ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੯

ਰੰਨੂਲਾ

ਰੀ

ਬੁੰਨ੍ਹਲਾ-(ਵਿ.) ਹੇਠਲਾ (ਵਿ) ੧੩ (ਅਵ.) ਮ ਬੁੰਹ

ਬੁੰਨ੍ਹੇਰਾ-(ਵਿ) ਬੁਨ੍ਹਲਾ

ਬਨੇਲਣ--(ਇ.) ਰਾਵਲਪਿੰਡੀ ਤੋਂ ਪੂਰਬ ਵਲ ਦੇ ਇਲਾਕੇ ਦੀ 7 ਵਸਨੀਕ

ਬਨੇਲਾ--(੫-) ਰਾਵਲਪਿੰਡੀ ਤੋਂ ਪੂਰਬ ਵੱਲ ਦੇ ਇਲਾਕੇ ਦਾ 7: ਵਸਨੀਕ

ਬੁਨ੍ਹ੍ਲਾ ਬਹਾ

<<

ਬਨ ਦਹ

£ (ਇ.) ਰਾਵਲਪਿੰਡੀ ਤੋਂ ਪੂਰਬ ਵਲ ਦਾ ਇਲਾਕਾ ੪

ਬੁੱਖੋ-(੬>) ਫੁੱਡ, ਭੂਆਂ ਬੁੰਬੀ-(੬>) ਭਿੱਕੂ ਬੁੱਭੜ--(੪.) ਬੁੜਬੜੀ ਬੁਰਖ਼ਾ- (੫.) ਬੁਰਕਾ

ਬੁਲਬਲ ਗਈ ਚਟੌਕਾ ਲਾ (ਅਖੋ.) ਜਦੋਂ _ ਕੋਈ ਸ਼ਿਕਾਰ ਕਿਸੇ ਦੇ ਹੱਥੋ ਨਿਕਲ ਜਾਏ ਤ1 ਖੁਰਸੂ ਬੈਠ ਚੂਰੀਆਂ ਖਾ _.] ਕਹਿੰਦੇ ਹਨ

ਬੁਲੂ- (ਵਿ. ਪੂ.) ਬਿਲੂ

ਬਲੂ--(੪.) ਬਾਜਰੇ ਦੀ ਤੌਹ

ਬੁੜ੍ਹ-( (ਇ.) ਵਾਹੀ ਹੋਈ ਜ਼ਮੀਨ

ਬੁੜ੍ਨਾ-(ਕਿ- ਅਕ.) ਦੁੜ੍ਨਾ, ਵਾਹਿਆ ਜਾਣਾ

ਬੜਮਾਂ-(੫.) ਬੁੜਾ, ਬੜ੍ਹੇਆਂ

ਬੁਹਣੀ- (ਇ.) ਬੋਹਣੀ

ਬੂਹੇ ਅੱਗੇ ਕਿੱਕਰੀ, ਰਹੀ ਸਵਾਰੀ ਸਿਕਰੀ--(ਅਖੋ.)ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ

