ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੨

ਭੁਏ' -(ਕ੍ਰਿ . ਵਿ.) ਭੁੰਵੇਂ

ਭੂਏ ਲਹਿਣਾ (ਲਹਿ ਜਾਣਾ)-(ਪੁਹਾ,) ਭੂੰਵੇ ਲਹਿਣਾ ਕੁਏ" ਲਾਹਣਾ--ਉਿਹਾ.) ਭੂੰਵੇਂ ਲਾਹੂਣਾ

ਤਏ ਲਾਹੀ ਦੇਣਾ -(ਮੁਹਾ.) ਭੂੰਵੇਂ ਲਾਹ ਦੇਣਾ

ਭੁਹੜ ]

ਲੂ (ਵਿ.) ਜ਼ਿੱਦੀ, ਅੜੀਅਲ

ਟੂੜ ਰ੍

ਭਹੜ ਹੋਣਾ-(ਮੁਹਾ.) ਭੂਹੇ ਹੋਣਾ

ਭੁਹੜ ਕਰਨਾ-(ਮੁਹਾ.) ਭੂਹੇ ਕਰਨਾ

ਭੂਣ--(ਇ.) ਇੱਕ ਗਾਹਲ ਹੈ ਜੋ ਤੀਵਿਆਂ ਨੂੰ ਕਢਦੇ ਹਨ

ਭਤਾਂ ਨੇ ਸੱਤੂੰ ਹੋਈ ਗੱਛਣਾ--(ਮੁਹਾ.) ਭੂੰ ਭੜੱਕ ਹੋਣਾ

ਭੁਤਿਅਮ--(੪) ਭੂਤਪੂਣਾ, ਭੂਤਾਂ ਵਾਲਾ ਸੂਭਾ (ਲਾ. ਕਰਿ .

ਟੇ ਕੱਜਣ)

ਭੂੜੀ--(ਇ.) ਭੂੜੀ

- ਭੂੜੀ ਕਬ# ਪੈਣੀ- (ਨੁਹਾ) ਮਿਹਨਤ ਬਰ ਆਫਣੀ

ਭੈਡ ਚਾਲ। (ਇ.) ਇਕ ਦੂਜੇ ਦੀ ਨਕਲ ਕਰਨ ਦੀ ਰੂਚੀ, ਦੂਜੇ

ਭੇਡਾ ਚਾਲ ਵਲ ਵੇਖਕੇ ਉਹਦੇ ਵਾਂਗ ਕੌਮ ਕਰਨਾ

ਭੇਣਾ--(ਕ੍ਰਿ .) ਭਿਉ"ਣਾ

ਭੇਤ ਲੈਣਾ--(ਮੁਹਾ.) ਦਿਲ ਅੰਦਰਲੀ ਗੱਲ ਜਾਣਨ ਦਾ ਜਤਨ ਕਰਨਾ

ਭੇਰ--(ਇ.) ਨਗਾਰਾ, ਥੋੱਸਾ

ਭੈੱਹ- (੪) ਭੈਂ

ਭੈਣਾ--(ਕ੍ਰਿ. ਅਕ.) ਭੌਣਾਂ

ਭੈਣਾ ਝੈਣਾ-(ਕਿਿ੍‌ - ਅਕ) ਭੌਣਾ ਬੌਣਾ

ਭੈੜ ਖੋਆ

ਭੈੜ ਖੋਇਆ

ਭੈੜਕਾ-(ਵਿ4 ਭੈੜਾ

ਭੈੜ ਬਾਬ ਕਰਨੀ-(ੁਹਾ) ਦੁਰਦਸ਼ਾ ਕਰਨੀ

ਭੈੜਾ ਭਛੰਨ-(ਵਿ.) ਨੀਵਾਂ, ਨੀਚ, ਕਮੀਨਾ

ਭੈੜੀ-(੬) ਝੁਰੀ

ਭੂਕੇ ਭੈੜੇ ਯਾਰ ਭੈੜੀ ਫੱਤੌ ਨੇ-(ਅਖੋ) ਬੁਰੇ ਦੇ ਬੁਰੇ ਸਾਥੀ

0੨੭ ਭੈੜੀ ਖੋ ਜਾਂ ਆਦਤ ਵਾਲਾ

ਭਂਹ-(੧੭) ਭੋਂਹ ਡੋਹ ਕਰੀ ਦੇਣ--6ਮੁਹਾਂ) ਬਹੁਤ ਬੂਰੀ ਤਰਾਂ ਮਾਰਨਾ ਭੋਹੇ ਨੇ ਭਾ" (ਕ੍ਰਿ. ਵਿ.) ਭੋਹ ਦੇ ਭਾ ਫੋਰਰਾ-(4੭ ਤਿੰਜਣ (ਲਾ. ਕ੍ਰਿ . ਪਾਣਾ) "ਭੋਹਰੇ ਭਤਦੀ, ਹਸਦੀ ਵਤਦੀ, ਦੂਸ਼ੀਆਂ ਨਾਲ ਗੁਮਾਨਾਂ" (ਸੈਫੂਲ)

