ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫਿਸ

ਫਿਸ-(ਇ.) ਦਾਬ, ਚੋਟ (ਲਾ, ਕਰਿ ਆਵਣੀ, ਆ ਜਾਣੀ)

ਫਿੱਸੀ-(ਇ.) ਦਸੂੰਹੀਂ

ਫਿਹ--(ਇ.) ਜੱਟਾਂ ਦਾ ਇਕ ਸੈਦ ਜਿਸ ਨਾਲ ਧੂੜ ਉਡਾਉਂਦੇ ਹਨ

ਫਿਹ ਨਾਲ ਉਡਾਣਾ--(ਮੁਹਾ.) ਬਹੁਤ ਬੂਰੀ ਤਰ੍ਹਾਂ ਫਜ਼ੂਲ ਖ਼ਰਚੀ ਕਰਨੀ

ਫਿੰਜਰ--(ਇ.) ਪਤੌਗ ਦੀ ਬਾਂਸ ਦੀ ਤੀਲੀ

ਫਿਣ੍ਰਕਲਾ (੫.) )

ਫਲਹਕਲੀ (੦)]

ਫਿੰਡ--(ਇ.) ਗੇਂਦ

ਫਿੰਡ ਮਾਰਨੀ--(ਮੁਹਾ.) ਫੜ ਮਾਰਨਾ

ਫਿਤਨਾਂ--(ਵਿ.) ਬਿਲਕੁਲ ਛੋਟੇ ਜਿਹੇ ਕੱਦ ਦਾ

ਫਿਦਕਣਾ -(ਵਿ.) ਛੋਟਾ ਜਿਹਾ

ਫਿਮਣੀ--(ਇ.) ਫਿਮ੍ਹਣੀ

ਫਿੜ੍ਹੀਏ ਪੈਣਾ--(ਪੁਹਾ.) ਦੁਬਧਾ ਵਿੱਚ ਪੈਣਾ

ਫਿੜ੍ਹੀਏ' ਪਾਣਾ--(ਮੁਹਾ.) ਦੁਬਧਾ ਵਿੱਚ ਪਾ ਦੇਡਾ "

ਫੀ ਪੈਣੀ

ਫੀ ਬੱਬਣੀ

ਫੀਸ--(ਇ.) ਫੂਸੀ (ਲਾ. ਕਰਿ. ਮਾਰਨੀ)

ਫੀਸਣਾ--(ਕ੍ਰਿ . ਸਕ.) ਫੂਸੀ ਮਾਰਨਾ

ਫੀਸਲ--(ਵਿ.) ਫੂਸੀਆਂ ਮਾਰਨ ਵਾਲਾ

ਫੀਸੀ--(ਇ.) ਫੂਸੀ (ਲਾ. ਕਿ੍‌ . ਮਾਰਨੀ)

ਫੀਹਕਰ । (ਇ.) ਠੀਕਰ ਫੀਕਰ ]

