ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੭

ਨਹ ਬੰਨ ੫. "(ਇ.) ਬੰਨ੍ਹ ਮਾਰ ਕੇ ਰੋਕਿਆ ਪਾਣੀ ਬੰਨ੍ਹੀ

ਬੰਨ੍ਹਣੀ--(ਇ.) ਸਰੀਰ ਦੀ ਬਣਾਵਟ

ਬਨਵਾੜ--(ਇ.) ਕਪਾਹ ਦੀ ਫਸਲ

ਬੁੰਨੰ--(ਇ.) ਪੋਠੋਹਾਰ ਦੀ ਇੱਕ ਪਰਸਿੱਧ ਬਰਸਾਤੀ ਨਦੀ

--ਬਨ੍ਹਾਈਂ-(੪) ਬੰਨਹਾਂ ਦੇ ਕੰਢੇ ਦਾ ਵਸਨੀਕ

ਬਨਾ ਪੱਟੀ ਛੋਡਣੀ

ਬਨਾ ਮਾਰੀ ਦੇਣੀ

ਬੰਨ੍ਹੀ--(ਇ.) ਛੋਟਾ ਜਿਹਾ ਤਲਾ ਜੋ ਬਰਸਾਤੀ ਪਾਣੀ ਬੰਨ੍ਹ ਮਾਰੇ

ਬੰਨੀ--(ਇ.) ਲਾੜੀ

ਬੰਨੀ ਬੰਨਾ ਰਾਜੀ ਤੇ ਕੇ ਕਰੇਸੀ ਕਾਜੀ--(ਅ੧ੋ.) ਮੀਆਂ ਬੀਵੀ ਗਾਜ਼ੀ ਤੇ ਕੀ ਕਰੇਗਾ ਕਾਜ਼ੀ

ਬੰਨ੍ਹੀ ਰੂਨ੍ਹੀ ਕੈ--(ਕਿ੍‌. ਵਿ.) ਬੰਨ੍ਹ ਰੰਨ ਕੇ

ਬਨ੍ਹੋੜਾ-(ਵਿ.) ਬੰਨ੍ਹ, ਟੋਭਾ

ਬਬੀਹਾ--(੫:) ਬੱਚਿਆਂ ਦੀ ਸੀਟੀ ਜੇ ਸਾਹ ਅੰਦਰ ਖਿੱਚਦਿਆਂ ਤੇ ਬਾਹਰ ਕਢਦਿਅ! ਦੋਹਾਂ ਹਾਲਤਾਂ ਵਿੱਚ ਬੋਲਦੀ ਹੈ

ਉਤ ਬੁਨਿਆਦ ਪੁੱਟ ਛੱਡਣੀ.

ਬਬੋਹਾ--(੧.) ਕਹਿਣਾ, ਮੱਕੜ

ਬੱਭੜ--(੫.) ਬੱਧਰ

ਬ੍ਰਹਮਪੁਰੀ--(ਇ.) ਬ੍ਰਹਮਭੋਜ

ਬਰਮ--(ਪ.) ਵਰਮ

ਬਰਲਾਣਾ--(ਕ੍ਰਿ. ਅਕ.) ਬਰੜਾਉਣਾ

ਬਰਾ--(ਪ.) ਭੁੰਨਿਆਂ ਹੋਇਆ ਲੇਲਾ

ਬਰਾਗ-(੫.) ਵਰਾਗ

ਬਰਾਗਿਆ ਜਾਣਾ--(ਮੁਹਾ.) ਵਿਰਾਗਿਆ ਜਾਣਾ

ਬਰਿਉੱ--(੩.) ਇਕ ਬੂਣੀ ਜਿਸ ਨੂੰ ਚਾਰੇ ਵਿਚ ਖਾ ਜਾਣ ਨਾਲ ਪਸ਼ੂ ਬੀਮਾਰ ਹੋ ਜਾਂਦੇ ਹਨ

ਬਰਿਹਾਲ--(ਇ.) ਵਰਿਹਾਲ

ਬ੍ਹਿਠ-(ਕ੍ਰਿ. ਵਿ.) ਗਰ੍ਠ

ਬਰੁਰੀ--(ਇ.) ਮਫਿੱਟੀ

ਬਰੂੰ-(੫.) ਬਰੂ

ਬਰੂਣੀ--(ਇ.) ਬਰੋਣਾ

ਬਰੂਰਨਾ--(ਕ੍ਰਿ, ਸਕ.) ਧੂੜਨਾ

ਬਰੂਲਾ--(ਵਿ.) ਬੁਰੀ ਹਾਲਤ ਵਾਲਾ

ਬਰੋਹਬੀ--(ਇ.) ਬੇਇਜ਼ਤ। (ਲਾ. ਕ੍ਰਿ. ਹੇਣੀ, _ਕਰਨੀ ਕਰਾਣੀ)