ਵਾ ਮੈਗਤਿਆਂ ਤੀ ਮੰਗਣਾ ਲਾਣਤੀਆਂ ਨਾ ਕੰਮ

ਭੌਗਣ ਭੋਗਣੇ--(ਮੁਹਾ.) ਭੇਗ ਭੇਗੇ,'ਤਰੇ ਪਿਛੋ ਸੇਫ ਮਲੂਕੇ ਜੇ ਕੁਝ ਭੋਗਣ ਭੋਗੇ' (ਸੈਫ਼ੁਲ)

ਭੌਛਣ -(ਪੁ.) ਦੁਪੱਟ

ਭੌਛਣੀ--(ਇ.) ਫੋਟ। ਭੋਛਣ, ਦੁਵੱਟੀ

ਭੋਰੇ-(੫. ਬ. ਵ.) ਚੂਰੀ

ਭੋੜਾ-(੫.) ਫੋੜ:

ਭੌੱਬਲਣਾ--(੍ਰਿ - ਅੱਕ.) ਬੋਂਦਲਣਾ

ਭੌਰ ਕਲ--(ਇ.) ਇਕ ਗਹਿਣੇ ਦਾ ਨਾਂ

ਸ ਦਿ ਮਈ--(੫.) ਇਕ ਪਰਕਾਰ ਦਾ ਕਢਾਈ ਵਾਲ ਰੰਗਦਾਰ ਰੇਸ਼ਮ ਮਸਤਿਆਰਾ--(ਪੂ.) ਇਕ ਕੌੜੀ ਤੇ ਖ਼ੂਨ ਸਾਫ਼ ਕਰਨ ਵਾਲੀ ਬੂਟੀ ਮਸਾਧਾ--(੫.) ਦੱਭ ਦਾ ਸਿੱਟ ਜੋ ਮਸ਼ਾਲ ਦੀ ਥਾਂ ਵਰਤਿਆ ਮਸਿਅੱਸ ਜਾਂਦਾ ਹੈ, ਮਸ਼ਾਲ ਮਸਿਹੱਸ ] (ਇ.) ਮਸੇਸ ਮਹਬਤੀ--(ਵਿ.) ਮੁਹੱਬਤ ਕਰਨ ਵਾਲਾ ਮਹਾਣ--(੫.) ਫੱਲਾ ਮਹਾਲਾ--(੫.) ਮਹੱਲਾ ਮਹਿਗਾ--(ਵਿ.) ਮਹਿੰਗਾ ਮਹਿੰਡ ਤਹਿੰਡ--(੫.) ਸੇਰ ਤੇਰ ਮਹਿੰਡਾ--(ਪੜ.) ਸੇਰ ਮਹਿੰਦੀ--(ਇ.) ਇਕ ਗਹਿਣਾ ਮਹੀ--(ਪੜ.) ਮਿਘੀ ਮਹੁਰੀ--(ਇ.) ਭੈੜੀ ਮੱਕ--(ਇ.) ਮਕਈ ਮਕਾਮੀ ਹੋਣਾ--(ਮੁਹਾ.) ਭੇਰਾ ਕਰਨਾ 'ਮਕਾਲਾ--(੫.) ਮੁਕਾਲਾ ਮੰਗਤ--(੫.) ਮਾਂਗਤ ਮੰਗਤਿਆਂ ਤੀ ਮੈਗਣਾ ਲਾਣਤੀਆਂ ਨਾ ਕੰਮ--(ਅਖੋ.) ਗ਼ਰੀਬ ਕੋਲੋਂ ਮੈਗਣ ਦੀ ਨਿੰਦਾ ਵਜੋ ਵਰਤਦੇ ਹਨ

097ਟਟਹ ਊ #ਕਿਗੁੰਕ5 0075/ (07379 /॥0%:7810ੁ3900709.ਹ7ਹ