ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਹੁਸ਼ਣਾ

ਬਹੁਸ਼ਣਾ--(ਕ੍ਰਿ. ਅਕ.) ਬਹਿਸਣਾ

ਬਹਛਰਨਾ--(ਕ੍ਰਿ. ਅਕ.) ਮੱਛਰਨਾਂ

ਬਹੁਣੜੀ--(ਇ.) ਵਹੁਟੜੀ ਰ੍

ਬਹੁਣੀ--(ਇ.) ਵਹੁਟੀ

ਬਹੂੰ--(ਕ੍ਿ.ਵਿ.) ਬਹੁ

ਬਹੈਕੜ) (ਪੂ.) ਇਕ ਜੌਗਲੀ ਬੂਟਾ ਜਿਸ ਨੂੰ ਸੁਕਾ. ਕੇ ਤੰਢੂਰ

ਬੈਕੜ _] ਵਿੱਚ ਬਾਲਦੇ ਹਨ। ਇਸ ਦੇ ਚਿੱਟੋ ਚਿੱਟੇ ਫੂਲ ਚਵਾਈਆਂ ਵਿਚ ਵਰਤੇ ਜਾਂਦੇ ਹਨ

ਬਹੈੜਾ-(9.) ਬਹੇੜਾ ਰ

ਬਹੋਲਾ--(4.) ਬਸੋਲਾ

ਬਹੋਲੀ--(ਇ.) ਬਸੋਲੀ

ਬਕਹਿੰਦ--(ਵਿ.) ਅਮੋੜ

ਬਕਰੈਣ--(ਇ.) ਬਹੁਤ ਹੀ ਮੌਟਾਂ ਸੱਪ

ਬਕਰੋਣਾ--(4.) ਬਕਰੀ ਦਾ ਬੱਚਾ

ਬਕਰੋਟੀ--(ਇ.) ਬਕਰੀ ਦੀ ਬੱਚੀ

ਬੱਕਾ ਬੂਈ--(ਇ.) ਹਊਆ.

ਬਕਿੰਦ--(ਵਿ.) ਬੇਗ਼ੈਰਤ

ਬੋਂਖ--(ਇ.) ਵੱਖ

ਬਖ਼ਤ--(੫.) ਵਖ਼ਤ

ਬੱਖਰ--(9.) ਵੱਖਰ

ਬੱਖਰਾ -(ਵਿ.) ਵੱਖਰਾ

ਬਖਿਆਂਧ--(੫.) ਬਖੇੜਾ (ਲਾ. ਕਰਿ. ਨਿਕਲਣਾ)

ਬੱਖੀ--(ਇ.) ਵੱਖੀ:...

ਬਖੋੜ ਪੈਣਾ--(ਮੁਹਾ.) ਨਾੜ ਤੇ ਨਾੜ ਚੜ੍ਹਨਾ

ਬਗ- (ਇ.) ਵੇਗ

ਬਗਣਾ-- (ਕਰ. ਅਕ.) ਵਗਣਾ

ਬਗਨਾ--(ਵਿ.) ਵਗਦਾ

ਬਗਰੋਣਾ--(੫.) ਬੱਕਰੋਟਾ

ਬਗਰੋਟ)--(ਇ.) ਬੱਕਰੋਟੀ

ਬੋਂਗੜ--(੫.) ਜੁਆਰ ਦਾ ਫਿੱਕਾ ਟਾਂਡਾ

ਬਗਾਣਾ--(ਕ੍ਰਿ, ਸਕ.) ਵਗਾਉਣਾ

ਬਗਾਣਾ--(ਵਿ.) ਬਗਾਨਾ

ਬਗਾਰ)

9? (ਇ.) ਵਗਾਰ

ਬਗਾਰ ਹੋ

ਬਗਾੜ--(੫.) ਵਿਗਾੜ

ਬਗਾੜਨਾ--(ਕ੍ਰਿ. ਸਕ.) ਵਿਗਾੜਨਾ

ਬੰਗਿਆਰਾ--(੫.) ਵੰਗ! ਵੇਚਣ ਵਾਲਾ

੬੬ ਬਧੋਗਾਹੀ ਨਾ ਸਦਾ

ਬੰਗਿਆਰਨ--(ਇ.) ਵੰਗਾਂ ਵੇਚਣ ਵਾਲੀ ਬੱਚੀ ਬਾਚ-(੦:) ਬਾਲ ਬੱਚੇ

ਬਟੰਕ। ]