ਫੁਹਾਰਾ-੧੫.) ਰੋਗਾਂ ਦਾ ਮੌਸਮ

ਫੁੰਘਾ ।

ਫੂੰਘਾ ?(ਪੂ.) ਖੰਭ, ਖੰਭੜੀ (ਕਸ਼ੀਦਾਕਾਰੀ ਵਿੱਚ) ਫੋੱਘਾ

ਫੁੰਡਣਾ--(ਕ੍ਰਿ- ਅਕ.) ਫੁਲਣਾ

ਫੰਡਾਣਾ --(ਕ੍ਰਿ . ਸਕ.) ਫੁਲਾਉਣਾ

ਫੰਡੀ ਫੁੰਡੀ ਬਹਿਣਾ--(ਮੁਹਾ.) ਫੁਲ ਫੁਲ ਬਹਿਣਾ

] (ਮੁਹਾ.) ਨਿਯਮ ਬਣ ਜਾਣਾ

7 ? (੫) ਫੁੱਫੜ

ਫੁਫੁੜਾ 4

ਫੁਤ ਫੁਤ-(ਇ.) ਪੁਤ ਪੁਤ ਫੁਲਕਣਾ-(ਕਿ੍‌ . ਅਕ.) ਫੁਦਕਣਾ ਫੁੱਲੜੀਆਂ--(ਇ, ਬ. ਵ.) ਫੁਲੀਆਂ

੬੫ ਬਹੀ-ਦਾਣਾ

ਫੁੱਲੇ -(੪. ੩. ਵ.) ਗੋਲ ਗੱਪੇ

ਫੂੰਹ-(ਇ.) ਫੂਹੀ

ਫੂੰਹ ਭਰ--(ਕਿ ਵਿ.) ਫੂਹੀ ਭਰ

ਫੂਹਾਂ--(ਖ) ਫੂਹੀ

ਫੁਣ-(ਇ.) ਫੜ

ਫੁਣਾਂ ਮਾਰਨੀਆਂ--(ਮੁਹਾ.) ਫੜਾਂ ਮਾਰਨੀਆੰ ਫੂਫੀ--(ਵਿ.) ਫੂਟਾਂ ਮਾਰਨ ਵਾਲਾ

ਫੇਹ ਨਾਲ ਉਡਾਣਾ--(ਮੁਹਾ.) ਫਿਹ ਨਾਲ ਉਡਾਉਣਾ ਫੇਣੀਆਂ--(ਇ. ਬ. ਵ.) ਫੈਣੀਆਂ

ਫ਼ੈਰ--(ਰ੍. ਵਿ.) ਫ਼ਜਰ

--ਫ਼ੈਰ ਵੇਲਾ - (੫.) ਫ਼ਜਰ ਵੇਲਾ

ਫੈਰੀਂ--(ਕ੍ਰਿ -ਵਿ.) ਫਜਗੀ'

--ਫੈਰੀ' ਵੇਲੇ--(ਭ੍ਰਿ. ਵਿ.) ਫਜਰੀ' ਵੇਲੇ ਫੌਡ--(ਇ.) ਫੂਹੰ (ਲਾ. ਕ੍ਰਿ. ਦਸਣੀ, ਕਰਨੀ, ਮਾਰਨੀ) ਫੋਡੀ--(ਵਿ.) ਫੋਂਡ ਕਰਨ ਵਾਲਾ

ਫੌਫੜ-(੫.) ਗੰਦੀ ਗਾਲ੍ਹ

-_ ਫੌਲੀਆਂ ਦਾ ਖਣ--(੫.) ਕਢਾਈ ਦਾ ਰੇਸ਼ਮ

ਬਸ਼ਕ ਬਸ਼ਕਾ--(4.) ਬਖ਼ਸ਼ ਬਖ਼ਸ਼ਾ

ਬਸ਼ਕਣਾ -(ਕ੍ਰਿ. ਸਕ.) ਬਖ਼ਸ਼ਣਾ

ਬਸ਼ਕਿਆਲ-(੫.) ਬਖਸ਼ੀ (ਜ਼ਾਤ)

ਬਸ਼ਕੀ-(4.) ਬਖਸ਼ੀ

ਬਸੁਰਾ-(ਵਿ.) ਥੇਸੁਰਾ "

ਬਹਾਰਨਾ-(ਕਿ- ਅਕ.) ਬੁਹਾਰ

ਬਹਿਲ-(ਇ.) ਵਹਿਲ

--ਚਿਰੋ'` ਬਹਿਲ ਹੋਣੀ--(ਮੁਹਾ,) ਬੁਰੀ ਘਟਨਾ ਛੇਤੀ ਵਾਪਰ ਜਾਣੀ

--ਚਿਰੋਂ' ਬਹਿਲ ਕਰਨੀ--(ਮੁਹਾਂ.) ਕਿਸੇ ਮੰਦੀ ਘਟਨਾ ਵੇ ਵਾਪਰਨ ਨੂੰ ਨੇੜੇ ਲਿਆਉਣਾ

ਬਹਿਲਾ--(ਕ੍ਰ੍‌. ਵਿ.) ਵਹਿਲਾ

ਬਹਿੜ--(ਇ.) ਵਹਿੜ

ਬਹਿੜਕਾ-(4:) ਵਹਿੜਾ

ਬਹਿੜਕੀ--(੬.) ਵਹਿੜੀ

ਬਹਿੜਾ-(4-) ਵਹਿੜਾ

ਬਹੀ-(ਇ.) ਬੀਹ

ਬਹੀ-ਦਾਣਾ--(4-) ਬੀਹ ਦਾਣਾ

70ਟਇ6 $) #ਿਗੂੰਕਹ ਹਉ! /70737 / ੧00:7ਕਗੁੱਕਹ0600.ਹਰੂ