ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੦

ਭੇਗਲ ਬਣਾਣਾਂ

ਭੱਗਲ ਬਣਾਣਾ- (ਮੁਹਾ.) ਇੱਕਤ ਬਣਾਉਣਾ

ਭਂਗਲ ਬਣਿਆ ਹੋਇਆ ਹੋਣ--(ਮੁਹਾ.) ਇੱਜ਼ਤ ਬਣੀ ਹੋਈ ਹੋਣੀ

ਭਂਗਲ ਲਹਿਣਾ--(ਮੁਹਾ.) ਬੇਇੱਜ਼ਤੀ ਹੋਣੀ

ਭੇਂਗਲ ਲਾਹਣਾ--(ਮੁਹਾ.) ਬੇਇੱਜ਼ਤੀ ਕਰਨੀ

ਭੰਗੂਰ-(ਪੁ. ਬ. ਵ.) ਗਿੱਲੋ ਮੋਠ

ਭਂਚਰ-(ਵਿ. ਪੂ.) ਭੁੱਚਰ

ਭੱਚਰ ਮੇਲ--(੫.) ਭੁੱਚਰ ਮੇਲ

ਭੱਛਣਾ--(ਕ੍ਿ. ਅਕ.) ਬਰੜਾਉਣਾ

ਭਛਾਣਾ--(ਕਿ. ਸਕ.) ਭੜਕਾਉਣਾ, ਭਜਾਰੂਣਾ

ਭਛੈਨਾ--(ਵਿ.) ਨਗੂਣਾ

ਭੰਜ-(੫.) ਰਵਾਜ

ਭੌਜਾਲ--(੫.) ਹਿੱਸੇਚਾਰ

ਭੰਜਾਲੀ--(ਇ.) ਹਿੱਸੇਦਾਰੀ

ਭਣਾਣ7--(ਕ੍ਰਿਸਕ.) ਭਿਟਾਉਣਾ

ਭਠੂਰਾ (੫) ਪੀਠੀ ਵਾਲੀ ਪੂਰੀ

ਭੰਡਾ ਭੰਡਾਰੀਆ--(੫.) ਬੱਚਿਆਂ ਦੀ ਇੱਕ ਖੇਡ

ਭੰਡੀ--(ਇ.) ਅੜੀ, ਜ਼ਿੱਦ

ਭੰਡੀ ਸ਼ੋਰ

ਰੀ ਵੀ 6੪) ਭਣੇਵੀ' ਭਣਿਉ" ਜਵਾਈ--(੫.) ਭਣੇਵੀਓ ਜਵਾਈ ਭਣਿਉ' ਨੂੰਹ--(ਇ.) ਭਣੇਉ' ਨੂੰਹ ਭਣੇਆ- (੫.) ਭਣੇਵਾਂ ਭਤਰਿਓਂ ਜਵਾਈ--(੫.) ਭਤਰੀਉ ਜਵਾਈ ਭਤਰਿਓਂ ਨੂੰਹ-(ਇ-.) ਭਤਰੀਉ ਨੂੰਹ ਮਤ [੦ ਭਾਦਰੋਂ

ਦਰੇ'

ਵਰ) ਮਾਰ ਕੂਟ ਪੈਣੀ

ਗਤ 00

ਰੰਨ ਲੈਣਾ-(ਨੂੰਹਾਂ) ਰਜ਼ਾਂਮੰਦ ਕਰ ਲੈਣਾ

ਭਨੀਯਾ-(੧-) ਭਣੀਆਂ ਝੰਨੇ ਘ੩ੋ ਕਪਾਹ ਬਾਹਣੀ--(ਮੁਹਾਂ.) ਨਿਸਫਲ ਜਤਨ ਕਰਨਾਂ

ਭਨੋੜਾ-(9੭ ਟੈਂਭਾਂ

ਫੰਏਕੜ-(4 ਭਮੱਕੜ

$6 ਭੜਕਾਰਾ

ਭੰਬੇ-(4. ਬ. ਵ.) ਨਾਸ਼ਪਾਤੀ ਵਰਗਾਂ ਇਕ ਖੱਟਾ ਮਿੱਠਾ ਫ਼ਲ ਭਯਾਲ-- (ਪੁ.) ਭਿਆਲ ਭਯਾਲੀ--(ਇ.) ਭਿਆਲੀ

ਭਰਥਾ ਲਾ 0) ਭੜਬਾ ਭਰਉ _]