ਬੇਲ-(ਕ੍ਰਿ . ਵਿ.) ਵਲ

ਹੋ

੬੭

ਬਾਜੇ ਨੀ ਮੁਕਾਣ ਆਵਣਾ

ਬਲੀ ੯੩9 ਲੜਾਕੀ (ਰੰਨ) ਬਲਸ਼ੋ

ਬਲੰਗਣਾ।

ਬਲੰਘ

ਬਲਵਾਜੀ--(ਇ.) ਖ਼ੜਬਾਜੀ

ਬਲੁਹਣਾ-(੧.) ਵਾਵਰੋਲਾ

ਬਲੁਰ--(4:) ਬਲੂੰਗੜਾ

ਬਲੇ" ਜਹੇ |.) ਰੋਲੀ ਜਹੀ

ਬੱਲੋ" ਨਾਲ _ _.._

ਬੱਲ" ਬੁੱਲੇਂ--(ਕ੍ਰਿ - ਵਿ.) ਹੋਲੀ ਹੌਲੀ, ਸਹਿਜੇ ਸਹਿਜੇ ਬਲੇ ਨਾ ਬਲ੍ਹਾ ਨਹੀਂ" ਤਾਂ ਮੱਥੇ ਫੁੱਲੀ ਤੇ ਹੋਸੀ--(ਅਥੋ.)

ਪਿਤਾ ਪਰ_ਪੂਤ; ਘੋੜੇ ਪਹਿ ਘੋੜਾ, ਬਹੁਤਾ ਨਹੀਂ ਪਰ ਥੋੜਾ ਥੋੜਾ

ਬਲੋਚਣ- (4.) ਬਲੋਚਣ, ਬਲੋਚਣਾ ਬਲ੍ਹੇਟਣਾ - (ਕਰਿ. ਸਕ.) ਵਲ੍ੈਟਣਾ ਬਲੌਕਣੀ--(ਇ.) ਮਿੱਟੀ ਦੀ ਦਵਾਤ ਬੱਵੁੱਟਾ-(੩- ਬਵੱਟਾ

ਬਵਾਹਣਾ--(ਕ੍ਰਿ ਸਕ.) ਪੁਆਉਣਾ, ਬੁਹਾਣਾ ਬੜਨਾ-(ਕਿ- ਅਕ.) ਵੜਨਾ ਬੜੂੰਆਂ-(4:) ਝੁੜਾ, ਫਰੂੰਹਾਂ ਬਾਇਰਾ--(੧.) ਬਾਜਰਾ

ਬਾਸ਼ਾ-(੫.) ਤਿਤਲੀ

ਬਾਂਹ ਪੌੜਨੀ--(ਕ੍ਰਿ. ਸਕ.) ਵੀਣੀ ਫੜਨੀ ਬਾਹਣਾ--(ਕ੍ਰਿ. ਸਕ.) ਪਾਉਣਾ ਬਾਹਰਲਾ--(੫.) ਸੂਰ (ਕੇਵਲ ਮੂਸਲਮਾਨ ਕਹਿੰਦੇ ਹਨ) ਬਾਹਰਾ-(ਵਿ-) ਬਾਹਰਲਾ ਬਾਹਵਲੀ--(ਵਿ.) ਬਾਹਰਲਾ

ਬਾਘੜ ਬਿੱਲ--(ਇ.) ਗਿੱਧ

ਬਾਘੜ ਬਿੱਲਾ--(੫.) ਮੋਟਾ ਬਿੱਲਾ

ਬਾਜਰੀ ਕੁੱਦਣੀ--(ਮੁਹਾ.) ਮੱਖ ਲੜਨੀ,

(ਪੂ) ਟੰਗਣਾ

ਸਿ

ਦਾ

ਬਾਜਰੇ ਨੀ ਰੋਣੀ ਸਾਗੇ ਨਾ ਪਿੰਨਾ) (ਅਥ) ਕਿਸੇ ਮਾ ਮਿੰਘੀ ਦੇਈ ਰਹੀ, ਮੈਂ" ਨਾ ਪਿੰਨਾ | ਗਾ ਛੇ

ਹਾਏ ਓਏ ਓਸ ਵੇਲਿਆ _ ਹ ਵਜੋਂ _ਕਹਿਹੰਦੇ ਹਾਏ ਮਾੜੇ ਵਤਨੈ ਨੀਏ' ਬੂਟੀਏ ਬਾਜਾ-(੫:) ਬਾਜੀ (ਲਾ, ਕ੍ਰਿ ਹੋਣਾ, ਚੜਨਾ)

ਬਾਜੇ ਨੀ ਮੁਕਾਣ ਆਵਣਾ--(ਮੁਹਾ.) ਕਬੱਡੀ ਦੀ ਖੇਡ ਵਿੱਚ

ਇੱਕ ਬਾਜੀ ਜਿੱਤ ਕੇ ਜੇਤੂ ਧੜੇ ਦੇ ਆਦਮੀ ਦਾ ਹਾਰਿਆਂ ਹੋਇਆਂ ਵਲ ਕੌਡੀ ਦੇਣ ਜਾਣਾ

00/02€੦ 00 ਰੁੰਕ5 078/ 3) / ੧0੧080ੁੰ3600109.ਹ9