ਬੋਟੰਗ 4 ਇਕ ਫਲ ਦਾ ਨਾਉਂ ਜੋ ਪਹਾੜੀ ਇਲਾਕੇ ਬਟੰਕੀ। ਫਲ ਦਾ ਨਾਉ

ਬਟੰਗੀ ਹ (ਵਹ ] ਬਟਵਾਣੀ--(ਇ.) ਵਟਵਾਣੀ

` ਬੱਡਾ--(ਵਿ.) ਵੱਡਾ

ਬਣੁਠੀ--(ਇ.) ਮਣਫਿੱਟੀ

ਬੱ 0੩) ਬੱਤੀ ਬੱਤਰੀ

ਬੱਤਰੀ ਸੁਲੱਖਣਾ-(ਵਿ) ਚੰਗੇ ਭਾਗਾਂ ਵਾਲਾ

ਬੇਂਡੀਆਂ

ਨਵ ਹਰ ਬੱਤੀਆਂ

ਬੱਤਰੀਆਂ ]

ਬਤਰੀਹ--(ਇ.) ਮਸੂੜਾ

ਬਦਨਾਂ--(ਵਿ.) ਬਦਨਾਮ, "ਰੰਡੀਆਂ ਦੇ ਨਾਂ ਬਦਨਾਂ ਸੁਹਾਗਣਾਂ ਪੱਟੋ ਗਿਗਾਂ'

ਬਦਨਾਈ'

ਬਦਨਾਵੀ"

ਬਦਰਾਹਣਾ

(ਇ.) ਬਦਨਾਮੀ

--(ਕ੍ਰਿ) ਬਦਨਾਮ ਕਰਨਾ ਬਦਰੁਹਣਾ _ ਬਦਲਾਟ--(ਇ.) ਬੱਦਲਵਾਈ ਬਦਾਨ- (੫.) ਵਦਾਨ ਬੰਦੁੜੀ-(੬.) ਬੋਦੀ (ਲਾ. ਕ੍ਰਿ. ਖੋਹਣੀ, ਪੱਟਣੀ) ਬੱਧਰ--(੫.) ਵੱਧਰ ਬੱਧਰੀ--(ਇ.) ਵੱਧਰੀ ਬੰਧਾ--(੫:) ਰਹਿਨ ਰੱਖੀ ਚੀਜ਼ ਬੰਧਾ ਛੁਡਾਣਾ--(ਸੁਹਾ.) ਗਹਿਣਾ ਛੁਡਾਉਣਾ ਬਧਾਰ--(੫.) ਬੁੱਧਵਾਰ

ਰੱ ਵਿ.) ਬੁੱਧਵਾਰ ਨੂੰ ੩ . ਵਿ.) ਬੁੱ ੪ (ਕ੍ਰ ਕਲ ਘਨ

੬੨

ਬੱਧੇ ਪਾਣਾ=- (ਮੁਹਾ.) ਗਹਿਣੇ ਪਾਉਣਾ

ਬੌਧੇ ਪੈਣਾ--(ਮੁਹਾ.) ਗਹਿਣੇ ਪੈਣਾ

ਬੱਧੇ ਰੱਖਣਾ--(ਮੁਹਾ.) ਗਹਿਣੇ ਰੱਖਣਾ ਬੇਂਖੋਗਾਹੀ - (ਇ.) ਮਜਬੂਰੀ, ਪਿੰਗੋਜ਼ੋਰੀ ਬਥੋਗਾਹੀ ਨਾ ਸੌਦਾ--(੫.) ਬਦੋਬਦੀ ਦਾ ਸੌਦਾ

09020 8) #ਿ0ੁੰਕ7 00/0/ 13। %#%78ਗੁੰ300100.0ਹ