ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੮

ਬਾਂਨੁ

ਬਾਸੂੰ-(੭ ਬਾਜੂ

ਬਾਣਾ--(ਕਿ. ਸਕ.) ਆਖਣਾ ਬਾਦਰ-(੫.) ਹੈਸੀਅਤ, ਤੋਫ਼ੀਕ, ਪਾਇਆਂ ਬਾਂਦਾ--(ਵਿ.) ਵਾਂਦਾ

ਬਾਫਕ--(ਵਿ.) ਵਾਕਫ਼

ਬਾਫ਼ਕੀ-(ਇ.) ਵਾਕਫ਼ੀ

ਬਾਲੇ ਨਾ ਪੱਜ ਮਾਊ ਨਾ ਰੱਜ-(%੧.) ਬਾਲ ਦਾ ਪੱਜ ਤੇ

ਮਾਂ ਦਾ ਰੱਜ ਬਿਸਣਾ--(ਕ੍ਿ . ਅਕ.) ਵਿਸਾਹ ਕਰਨਾ ਬਿਸਲਾ--(ਵਿ.) ਵਿਸਲਾ, ਵਿਹੂਲਾ ਬਿਚਕਲ--(ਇ.) ਜੋਕ, ਜਲਮ ਬਿੱਚ-(4.) ਬਿੱਛੂ ਬਿੱਜਸ--(ਵਿ.) ਬਿੱਜ ਬਿਜਨ--(ਅਵ.) ਬਿਨਾਂ ਬਿਸੂੰ-(੪) ਬਿੱਠੂ, ਬਿੱਟੀ--(ਇ.) ਪੁਰਾਣੇ ਜ਼ਮਾਨੇ ਦੀ ਸੋਨੇ ਦੀ ਮੋਹਰ ਬਿਠ--(ਇ.) ਵਿੱਠ ਬਿੰਡੜਾ--(੫.) ਇਿੰਡਾ --ਬਿੰਡੜੇ ਬਹਿਣਾ-ਉਹਾ) ਖਾਰੇ ਚੜ੍ਹਨਾ ਬਿੰਡਾ-(੫.) ਬਿੰਡੜਾ --ਬਿੰਡੇ ਬਹਿਣਾ- (ਤਹਾਂ) ਬਿੰਡੜੇ ਚੜਨਾ ਬਿੰਡੀ--(ਇ.) ਪੀਂਘ ਦੀ ਫੱਟੀ ਬਿੱਤ-(੫.) ਵਿਤ ਬਿੱਤੋ- ਬਹਗ=--(ਕਿਿ . ਵਿ.) ਵਿੱਤ ਬਾਹਰਾ ਬਿਬਤਾ--(ਇ.) ਬਿੱਪਤਾਂ ਬਿੱਲ ਨਾਖ--(੬.) ਮੌਫੀ ਤੇ ਖੱਟੀ ਨਾਖ਼ ਬਿੱਲਾ ਖ਼ਾਰਜੀ--(ਵਿ:) ਬਿੱਲਾਂ ਬੀਆ-() ਪਰ; ਤੁਰਾ

ਪਰ | (ਇ.) ਬਿੱਲੀ ਬੀਸ਼ੋ

ਬੀਚੀ--(ਇ.) ਗੋਗੀ ਬੀਚੀ ਮਿਲਣੀ

ਬੀਚੀ ਮਿਲ ਜਾਣੀ ਬੀਚੀ ਬਣਣੀ-(ਮੁਹਾਂ) ਦੁ4 ਸਾਧਣਾ

ਉਹ ਦੌਦਲ ੫ ਜਾਣੀ

ਬੀਜਾ-(੫.) ਲੱਗ ਕੋਲੀ ਕੋਕੇ ਆਦਿ ਦੀ ਚਾਂਦੀ ਦੀ ਰਿਪਣ ਜਹੀ ਜੋ ਨੱਕ ਦੇ ਅੰਦਰੋਂ ਹੋ ਕੇ ਲੌਗ ਦੇ ਫ਼ੇਕ