ਭਰਨ ਫਿਸਣ--(੫.) ਇਕ ਪਰਕਾਰ ਦਾ ਫੋੜਾਂ

ਭਹਨੀ--(ਇ.) ਅੱਖਾਂ ਵਿਚ ਪਾਉਣ ਵਾਲੀ ਦਵਾਈ ਦੀ ਚੂੰਵੀ

ਭਰਮੱਫਾ-(੫.) ਭਰਵੱਟਾ

ਭਰਮਰਦਾਨ--(ਵਿ.) ਸਹਿਨਸ਼ੀਲ

ਭਰਾਪੁਰੀ--(ਇ.) ਭਰਾਵਾਂ ਵਾਲੀ ਸਾਂਝ, ਭਰਾਵਾਂ ਵਾਲੇ ਸਬੰਧ, ਭਗਾਪੂਣਾ, ਭਰਾਗਤੀ

ਭਰਾਵੱਲੀ-- (ਇ.) ਭਰਾਪੂਰੀ

ਭਰੀਜਣਾ--(ਕ੍ਰਿ. ਅਕ.) ਭਰੂਚਣਾ

ਭਰੀਣਾ- (ਕਿ. ਅਕ.) ਭਰਿਆ ਜਾਣਾ

ਭਲ ਖੱਟਣੀ - (ੁਹਾ.) ਭਲਾ ਖੱਟਣਾ

ਭਲ ਭਲਾਣਾ--(ਮੁਹਾ.) ਝੂਠੀ ਮੂਠੀ ਕਹਿਣਾ, ਉਤੋਂ ਵਾਰੀ ਕਹਿਣਾ

--ਭਲ ਭਲਾਇਆ ਤੇ ਫੱਬਰ ਲੈ ਕੇ ਬੁਹੇ ਆਇਆ-(ਅਖੋ,) ਜਦੋਂ ਕੋਈ ਉਪੌਰਲੇ ਢਿਲੋਂ ਕੀਤੀ ਹੋਈ ਪੇਸ਼ਕਸ਼ ਨੂੰ ਸਵੀਕਾਰ ਕਰ ਲਏ _ਤਾਂ

ਕਹਿੰਦੇ ਹਨ

ਭਲਤ--(ਇ.) ਵੁਲੇਖਾ, ਕੂਲ (ਲਾ. ਕਰਿ. ਲੱਗਣੀ) ਭਲਮਣਸਈ। $ (ਇ.) ਭਲੇਮਾਣਸੀ

ਭਲਮਣਸਾਈ ]

ਭਲਵਾਂ--(੫.) ਭੁਲੇਖਾ

ਛਲਿਆਈ ਖੱਟਣੀ--(ਮੁਹਾ.) ਸੋਭਾ ਲੈਣੀ, ਨਾਮਣਾ ਲੈਣਾ, ਵਾਂਹ ਵਾਹ ਲੈਣੀ .

ਭਲੀਉ ਭਲੀ - (ਕ੍ਰਿ- ਵਿ.) ਲਗਦੇ ਹੱਥ, ਸਬੱਬ ਨਾਲ

ਭਲੀਉ" ਭਲੀ ਪਈ ਹੋਣੀ- (ਮੁਹਾ.) ਇੱਕ ਤੋਂ ਇੱਕ ਚੰਗਾ ਹੋਣਾ '

ਭਲੇ ਕੰਮੇ ਨਾ ਕਹਿ ਪੁੱਛਣ--(ਅਖੋ.) ਭਲੇ _ਕੌਮ ਦਾ ਕੀ ਪੁੱਛਣਾ

ਭਵਾਂਟੜੀਆਂ ਦੇਣੀਆਂ--(ਮੁਹਾ.) ਭਵਾਣੀਆਂ ਦੇਣੀਆਂ

ਭਵਾਣੀ--(ਇ.) ਭੁਆਂਟਣੀ

ਭੜਕਾਰ |. (੫.) ਭੜੇਕਾ ਰਾ "ਅੱਗ ਲੱਗੀ ਨੂੰ ਮਾਰ ਨਾਂ ਫੂਕਾਂ, ਮਤ ਵੇਵੇ ਭੜਕਾਰੇ' ` (ਸੈਫ਼ੁਲ)

'ਆਤਸ਼ ਭੜਕ ਲੱਗੀ ਸ਼ਾਹਪਾਲੇ, ਜਿਉ ਭੜਕਾਰ ਬੁੱਲਾਂ ਦੇ' (ਸੈਫ਼ੁਲ)

0970ਟ€੦ 2ਊ /ਗਗੁੰਕ 07/ /10/ਕਊ / ##%7ਕਗੁੰਕ709706.0