ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੈਣ ਪਫੱਕੇ

€ (ਕਰਿ. ਵਿ.) ਪੈਟ ਖਡੱਕ, ਪੈੱਦੀ ਸੱਟ

ਪੱਫੇ 1

ਧੈਂਤਰੀ--(ਇ-) ਪੈੱਤੀ

ਪੈੱਤਰੀਆਂ--(ਵਿ.) ਪੈੱਤੀਆਂ

ਬਨਿ ਲੈਨਿਆਂ | ਵਿ.) ਪੈਂਦਿਆਂ ਲੈ ਦਿਆਂ

ਪੈਣਿਆੰਂ ਲੈਣਿਆਂ ]

ਪੈਲੀ ਸਿ (ਕ੍ਰਿ. ਵਿ.) ਪੈਂਦੀ ਸੱਟੋ

ਪੈਣੀ ਸੌਟੈ?

ਪੋਤ--(4-) ਪਟ; ਫੁਲਕਾਰੀ

ਪੌਦ--(ਕ੍ਰਿ . ਵਿ.) ਪਹਿਲਾਂ

ਪੋਲੇ ਧੈਨਿਆਂ ਵਾਰੀ ਨਾ ਅੱਡਣੀ-- (ਮੁਹਾ.)ਜੁੱਤੀਆਂ ਪੈੱਦਿਆਂ ਵਾਰ ਨਾ ਆਉਣਾ

ਪੋੜਨਾ--(ਕ੍ ਸਕ,) ਫੜਨਾ

ਪੈਣ ੫ਟਕੇ ] ਧੈਣ

ਫਈ' ਸੱਟਣਾ--(ਕਿ. ਸਕ.) ਟੈਹ ਸੁੱਟਣਾ ਫਈਂ' ਮਾਰਨਾ--(ਕਿਿ) ਫੈੱਹ ਮਾਰਨਾ ਫਹਾਉੜਾ--(੫-) ਫੋਹੜਾਂ

ਫੌਕਾ--(੫) ਫ਼ਸਲ, ਅਨਾਜ

--ਫੱਕਾ ਵੰਡਾਣਾ-(ੁਹਾਂ.) ਆਖਣੇ ਹਿੱਸੇ ਦਾ ਅਨਾਜ ਵੰਡਾਉਣਾ

ਫਗਵਾੜਾ--(ਪੁ.) ਅੰਜੀਰ ਫੌਗ ) ਸਿ

੭ _ #(੧.) ਖੰਭ ਫੌਘ ]

ਫੰਘੜ--(੫ੁ.) ਖੰਭੜ

ਫਜਰੀ .. ਰਹ ਹਥ . ਵਿ.) ਸਵੇਰੇ ਫ਼ਜਰੀ”

-`ਫਜਰੀ ਵੇਲਾ । . : ਟ(ਪੂ.) ਸਵੇਰ ਵੇਲਾ

--ਫ਼ਜਰੀਂ ਵੇਲਾ ]

ਫਟਾ--(4.) ਫਾਂਟਾਵਾਰ ਕਪੜਾ

ਫੰਡੀ-(ਇ.) ਮੂਹੜਾ

ਫੌਂਢਾ--(ਪੁ.) ਵੱਢਾ

ਫਭਾ ]

$(੫ੂ.) ਪਰਾਂਦਿਆਂ ਵਾਲੀ ਉੱਨ

ਫੰਡਾ ] `

ਫੜ੍ਰਿਆ--(ਇ.) ਫਤਿਹ

`ਫੜ੍ਹਿਆ ਘਿੰਨਣੀ-(ਪੂਹਾ:) ਸ਼ਾਬਾਸ਼ ਲੈਣੀ

6

੬੪ ਫਾਥੀ ਨਾਂ ਫੜਿੱਕਣ ਕੇ ?

