ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੧

ਭੜਕੀ

ਭੜਕੀ--(ਇ.) ਡਾਂਢੀ ਪਿਆਸ

ਭੜਘੇਲਾ--(੫.) ਭਾਰੇ ਸਰੀਰ ਵਾਲਾ, ਭੜੋਲਾ

ਭੜਬੂ--(੧.) ਭੜਥਾ

ਭੜਿਆਕ--(੫.) ਬਹੁਤ ਪਤਲੀ ਦਾਲ

ਭੜਿਆਂਡਾ-(੫.) ਦੌਰ

ਭੜਿਆਨੀਆਂ--(ਇ. ਬ. ਵ.) ਟੱਡੀਆਂ ਅੱਖੀਆਂ

ਭੜਿਆਨੀਏ" ਤੱਕਣਾ--(ਮੁਹਾ.) ਆਨੇ ਕੱਢਣਾ

ਭੜਿਹੱਟ-(ਇ.) ਪੜਿਹੱਟ

ਭਾ--(੧.) ਸਬੰਧ ਜਾਂ ਵਾਸਤਾ (ਲਾ, ਕਿ . ਹੋਣ)"

ਭਾਏ ਕੀ ਗਾ ਹੋਨੈ--(ਅਖੋ.) ਪਿਆਰ ਨੂੰ ਪਿਆਰ ਹੁੰਦਾ ਹੈ

ਭਾ ਗੁੱਤਾ--(ਪੂ.) ਨਿਰਖ

ਭਾਈਆ--(੫ੁ.) ਜੀਜਾ

ਭਾਈਆਣਾ--(.) ਭਾਈਆਂ ਦਾ ਖ਼ਾਨਦਾਨ ਜਾਂ ਉਸ ਦਾ ਇੱਕ ਬੰਦਾ

ਭਾਈਆਣੇ--(ਪੁ. ਬ. ਵ.) ਭਾਈਆਂ ਦਾ ਖ਼ਾਨਦਾਨ

ਭਾਏ ਨੇ ਭਾ ਦੇਣਾ-(ਕ੍ਰਿ . ਵਿ.) ਭਾ ਦੇ ਭਾ ਚੀਜ਼ ਦੇਣੀ

16੩) ਜਾਂਣ ਪਛਾਣੁ ਭਾਖ ਦਾਖ

ਭਾਂਗੜਾ-(੧.) ਭੰਗੜਾ ਭਾਜੀ ਜਾਂਵੀ--(ਇ.) ਭਾਜੀਦਾਰੀ ਭਾਜੀਉ" ਜਾਵੀਉ" ਜਾਣਾ--(ਮੁਹਾ.) ਸ਼ਰੀਕਾਂ ਭਰਾਵਾਂ ਦੀ

ਸਾਂਝ ਟੁੱਟਣੀ

ਭਾਂਡਾ ਤੱਕੀ ਕੇ ਖੈਰ ਬਾਹਣਾ--(ਮੁਹਾ.) ਭਾਂਡਾ ਵੇਖ ਕੇ ਖ਼ੈਰ ਪਾਉਣਾ (੫.) ਭਾਦਰੋ'

ਭਾਦਰਿਹੋਂ ਯਾ

ਭਾਨੀ--(ਇ.) ਭਾਂਜੀ (ਲਾ. ਕਰਿ, ਮਾਰਨੀ,, ਪਾਣੀ) ਭਾਪਾ--(੧.) ੧. ਵੱਡਾ ਭਾਈ, ਭਰ ੨. ਪਿਉ, ਪਿਤਾ

ਭਾਰ ਪਏ ਮਲਿਆਰੀ ਜਾਂ ਚੁੰਗਾਂ ਆਈਆਂ ਖਾਰੀ--(ਅਖੋ) ਤੂ

ਜਦੋਂ ਗ੍ਰਾਹਕ ਵਧੇਰੇ ਹੋ ਜਾਣ ਤ੧ ਮਾਲ ਵਾਲਾ ਭਾਰਾਂ ਤੇ ਪੈ ਜਾਂਦਾ ਹੈ ਭਾਰਾ ਹੋਈ ਗੱਛਣਾ--(ਮੁਹਾ.) ਭਾਰਾਂ ਤੇ ਪੈਣਾ ਭਾਰਾ ਗੌਰਾ--(ਵਿ.) ਗਹਿਰ ਗੰਭੀਰ, ਸਹਿਨਸ਼ੀਲ ਤੇ ਸਾਊ (ਇ.) ਭਾਰੀ ਗੋਰ) ਭਾਰਾਂ ਤੋਲਾਂ ਨਾਲ-(ਮੁਹਾ.) ਭਾਰਾਂ ਨਾਲ

ਭਾਵੀ-(ਇ.) ਭਾਬੀ ਭਾੜੀਆ--(੫.) ਭਾੜੇ ਦਾ ਕੈਮ ਕਰਨ ਵਾਲਾ, ਭਾੜੇ ਦਾਂ ਟੱਟੂ ਢੌਣ ਵਾਲ

24 ਤ਼

ਭੁਈਐ"