ਵਿਚ ਪੈ ਜਾਂਦੀ ਹੈ

੬੮

6 ਬਨ ਬੁਆਣਾ। ਬੁਆਰਣਾ (ਵਿ. ਸਕ.) ਪੁਆਉਣਾ ਬੁਹਾਣਾ ਬੁਸ-(4.) ਬੁੱਟ

ਬੁੱਸ ਭੰਨਣਾ--(ਮੁਹਾ.) ਬੁੱਟ ਦੂਰ ਕਰਨਾ

ਬੱਸਾ-(ਵਿ.) ਬੁੱਟਾ

ਬਹਾਰ-(੪ ਵਿਹਾਰ, ਬਿਹਾਰ

ਬੁਹਾਰੀ-(ਵਿ. ਪੁ.) ਵਿਹਾਰੀ, ਬਿਹਾਰੀ

ਬੁਹਾਰੇ ਨੀ ਗਲ--(ਇ.) ਵਿਹਾਰ ਦੀ ਗੱਲ

ਬੁਖ਼ਾਰ-(੧) ਲੋਹੜੀ ਤੋਂ ਪਹਿਲਾਂ ਮੰਗੀਆਂ ਗੋ ਗੋਹੇ ਲੱਕੜਾਂ ਆਦਿ

ਨੂੰ ਹਰ ਸ਼ਨੀਚਰਵਾਰ ਦੀ ਰਾਤ ਨੂੰ ਬਾਲਣ ਦੀ ਇੱਕ ਰਸਮ

ਬੁਖ਼ਾਰ ਮੰਗਣਾ--(ਮੁਹਾ.) ਲੋਹੜੀ ਤੋਂ ਖਹਿਲਾਂ ਹਰ ਸ਼ਨੀਚਰਵਾਰ ਦੀ ਰਾਤ ਨੂੰ ਅੱਗ ਬਾਲਣ ਲਈ ਲਕੜਾਂ ਆਦਿ ਮੰਗਣਾ

ਬੁਖ਼ਾਰ ਵਿਆਹਣਾ--(ਮੁਹਾ.) ਬੁਖਾਰ ਦੀ ਬਲਦੀ ਅੱਗ ਵਿੱਚੋ ਇੱਕ ਅੱਧ ਲੱਕੜ ਲਿਜਾ ਕੇ ਦੂਜੀ ਢੈਣੀ ਵਿੱਚ ਪਾਉਣਾ

ਬੁਗਦਰੂ--(4-) ਬੁਗਦਰ

ਬੁੱਚੜੀ--(ਇ.) ਬੋਦੀ

ਬੁਬੱਕਾ (4.)।

ਬੁੜਾਤ (ਇ.)

ਬੁੱਟ ਹੋਣਾ--(ਮਹਾ.) ਬੰਦ ਹੋਣਾ (ਨੱਕ ਦਾ) ਬੰਡਰੀ

ਬੰ ੜੀ (ਇ.) ਢੂਈ, ਬੁੰਡ, ਚਿੱਤੜ

ਬੁੱਢ-ਮਰਨਾ (੫.) ਵੱਡਾ ਕਰਨ ਦੀ ਰਸਮ ਬੁੱਢਾ ਮਰਨਾ /

ਬੁੱਢਾ ਮਰਨਾ ਕਰਨਾ) $ (ਮੂਹਾ.) ਵੱਡਾ ਕਰਨਾ ਬੁੱਢਾ ਮਰਨਾ ਕਰਨਾ;] ਬੁੱਢਾ ਜਰੀਠ--(9.) ਬਹੁਤ ਬੁੱਢਾ ਬੁੱਢੀ ਨਾ ਰੋਹ ਖੰਧੋਲੇ ੩--(ਅਬੋ.) ਮਾੜਾ ਆਦਮੀ ਗੁੱਸਾਂ ਵੀ ਕਰੇ ਤਾਂ ਆਪਣੇ ਆਪ ਨੂੰ ਹੀ ਗਾਲ੍ਹਾਂ ਦੇ ਵੇਗਾ

ਬੁਧਕੀ--(ਇ.) ਬੁੱਪਤੀ

ਬੁਧਾਰ-(8;) ਬੁੱਧਵਾਰ ਬੁਧਾਰੀ')

ਵਿ.) ਬੁਧਵਾਰ ਬਯਾਰੇ' [ ਵ.)

ਬੰਨ੍ਹ-(ਕਿ. ਵਿ.) ਹੇਠਾਂ, ਤੱਲੇ

072੬0 9) /ਗਿਗੂੰਕ£ 07%/ /70/39 ੧00:73ਗੁੰਕ600702.0ਉ