ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੪

ਮਲਿਆਰੀ

ਮਲਿਆਰੀ--(ਇ.) ਅਰਾਇਣ

--ਭਾਰ ਪਿਆ ਮਲਿਆਰੀ ਕੀ ਜਤ ਚਾਈ ਚਾਈ ਮਾਰੈ ਖਾਰੀ ਕੀ] ਖਾਰੀ ਮਲੀ (ਮੌਲੀ)--(ਇ.) ਖੂਨ ਦੀ ਖ਼ਰਾਬੀ ਮੱਲੀ--(ਇ.) ਆਢਾ

ਮੇਲੀ ਲਾਣੀ--(ਮੁਹਾ.) ਆਢਾ ਲਾਉਣਾ ਮਲੂਣਾ-(ਵਿ.) ਮੈਲਾ

ਮਲ੍ਹੋਣਾ-(ਕਿ. ਸਕ.) ਮਲਣਾ

ਮੜਦ--(4-) ਮਰਦ

ਮੜਦਾਨਾ

_ #((ਵਿ.) ਮਰਦਾਨਾ, ਮਰਦਾਵਾਂ

ਮੜਦਾਵਾਂ

ਮੜ੍ਰੱਠੀ--(ਇ.) ਪੜਫੱਤੀ

ਮੜਿੱਲੀ--(ਇ.) ਚਰਖੇ ਦੀ ਵਿਚਕਾਰਲੀ ਮੁੰਨੀ ਮੜੇ--(ਅਵ.) ਅੜੀਏ

ਮੜੂਕ--(4.) ਪੰਗਾ

ਮੜੁਕ ਆਵਣਾ-(ਮੁਹਾ.) ਮੂੜਾ ਆਉਣਾ ਮੜੂਕ ਦੇਣਾ-(ਮੁਹਾ,) ਦੂੜਾ ਦੇਣਾ

ਮੜ੍ਹਕ ਲੈਣਾ--(ਮੁਹਾ.) ਪੈਂਗਾ ਲੈਣਾ

ਮਾ ਜਹੀ ਮਾਸੀ, ਕੰਧ ਕਣੇਂ ਤੇ ਜਾਸੀ--(ਅਖੋ.) ਭਾਵ ਹਰ ਚੀਜ਼ ਆਪਣੇ ਅਸਲੋਂ ਤੇ ਜਾਂਦੀ ਫੈ

ਮਾਂ ਮਣਸੈ ਧੀ ਖਾਐ, ਘਰੈ ਨੀ ਬਲਾ ਬਾਹਰ ਨਾ ਜਾਐ

--(ਅਧੋ.) ਯੰਨ੍ਹਾਂ `ਵੰਡੋ ਸ਼ੀਰਨੀਆਂ, ਮੂੜ ਮੁੜ

ਆਪਣਿਆਂ

ਮਾਉ ਨੀ ਸੌਕਣ, ਧੀਉ ਨੀ ਸਹੇਲੀ (ਸ੍ਰੈਲੀ)--(ਅਖੋ.)

੍‌ ਮਾਂ ਦੀ ਸੋਂਕਣ, ਧੀ ਦੀ ਸਹੇਲੀ ਮਾਇਆਂ। (ਇ.) ਮਾਇਆ, ਮਾਵਾ

ਮਾਈ .]

ਮਾੰਹ-(ਅਵ.) ਮੈਨੂੰ

ਮਾਂਹਗਾ-(੪) ਮਾਘਾ

'ਮਮਾਹਿਆਂ-(4-) ਨੱਥ ਤਵੀਤੜੀਆਂ ਆਦਿ ਦੀ ਵੀਲਾਂ ਵਿਢ ਅਟਕਾਉਣ ਵਾਲੀ ਕੁੰਡ

ਮਾਂਘਾ-(੫.) ਮਾਘ

ਮਾਜੂੰ- (੫. ਮਾਲੁ

ਮਾਬ--(ਇ.) ਮਾਂਝ ੍ ਰ੍

ਮਾਣ-(੪.) ਸ਼ਤੀਰੀਆਂ ਦਾ ਸਮੂਹ ਜੋ ਦਰਿਆ ਰਾਹੀ" ਹੋਠ ਭੇਜਿਆ ਜਾਂਦਾ ਹੈ

ਮਾਤਾਂ--(ਇ.) ਮਾਤਾ (ਚੇਚਕ)