ਡਾੜਨ--(ਇ) ਭਾੜੀਏ ਦੀ ਤੀਵੀ"

ਭਿਆਣੀ-(੬:) ਭਾਈਆਣੀ

ਡਿੱਕ-(੬੨) ਸੂਸੀ, ਗਿੱਲੀ ਮਿੱਟੀ ਨੂੰ ਵੱਟ ਕੇ ਕੱਚੀ ਇੱਟ ਭਿੱਡ-(ਇ) ਭੇਡ

ਭਿੰਨਾ--(ਵਿ.) ਭਿੱਜਾ ਹੋਇਆ

ਭੀੜ 6 (ਇ.) ਭੀੜ ਔਖ

ਸੌੜ ਭੀੜ/

ਡੀੜ ਭਾੜ-(੬.) ਭੀੜ ਭੜੱਕਾ

ਡੀੜਾ-(ਵਿ.) ਤੰਗ

ਭਆਟੜੀ-(ਇ.) ਭਵਾਂਟੜੀ

ਗੁੱਸ-(੪.) ਇੰਕ ਰੋਗ ਜਿਸ ਕਰ ਕੇ ਸਰੀਰ ਵਿਚੋਂ ਖ਼ੂਨ ਘਟ

`੍‌ ਜਾਂਦਾ ਹੈ -=

ਭੁਸਰਾ-(ਵਿੰ.) ਭੂਸਲਾ

ਭੁੱਸਾ ਡਕਾਰ-(4-) ਕੇੱਟਾ ਡਕਾਰ

ਭੁਹਾੜਾ-(ਝ.) ਭੋਹ (ਤੂੜੀ) ਨੂੰ ਵਧੇਰੇ ਚਿਰ ਲੀ 1 ਸੰਭਾਲ ਕੇ ਰੱਖਣ ਵਾਸਤੇ ਇਕ ਉਚੇਚੀ ਵਿਉੱ'ਤ ਨਾਲ ਬਣਾਇਆ ਤੇ ਉਤੋਂ ਮਿੱਟੀ ਨਾਲ ਲਿਪਿਆ ਢੇਰ ਕੁੱਖ ਭਾਂਸੜੇ ਪਾਨੀ ਹੈ--(ਅਥੋ.) ਭੁੱਖ ਨੰਗ ਵਰਤੀ ਹੋਈ ਹੈ

ਭੁੱਖਾ ਜੱਟ ਮੂਲੀ ਖਾਏ, ਮੂਲੀ ਭੁੱਖ ਵਖੇਰੀ ਲਾਏ--(ਖੋ.) ਜਦੋਂ ਕੋਈ ਅਜਿਹਾ ਸਾਧਨ ਵਰਤੇ ਜਿਸ ਨਾਲ ਉਸ ਦੇ ਮੰਤਵ ਦੀ ਪਰਾਪਤੀ ਹੋਰ ਵੀ ਦੂਰ ਹੋ ਜਾਏ ਤਾਂ ਕਹਿੰਦੇ ਹਨ

ਭੁੱਖਾ ਭਾਣਾ-(ਵਿ.) ਬਿਲਕੂਲ ਭੁੱਖਾ

ਭੱਗ-(4-) ਭੁੱਗ ਪਨ, ਥੋਥਾ ਪਨ

ਬਣਾਈ ਬੇਛੌਲੋ

ਭੰਗ--(੪-) ਕਪੜੇ ਵਿਚ ਪਈ ਬੋਲ

ਭਗਾ-(ਵਿ.) ਥੋਥਾ, ਖੋਖਲਾ

ਭਬੱਲ- (੫੭ ਭੁੰਚਾਲ

ਭਬੋੜ- (ਹਾਂ) ਵੱਡਾ ਸਾਰ ਛਾਲ1

ਭੁਮਣਾ-€.) ਅੰਨ ਨੂੰ ਲੱਗਣ ਵਾਲਾ ਇੱਕ ਕੀੜਾ

ਭੁਲਵਾਂ-(੧.) ਭੁਲੇਖਾ

ਦਾਉ ਬੇਰ- (4) ਗਲਘੋਟੂ ਬੇਤ

ਭੜ ਭੜ ਕਰਨਾ--(ਮੂਹਾ.) ਬੁੜ ਬੁੜ ਕਰਨਾ

ਭੁੜੀ-(੬) ਮਿਹਨਤ, ਮੁਸ਼ੱਕਤ, ਘਾਲ, ਘਾਲਣਾ

--ਭੁੜੀ ਕਬੂਲ ਪੈਣੀ--(ਮੁਹ.) ਘਾਲ ਸਫਲ ਹੋਣੀ ਥਾਂ ਪੈਣੀ _ -(੬.) ਮੁਹਾਠ, ਦਰਵਾਜ਼ੇ ਦੀ ਚੁਕਾਠ ਦੀ ਹੇਠ ਵਾਲੀ ਲਕੜੀ

ਕੂਈਐੱ--(ਅਵ) ਭਵ

0720 $) #ਿਗੁੰਤ 06751 0379 /॥00:08ਗੁੰ3500700.09