ਬੇ--(ਇ.) ਬੇਬੇ

ਬੇਓੜਕਾ--(ਵਿ.) ਬੇਓੜਕ

ਬੇਓੜਕਾਂ ਨਾ--(ਵਿ.) ਬੇਓੜਕ

ਬੇਓੜਾ--(ਵਿ.) ਬੇਓੜਕਾ

ਬੇ ਅਬਰੋਇਆ--(ਵਿ.) ਬੇਆਬਰੂ

ਬੇ ਅਬਰੋਈ--(੬.) ਥੇਇਜ਼ਤੀ

ਬੇਕਹਿੰਦ-(ਵਿ.) ਅਮੌੜ,

ਬੇਕਹਿੰਦ ਪੁਣਾ--(੫.) ਅਮੋੜਪੂਣਾ

ਬੇ ਕਿਆਸ--(ਵਿ.) ਜੇ ਨਿਆਂ ਨਾਂ ਕਰੇ, ਜੋ ਕੀਤੀ ਨਾਂ ਜਾਣੇ

ਬੇ ਕਿਆਸੀ-(ਇ.) ਅਨਿਆਂ, ਕ੍ਰਿਤਘਣਤਾ

ਬੇਕੁਰਬੀ-(ਇ.) ਬੇਕਦਰੀ

ਬੇਖਪੌਫਣੀ--(ਮੁਹਾ.) ਜੜ੍ਹ ਪੁਟਣੀ

ਕਹੇ ਵਿਚ ਨ" ਹੋਣ ਵਾਲਾ

੬੯

ਬੇਖ ਮਾਰਨੀ--(ਮੁਹਾ.) ਜੜ੍ਹ ਮਾਰਨੀ ਬੇਗ ਆਉਣਾ (ਅੱਛਣਾ)--(ਮੁਹਾ.) ਵੇਗ ਆਉਣਾ ਬੇਗਮਰਾਹ--(ਵਿ.) ਲਾਪਰਵਾਹ ਬੇਗਮਰਾਹੀ--(ਇ.) ਲਾਪਰਵਾਹੀ ਬੇਗਿਣਾ--(ਵਿ.) ਬੇਸਮਬ, ਅਕ੍ਰਿਤਘਣ - ਵਿ.) ਥੇ ਬਰਕਤਾ ਬਮੁਮਨੀ- (ਇ.) ਬੇ ਬਰਕਤੀ ਬੇਜੈਂਕ) ਰ੍ -<. _ #(ਵਿ.) ਥੇਜ਼ੋਕ ਬੋਜਕਾ ਬੇਜੰਕੀ-(ਇ.) ਬੇਜ਼ੋਕੀ ਬੇਡਰਨਾ- (ਕ੍ਰਿ ਅਕ.) ਬਡੇਡਰਨਾ ਥੋਕਾ--(ਵਿ.) ਬੇਇਤਬਾਰਾ ਬੇਵੇ-(ਇ.) ਬੇਬੇ ਬੇੜਾ ਸੌਂਖਰ ਜਾਣਾ--(ਮੁਹਾ.) ਥੇੜਾ ਡੁੱਬ ਜਾਣਾ ਬੇੜਾ ਟਾਂਗ ਲੱਗਣਰ--(ਮੁਹਾ.) ਬੇੜਾ ਖੰਨੇ ਲੱਗਣਾ ਬੇੜੀ ਬਹੀ ਜਾਣਾ--(ਮੁਹਾ.) `ੜਾ ਬਹਿ ਜਾਣਾ ਬੇੜੀ ਬੁੱਡਾ--(ਵਿ.) ਥੇੜੀ-ਡੁੱਬਾ ਬੈ"ਸਰੀ--(ਇ.) ਬੰਸਰੀ ਬੈਸਣਾ--(ਭਿ. ਅਕ.) ਬਹਿਣ ਬੈਂ ਡਰਨਾ--(ਕ੍ਿ. ਅਕ.) ਬਡੇਡਰਨਾ ਬੈਰ-(4-) ਥੇਰ ਬ-(੬.) ਭੈਣ ਬੋਹਣੀ ਰੰਨ ਬਹਾਨੇ ਨੀ--(ਅਥੋ.) ਬੋਹਣੀ ਰੰਨ ਬਹਾਣੇ ਦੀ ਬੋਦੀ--(ਇ.) ਪਰਾਂਦੀ ਬੋਂਬੀ-(ਇ.) ਬੂੰਬੀ ਬੋਲੀ ਕੈ ਆਖਣਾ--(ਮੁਹਾ.) ਖੁਲ੍ਹ ਕੇ ਆਖਣਾ ਬੋਵੋ-(ਇ.) ਬੋ, ਭੈਣ ਬੋੜਨਾ (ਲਹਿੰ.)-(ਕਿਿ. ਸਕ.) ਡੋਬਣਾ

ਛੁ ਭੱਸਠ--(ਇ.) ਭੱਸ --ਭੱਸਠ ਬਾਹਣੀ--(ਮੁਹਾ.) ਘਟੀਆ ਕੰਮ ਕਰਨਾ ਭਖਨੀ ਤੇ ਤੇਲ ਬਾਹਣਾ--(ਮੁਹਾ.) ਭਖਦੀ ਤੇ ਤੇਲ ਪਾਉਣਾ ਭੱਖਾ--(੫.) ਬੁਖ਼ਾਰ ਭਖ਼ਾਂ ਭਖ਼ਾਂ ਕਰਨਾ--(ਮੂਹਾ.) ਭੱਖ ਭੱਖ ਕਰਨਾ ਭੱਗਲ--(੧. ਪੜਦਾ; ਦਿਖਾਵੇ ਮਾਤਰ ਬਣੀ ਹੋਈ ਇੱਜ਼ਤ; ਉਹਲਾ; ਭੂਰਾ, ਉੱਨ ਢ ਉੱਤੇ ਲੈਣ ਵਾਲਾ ਕਪੜਾ

070ਟਇਹ 7ਊ #ਕਿਗੁੰਤ 0073/ 073।॥#07310ੁ300000.0ਰ