। ਪੈਛਾ
ਪਿੱਟ ਕਰੁੱਟਾ (੫.) ਪਿਟੋਕੁੱਟਾ,'ਪਿੱਟ ਕਰੁੱਟੇ ਵਿਚ ਮੁਹੰਮਦ, ਪਿੱਟ ਕਲੁੱਫਾ ] ਗੁਜ਼ਰੀ ਇੱਕ ਛਿਮਾਹੀ ` (ਸੈਫ਼ੂਲ) ਪਿੰਡ-(ਇ.) ਖਜੂਰ
ਪਿੰਡ ਖਜੂਰ--(ਇ.) ਖਜੂਰ ਨਾਉ' ਦਾ ਪਰਸਿੱਧ ਫਲ ਪਿੰਡ-(੫.) ਪਿੰਡ ਦਾਦਨ ਖਾਂ ਨਾਂ ਦਾ ਸੰਬੋਪ, ਜਿਹਲਮ ਦੀ _੍ ਤਸੀਲ ਤੇ ਏਸੇ ਨ! ਦਾ ਸ਼ਹਿਰ
ਪਿੰਡ ਦਾਦਨ ਆਮ ) ਜ਼ਿਲ੍ਹਾ ਜਿਹਲਮ ਦੀ ਇਕ ਤਸੀਲ ਤੇ
ਦਾ ਸ਼ਹਿਰ ਪਿੰਡੀ- (ਇ.) ਰਾਵਲਪਿੰਡੀ
ਪਿੰਡੌਚੀ--(ਵਿ. ੫.) ਪਿੰਡ ਦਾਦਨ ਖਾਂ ਦਾ ਵਸਨੀਕ ਪਿਤ--(ਇ.) ਮੀਣੀ
ਪਿੱਦੀ ਬੁਲਾਈ ਦੇਣੀ--(ਮੁਹਾ.) ਪਿੱਦ ਬੂਲਾ ਦੇਣਾ
ਪਿੰਦੀ ਬੋਲੀ ਜਾਣੀ--(ਮੁਹਾ.) ਪਿੱਦ ਬੋਲ ਜਾਣਾ
ਪਿੰਨ ਖਜੁਰ--(ਇ.) ਪਿੰਡ ਖਜੂਰ
ਪਿੰਨਾ-(ਪੂ.) ਮਿੰਨਾ, ਮੱਲਾ ਸਿ ਪਿਪੌਣ--(ਇ.) ਪਿਪਣੀ, “ਹਰ ਪਿਪਣ ਦੇ ਵਾਲੋਂ' ਕਿਰਦੇ ਹੰਝੂ
ਮੋਤੀ ਗੁਲੀਆ' (ਸੈਫ਼ੁਲ) ਪਿਪਲੀ--(ਇ.) ਪਿਪਣੀ
ਪਿਲਛੀ--(ਇ.) ਪਿਪੜੀ
ਪਿੜ ਪਾਣਾ--ਉੰਹਾ.) ਭੰਡਾਰ ਮੇਲਣਾ
ਪਿੜਾ -(ਪ.) ਪੱਛੜਾ
ਪੀਹੁੰ-੫) ਪਿੱਬੂ
--ਪੀਰੂੰ ਪੇਣਾ--ਓਿਹਾ) ਪਿਸ ਪੈਣ ਪੀਚਕ--(ਇ.) ਪੈਚਕ
ਪੀਢਾ--(ਵਿ.) ਪੀਵਾ
ਪੀਣਾ--(ਵਿ.) ਪੀਫਾ
ਪੀਲਕ--(ਇ.) ਖਲਿੱਤਣ
ਪੀਲਕਾ--(ਵਿ.) ਪੀਲਾ
ਪੀਲ ਪਲਾੰਘੜਾ 4 ਪਿ _ ਪੰਛਿਪੁਲਯਿ ਪੁ.) ਵੀ ਬਿੱਕ ਖੇਡ
ਪੀਲਿਆਈ”--(ਇ.) ਪੀਲਿਆਈ
ਪੁਆਣਾ )
7 (ਵਿ.) ਪਵਾਹਣਾ, ਪਰਵਾਹਣਾ
ਪੁਆਹਣਾ
ਪਚੂੰ ਪੁਰ ਕਜੂੰ, ਔਨ ਤਲੀ ਤੇ ਨਾ ਧਰੂ--(ਅ੧ੋ.) ਜ਼ਬਾਨੀ
ਮਿੱਠਾ ਬਣਨ ਪਰ ਤ। ਵਾਲੇ ਸਬੋਧੀ ਕਰ ਤੇ ਕੂਝ ਨਾਂ ਧਰਨ
੬੩ ਧੈਹਣਾ
&.