੭੪ ਮਿੰਝ

ਮਾਂਦਗੀ--(ਇ.) ਬੀਮਾਰੀ, "ਬਾਹਰ ਬਹਾਨਾ ਮਾਂਦਗੀਆਂ ਦਾਂ: ਅੰਦਰ ਮਰਜ ਪਿਰਮ ਦੀ" (ਸੈਫ਼ੁਲ) (ਲਾ. ਕਰਿ. ਕਟਣੀ, ਬਾਗਣੀ, ਦੇਖ਼ਣੀ)

ਮਾਦਰਗਾਹ--(ਵਿ. ਪੂ.) ਇਕ ਗਾਲ੍ਹ

ਮਾਦਰਗਾਹੀ--(ਇ.) ਇਕ ਗਾਲ੍ਹ

ਮਾਂਦੜਾ-(ਵਿ.) ਮਾਂਦਾ

ਮਾਨਣੀ--(ਇ.) ਮਾਨ

ਮਾਂਬਲਾ--(ਪੁ.) ਮਾਮਲਾ

ਮਾਮਕਾ--(ਵਿ:) ਮਾਮੇ ਦਾ

ਮਾਮਕੇ--(4.) ਸਾਸੇ ਦਾ ਪਰ, ਮਾਸੇ ਦਾ ਪਿੰਡ

ਮਾਰਿਉ" ]

ਮਾਰਿਆਂ [ (ਕਿ. ਵਿ.) ਮਾਰੇ

ਮਾਰੇ"

ਡੀ ਮਾਰੀ ਨਾ--(ਕਿ. ਵਿ.) ਮਾਰੀ ਦਾ ਮਾਰੂ ਵਤਾਉ--(.) ਭੜਥੇ ਵਾਲਾ ਮੋਟਾ ਵੈਂ ਗਣ ਮਾਲਾ ਨੇ ਮਣਕੇ) ਕਰ? (ਮੂਹਾ.) ਮਾਲਾ ਸਿਮਰਨ; ਹਾਰ ਸਿੰਬਰਨਾ ] ਮਾਵਾਂ-(੫.) ਸਾਮਾ ਮਾਵੀ"-(ਇ.) ਮਾਮੀ ਮ੍ਰਾੜ ਤੁਹਾੜ-੬ਇ.) ਮੇਰ ਤੇਰ ਮਾੜਕਾ--(ਵਿ.) ਮਾੜਾ ਮੂਾੜਾ--(ਖੜ.) ਮੇਗਾ ਮਿਆਣਾ--(੫.) ਸੱਯਦ, ਸੱਯਦ-ਜ਼ਾਵਾ ਮਿੱਸ-(ਇ.) ਮਿੱਸਾ ਆਣਾਂ ਮਿੱਸਾ ਭੋਹ-(੫.) ਮੁੰਗੀ ਸੋਠ ਆਦਿ ਦੇ ਸੁੱਕੇ ਪੱਤੇ ਅਤੇ ਡੰਡੀਆਂ ਦਾ ਚਾਰਾਂ

ਹਿ ਹਰਬਾਨਗੀ ਮਿਹਰਬਾਨੀ ਮਿਹਰਵਾਨਗੀ

ਮਿਹਰੀ ਔਂਛਣਾ--(ਮੁਹਾ.) ਮਿਹਰਬਾਨ ਹੋਣਾ ਮਿੱਕਣਾ--(ਕ੍ਰਿਸਕ.) ਮਿੱਚਣਾ

ਮ੍ਹਿਕੀ]

ਮਿਘੀ?(ਪੜ,) ਮੈਨੂੰ

ਮਿੰਘੀ/

ਸਿੱਖ-(੬) ਮਿੱਭ

ਮਿਜਮਾਨ--(੫.) ਮਹਿਮਾਨ

ਮਿਜਮਾਨੀ- (ਇ.) ਮਹਿਮਾਨੀ

ਮਿਜਮਾਨੀਆਂ ਖਾਣੀਆਂ - (ੁੱਹਾ) ਮਹਿਮਾਨੀਆੰਂ ਖਾਣਾ ਮਿੰਝ--(ਇ.) ਸਿੱਭ

0720 5) #ਿਗੁੰਰ£ ਹ9705/ 4073)।॥੧੧੧78/0ੁ300000.0ਹ