ਫਤ੍ਰਿਆ-ਮੈਦ--(ਵਿ.) ਫਤਿਹਮੰਦ

ਫੜ੍ਹਿਆ ਲੈਣੀ -(ਮੁਹਾ.) ਸ਼ਾਬਾਸ਼ ਲੈਣੀ

ਫਧਣਾ (ਲਹਿੰ.)--(ਕ੍ਰਿ. ਸਕ.) ਫੜਨਾ

ਫਧਾਈ ਨਾ ਦੇਣੀ--(ਮੁਹਾ.) ਫੜਿਆ ਨਾ ਜਾਣਾ ਫਧਾਣਾ (ਲਹਿੰ)--(ਕਿ- ਸਕ.) ਫੜਾਉਣਾ

ਫਬਨਾ ਢਕਨਾ -(ਵਿ.) ਫਬਦਾ ਢੁਕਦਾ ਫੱਭਾ--(੫.) ੧. ਪੰਬਾ _੨. ਸਿਰ ਵਿਚ ਪਈ ਸ਼ਿਕਰੀ ਫਰੱਕਾ--(ਪੁ.) ਫਰਕਣ ਦਾ ਭਾਵ

ਫ਼ਰਕੋਂ ਫ਼ਰਕ ॥

< - (ਕਿ. ਵਿ.) ਵੱਖ ਵੱਖ ਫ਼ਰਕੌ ਫ਼ਰਕੀ _.1

£ (ਵਿ. ਪੁ.) ਖੁਲ੍ਹਾ ਬੱਗਾ ਜਾਂ ਦੋਗਾ

ਫਰਗਲਾ ] ਫਰੜ-(੫.) ਟੇਢ ਫਰੜਾ--(ਵਿ.) ਟੇਵਾ ਫਰੜੀ -(ਵਿ.) ਫੰਡਰ

ਫਰ੍ਹਿਮਣੀ-(ਇ.) ਫਿਮਣੀ

ਫਰੋਲਣੀ--(ਇ.) ਫੋਲਣੀ

ਫਰੋਲਾ ਫਰਾਲੀ--(ਇ.) ਫੋਲਾ ਫਾਲ)

ਫ਼ਲਾਹਲ--(ਇ.) ਫਲਾਹਾਰ

ਫਲਿਆਣੀ--(ਇ.) ਫਲੀਆੰ ਦੇ ਸੁੱਕੇ ਛਿੱਲੜ

ਫੜ-(੧.) ਰੱਫੜ (ਲਾ. ਕਰਿ. ਖਾਂ ਬਹਿਣਾ, ਬਾਹਣਾ)

ਫੜਕ1--(4.) ਟੋਟਾਂ

ਫੜਲ--(ਵਿ.) ਫਰੜ

ਫੜਿੱਕਣਾ--(ਕ੍ਰਿ ਅਕ.) ਫੜਕਣਾ

ਫੜਿੱਕੀ ਕੈ ਮਰੀ ਗੱਛਣਾ--(ਮੁਹਾ.) ਫੜਕ ਕੇ ਮਰ ਜਾਣਾ

ਫੜਿੱਕੀ ਪੈਣਾ -(ਮੁਹਾ.) ਫੜਕ ਪੈਣਾ

ਫੜਿੱਕੀ ਮਰਨਾ--(ਮੁਹਾ.) ਫੜਕ ਮਰਨਾ

ਫੜ੍ਰਿਤੀ-(ਇ.) ਸ਼ਰਾਰਤ

ਫੜਿਤੀਆ ਪੜ੍ਹਨੀਆਂ--(ੁਹਾ:) ਸ਼ਰਾਰਤਾਂ ਸਿਖਣੀਆਂ

ਫੜਿੱਤੀਆੰ ਪੜ੍ਹਾਣੀਆਂ--(ਮੁਹਾ.) ਉਲਟੀਆਂ ਸਿੱਧੀਆਂ ਪੜ੍ਹਾਉਣਾ

ਫੜੀਆ--(ਵਿ-) ਰੱਫੜੀ

ਫੜਤ ਫੜਤ ਕਰਨਾ--(ਮੁਹਾ:) ਟੌਪੂੰ ਟੱਪੂੰ ਕਰਨਾ

ਫੜੂਕਣਾ--(੪. ਫੜੂਕਾ

ਫਾਸਣਾ-- (ਕਿ. ਅਕ.) ਫਸਣਾ

ਫ:ਸੀ--(ਇ.) ਫਾਂਸੀ

ਫਾਥੀ ਨਾ ਫੜਿੱਕਣ ਕੈ ?- (ਅਖੋ.) ਫਸੇ ਵਾ ਫਣਕਣ ਕੀ ?