(ੱਛ- (ਇ.) ਉਹ ਰਕਮ ਜੋ ਬੀਮਾਰ ਨੂੰ ਦੇਖਣ ਆਏ ਮਿੱਤਰ ਦਵਾ ਦਾਰੂ ਲਈ ਦੇ ਜਾਂਦੇ ਹਨ
--ਪੁੱਛ ਦੇਣੀ--(ਮੁਹਾ.) ਕਿਸੇ ਬੀਮਾਰ ਦੀ ਖ਼ਬਰ ਸੂਰਤ ਲੇੱ'ਣ ਗਿਆਂ ਕੂਝ ਰਕਮ ਦੇਣੀ
--(ਇ.) ਪੁੱਜ
ਪਜੀ“ਦੜ--(ਵਿ.) ਪੁੱਜ ਵਾਲਾ
ਪੁਣਪੜੀ--(ਇ.) ਪੁੜਪੁੜੀ, 'ਅਖੀਂ ਕੱਜ ਢੱਠੇ ਭਰਵੱਟੇ, ਪੁਣ- ਪੜੀਆਂ ਵਿਚ ਟੋਏ' (ਸੈਫ਼ੂਲ)
ਪਠੀ- (ਇ.) ਅਸ਼ਟਾਮ ਜਾਂ ਪਰੋਨੋਟ ਆਦਿ ਦੇ ਪਿੱਛੇ ਵਸੂਲ
ਹੋਈ ਰਕਮ ਦਾ ਔਦਰਾਜ --ਪੁੱਠੀ-ਪਾਣੀ-- (ੁਹਾ) ਵਸੂਲੀ ਦਰਜ ਕਰਨਾ ਪੁਰਬੀਆਂ ਲੱਗਣਾ- (ਹਾ) ਮੌਜਾਂ ਲੱਗਣ ਪੁਰਬੀਆਂ ਲੁੱਟਣਾ--(ਮੁਹਾ.) ਮੌਜਾਂ ਲੁੱਟਣਾ ਪਰਛਣਾ--(ਕ੍ਰਿ . ਸਕ.) ਪੜੁੱਛਣਾ ਪੁੜਨਾ--(ਕਿ. ਅਕ.) ਚੁੱਭਣਾ ਪਤੇ ਲੱਗਣੇਂ-(ਮੁਹ ਮੂਹਾ.) ਪੂੜੇ ਪੈਣੇ ਪ੍ਰਛਲ-(ਇ.) ਪੂਭਲ ਪੂਤੀ ਪੰਗਾ-(9:) ਪੰਗਾ ਪੋਟ--(ਇ.) ਰੋਜ਼ ਦੀ ਘਿੱਚ ਪਿੱਚ ਪਦ ਪਾਣਾ --(ਮੁਹਾ.) ਪਾਧ ਪੱਟਣ ਪੂੰਦਲ--(ਵਿ.) ਪੂੰਦ ਪਾਉਣ ਵਾਲਾ ਪੂਰਨ--(੫.) ਭਰਤੀ ਪੇਸ਼ਕਾਰਾ-(੫.) ਮਿਲਣੀ ਵੇਲੇ ਚਲਾਈ ਆਤਸ਼ਬਾਜ਼ੀ ਪੇਸਣ-(ਕ੍ਰਿ. ਸਕ.) ਭੇਜਣਾ ਪੇਹਲੀ--(ਇ.) ਕੀੜੀ ਧੇਚਕ--(4.) ਰੇਸ਼ਮ ਦਾ ਗੋਲਾ ਪੇਟ ਚਣਾਈ--(ਇ.) ਗੁਜ਼ਰਾਨ ਪੇਤਲਾ--(ਵਿ.) ਪਿੱਤਲ ਦਾ ਪੇਨ--(ਵਿ.) ਪਿੰਨਣ ਵਾਲਾ ਪੇਪਣੀ--(ਇ.) ਕਮੀਜ਼ ਪੇਵਰਾ-(੧-) ਪਿਉ ਪੇਵੇ-(9:) ਵੜੇਵੇਂ ਪੇਵਰੇ-(੫. ਬ. ਵ.) ਪੇਈਅੜੇ ਪਾੱਸਾ-(ਉ.) ਪੈਸਾ ਪੈੱਸਿਆ--(੫ੁ.) ਤਾਣੇ ਵਿਚ ਪੰਜ ਸੋ ਤੋਦਂ ਫਲ ਖੱਢਰ ਪੈਹਣਗ--(ਪੂ.) ਪਹਿਣਾ