ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੩


ਮਗਰ

ਮਂਗਰ--(੫:) ਮਗਰ

ਮਗਰਾਂ--(ਇ.) ਸੌਰ, ਸੌਰਾਂ

ਮਮਗਰਾਈ--(ਇ.) ਮਰਗਾਈ

ਮੰਗਲਾ ਮਾਈ-(ਇ.) ਇਕ ਦੇਵੀ ਦਾ ਨਾਂ ਜਿਸ ਦਾ ਅਸਥਾਨ ਜਿਹਲਮ ਦੀ ਤਸੀਲ ਵਿਚ ਹੈ

ਮੈਗਲਾਰ--(4:) ਮੰਗਲਵਾਰ ਰ੍

'ਮੰਗਲਾਰੀ")

ਮੌਗਲਾਰੇ"? (ਕ੍ਰਿ. ਵਿ.) ਮੈਗਲਵਾਰ ਨੂੰ

ਮੰਗਾਲੈ" _!

'₹

ਮਚਕੱਲੀ ਰ੍ < ੮(ਇ.) ਖਿਚਕਿੱਲੀ ਮਚਕ੍ਰਿੱਲੀ ]

ਮਚਕ੍ਰਿਲੀਆਂ ਮਾਰਨੀਆਂ--(ਮੁਹਾ) ਬਿੱਲੀ ਪਾਉਣਾ

ਮਛੰਦਰ--(ਵਿ.) ਸ਼ਰਾਰਤੀ, ਨਟਖਟ

ਮਛਿੱਫੀ--(ਇ.) ਮਨਫਿੱਟੀ

ਮਛਆ--(੫.) ਛੋਟੀ ਕਿਸ਼ਤੀ

ਮਸਮੂਾਨ-(੪) ਮਹਿਮਾਨ

ਮਜਮੂਨੀ --(ਇ.) ਮਹਿਮਾਨੀ

ਮਜਮੂਹਾਨੀਆਂ ਖਾਣੀਆਂ--(ਮੁਹਾ.) ਮਹਿਮਾਨੀਆਂ ਖਾਣੀਆਂ

'ਮਮਜਲ--(ਇ.) ਨੜੋਆ

ਮਜਲੇ (ਜਾਣਾ) ਵੈਣਾ--(ਮੁਹਾ.) ਨੜੋਏ ਜਾਣਾ

ਮੈਜਾਲੀ--(ਇ.) ਗਿੱਝ

ਮੌਜੀ ਨਾਲ ਮੌਜੀ ਹੋਈ ਗਸ਼ਣ--(ਮੁਹਾ.) ਬਹੁਤ ਕਮਜ਼ੋਰ ਹ ਜਾਣਾ

ਮੌਜੀ ਉੱਪਰ ਬਾਹੀ ਸ਼ੋੜਨ--(ਮੁਹਾ,) ਮੰਜੇ ਤੇ ਪਾ ਛੱਡਣਾ

ਮਜੇਰਾ-(੩) ਮੁਜ਼ਾਰਾ

ਸੇ-ਬਲ--(ਵਿ.) ਮੱਝਲ

ਮਬਲਾ (ਲਹਿੰ.)-(4.) ਤਹਿਮਤ

ਮਝੇਰੁ-(4-) ਮਹੀਆਂ

ਮੰਡਣਾ--(੍ਿ ਸਕ.) ਦੱਬ ਕੇ ਭਰਨਾ

ਮਣਕਤ--(ਇ.) ਮਣਾਂ ਦਾ ਤੋਲ, ਮਣਾਂ ਦਾ ਕੁਲ ਵਜ਼ਨ

ਮਣਤਾਰੁ-(ਵਿ.) ਅਣਤਾਰੂ

ਮੌਥੀ ਸੜਿਆ--(ਵਿ.) ਮੱਥਾ ਸੜਿਆ

ਮਥਿਉ" ਹਿਰਨੀ--(ਪੁਹਾ.) ਮਥਿਉ' ਹਰਨ

ਮਥੁੰਨ-(ਵਿ.) ਬਥੂੰਨ

ਮੰਦਰਾਵਣੀ--(ਇ.) ਮੌਂਧਾਵਣੀ

ਮਲ.) ਆਲ

ਮੰਧੂਲ

ਮਲਿਆਰ

ਮੰਧੂਲ ਆਣਨਾ

ਵਿ (ਮੁਹਾ.) ਅਧਮੂਲ ਲਿਆਉਣਾ ਮਧੂਲ ਆਣਨਾ ਮੰਧੂਲ ਆਵਣਾ ਹ

(ਮੁਹਾ.) ਪੰਗਾ ਆਉਣਾ

'ਮਧੂਲ ਆਵਣਾ ਮੰਧੂਲ ਦੇਣਾ

ਲਿ (ਮੂਹਾ.) ਅਧਮੂਲ ਦੇਣਾ ਮਧੂਲ ਦੇਣਾ ] ਮੰਧੂਲ ਮਚਾਣਾ

ਲਿ (ਮੂਹਾ.) ਅਧਮੂਲ ਪਾਉਣਾ ਮਧੂਲ ਮਚਾਣਾ ਤ ਮੰਨਿਆ ਤਾੰ ਗੁਰ ਦੇ, ਨਹੀ) __ ਤਾਂ ਕੰਧੀ ਨਾ ਲੰ ਗਿ ਸਤਕਾਰ ਰਲਮਨ ਨੈ ਤਾਂ ਹੋ ਸਭ ਮੰਨਣ ਨਾਲ ਹੀ ਹੁੰਵਾ ਤਾਂ ਕੱਚ ਸਿ ਮੰਨੇ! ਨੂ ਨਹੀਂ ਤਾਂ ਕੁਝ ਵੀ ਨਹੀਂ

ਮੂੰਬੀ--(ਇ.) ਅਫੀਮ ( ਬੱਚਿਆਂ ਦੀ ਬੋਲੀ ਵਿਚ) ਮਮਾਰਖ (ਲਹਿੰ.)--(ਇ.) ਮੁਬਾਰਕ

ਮਮਾਰਖ ਬੱਲਣੀ--(ਮੁਹਾ.) ਮੁਬਾਰਕ ਲੈਣੀ

ਮਰ੍ਹਸਾ- (੪) ਅਮਰੱਸਾ

ਮਰਜੀ ਰੱਬੈ ਨੀ--(ਇ.) ਰੱਬੈ ਨੀ ਮਰਜੀ, ਮਰਜੀ ਰੱਥ ਵੀ ਮਰਦਾਂ ਨੇ ਮਰਦਾਨ--(ਕ੍ਰਿ. ਵਿ.) ਐਲਾਨੀਆਂ

ਮਰਨ ਮਰ੍ਹੰਦੇ--(ਇ.) ਮਰਨ ਮਰਾਂਦ

ਮਰੋਂਬਤ--(ਇ.) ਮਰੱਵਤ

ਮਰੱਬਤ ਕਰਨੀ--(ਮੁਹਾ.) ਅਹਿਸਾਨ ਕਰਨਾ

ਮਰੱਬਤੀ _(ਵਿ.) ਮੁਰੱਵਤੀ

'ਮਰਵਲ--(ਇ.) ਮਲਮਲ

ਮਰ੍ਹਾਜ-(ਪੂ) ਲਾੜਾ

ਮਰ੍ਹਾਣਾ--(ਵਿ. ਪੂ.) ਮਹਿੰਰਾਂ ਦੇ ਪਰਵਾਰ ਦਾ ਮਰਾੜ--(੫.) ਸੋਇਆ ਹੋਇਆ ਪਸ਼ੂ

ਮਰੀ ਕੈ ਮਿੱਟੀ ਹੋਈ ਗਸ਼ਣਾ-(ਮੁਹਾ.) ਮਰ ਕੇ ਸਿੱਫੀ ਹੋ

ਜਾਣਾ

ਮਰੀ ਗਏ ਮਰਦੂਦ ਨਾ ਫਾਤਿਆ ਨਾ ਦਰੂਦ--(ਅਖੋ.)

ਜਦੋਂ" ਕੋਈ ਕੁੱਤੇ ਦੀ ਮੌਤ ਮਰੇ ਤਾਂ ਕਹਿੰਦੇ ਹਨ ਮਰੀ ਢਹਿਣਾ। ਮਰੀ ਲਰਿਲਾ/ ਮਰ ਲਹਿਣਾ ਮਲ--(ਇ.) ਕਾਂਗ ਦਾ ਚਿੱਕੜ, ਰੱਲ 'ਮਲਤ--(ਵਿ.) ਮਲਿਆ ਦਲਿਆ, ਘਸਿਆ ਹੋਇਆ ਮਲੱਲੇ "ਚ ਰੱਖਣਾ--(ਮੁਹਾ:) ਸ਼ਕ ਸੈਸੇ ਵਿਚ ਰੱਖਣਾ ਮਲਵਾ--(੫.) ਮਲਬਾ ਮਲਾ--(ਵਿ.) ਮੈਲੇ ਦਿਲ ਵਾਲਾ 1. ਮਲਿਆਰ--(ਊ.) ਅਰਾਈਂ ____` 0ਨਟ€ਹ ££ #ਗਹੁੰਕ? ਹਮੈਕ/ 10ਗ) 7#॥%:78ਗੁੰਕ50000.ਹਹ