ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੫

ਮਿੰਝ ਕੱਢੀ ਛੋੜਨੀ

ਮਿੰਬ ਕੱਢੀ ਛੋੜਨੀ--(ਮੁਹਾ.) ਮਿੱਥ ਕੱਢ ਛੱਡਣੀ

ਮਿਟਣਾ--(ਕਿ ਅਕ.) ਸਿਮਟਣਾ

ਮਿਣਿਆ ਹੋਇਅਆ--(ਵਿ.) ਧਨ ਹੁੰਦਿਆਂ ਹੈਂਕੜ ਨਾ ਕਰਨ ਵਾਲਾ

ਮਿਟੀ ਕੈ ਖਾਣਾ--(ਮੁਹਾ.) ਆਪਣੀ ਔਕਾਤ ਅਨੂਸਾਰ ਗੁਜ਼ਾਰਾ ਕਰਨਾਂ

ਮਿਟੀ ਕੈ ਬਹਿਣਾ-(ਨਹਾ.) ਨਿਚਲੇ ਹੋ ਕੇ ਬਹਿਣਾ

ਮਿਠਲਾਸ--(ਇ.) ਮਿਠਾਸ

ਮਿੱਠੀ-(ਇ.;) ਚੁੰਮੀ

ਮਿੱਠੀ ਚੋਣ--(ਇ.) ਥੋਹੜੀ ਥੋਹੜੀ ਚੋਰੀ ਕਿ ਪਤਾ ਹੀ ਨਾ

ਲੱਗੇ ਚੋਣੇ ਚੁਣਨਾ--(ਮੁਹਾ.) ਹੌਲੀ ਹੋਲੀ ਇਸ ਤਰਾਂ ਲੂਟਦਾ ਜਾਣਾ ਕਿ ਪਤਾ ਹੀ ਨਾ ਲਗੇ

ਮਿਣਤਰੀ--(ਇ.) ਮਿਣਤੀ

ਮਿੰਧਣਾ--(ਕਿਿ. ਅਕ.) ਸਿੱਧਣਾ

ਮਿੰਨਾ--(ਅਵ.) ਕਾਕਾ, ਮੱਲਾ

ਮਿੰਨੀ--(ਇ.) ਮਿੰਨਤ

ਮਿੰਨੀਆਂ ਕਰਨੀਆਂ--&ਹ:) ਸਿੰਨਤਾਂ ਕਰਨਾ

ਮਿਲਣਾ ਭਿਟਣਾ--(ਕ੍ਰਿ. ਅਕ.) ਮਿਲਣਾ ਜੂਲਣਾ

ਮਿੱਲੀ ਭਿੱਟੀ ਕੈ ਵਰਤਣਾ--(ਮੁਹਾ.) ਮਿਲ _ਜੂਲ ਕੇ ਰਹਿਣਾ

ਮਿਲਖ ਮੇਲੀ ਆਣਨਾ--(ੁਹਾ.) ਮਿਲਖ ਮੇਲ ਲਿਆਉਣਾ

ਮਿਲਤੀ- (ਵਿ. ਮਿਲਾਪੜਾ

ਅੜੇ 16੪੩) ਅੜੀਏ

ਮਿੜੈ

ਮੀਹ ] (ਪੜ) ਜਿਹੀ

ਮੀਹਕੀ

ਮੀਹਣਾ --(੫:) ਮਿਹਣਾ ਮੀਹਣਾ ਤਾਹਣਾ-(8) ਤਾਹਨਾ ਮੇਹਣਾ ਦਲ, ਆਜ਼ਾਚੀ

<>% ਹੈਂ

ਮਿੱਠੀ

ਮੁਆਹ-(੬ --ਖਲ ਮੁਆਹ-6੬੬.) ਪੂਰੀ ਖੁ

ਮੁਸ਼ਕਿਆਲਾ-(€ਿ) ਮੁਸ਼ਕ ਵਾਲਾ

ਮੁਸੂਣਾ . ਅਕ.) ਬੂਸਣਾ, ਬੁੱਸ ਜਾਣਾ

ਮੁੱਸ੍ਹੀ ਜਾਣਾ 4

ਮੁਸਣਾ-ਕਿੱ- ਸਕ.) ਮੋਹਣਾ, ਮੁੱਠਣਾ, 'ਜੋ ਤੱਕੇ ਸੋ ਉਠ ਨਾ ਸਕੇ, ਹਰ ਇਕ ਦਾ ਦਿਲ ਮੁੱਸੇ" (ਸੈਫ਼ੂਲ ਮਲੂ.)

ਮੁਸਲਮਾਨੀਆ-6੬) ਸੂਨਤਾਂ

9੫ ਮੁੰਢ ਕਦੀ'ਵ

--ਮੁਸਲਮਾਨੀਆਂ ਬਹਾਣਾ-(ਦੁਹਾ:) ਸੂਨਤਾਂ ਕਰਨਾ

ਮੁਸਲਮੱਕਾ--(ਵਿ.) ਮੁਸਲੱਕਾ

ਮੁਹਰ--(ਇ.) ਪਹਿਲ

--ਮੁਹਰ ਮਾਰਨੀ-(ਮੁਹਾ.) ਪਹਿਲ ਕਰਨੀ

ਮੁਹਾਠ ਪੌੜਨੀ--(ਮੁਹਾ.) ਮੁਹਾਠ ਮੱਲਣੀ

ਮੋਹਲਾ--(੫.) ਇਕ ਪਰਕਾਰ ਦੀ ਫੁਲਕਾਰੀ, _ਜਿਸ ਦੀ ਜ਼ਮੀਨ ਚਿੱਟੀ ਹੁੰਢੀ ਹੈ

ਮੁਹਾਣਾ--(ਕ੍ਰਿ. ਸਕ.) ਮੁਹਾਉਣਾ

ਮੁਹਾਂਡਾ-(ਪੁ.) ਐਣਾ

ਮੁਹਾਰ--(ਇ.) ਕਰਾਇਆ

ਮੁਹਾੜ-`(੧) ਪਵੈਦ

ਮੁਹਾੜ ਪੈਣਾ--(ਮੁਹਾ.) ਲੋਕਾਂ ਦੀ ਆਵਾਜਈ ਹੋਣੀ

ਮੁੱਕ ਆਵਣਾ--(ਮੁਹਾ.) ਮੁੱਕਣ ਤੇ ਆਉਣ

ਮੁਕਣੀ ਗੱਲ।

ਮੁਕਨੀ ਗੱਲ ਹੱ ਵਿ.) ਮੁਕਦੀ ਗੱਲ

ਮੁਕਲੇਰਾ--(ਵਿ.) ਮੋਕਲਾ ਮੁਖ਼ਤਾ-(ਵਿ.) ਮੋਕਲਾ

ਮੁਖ਼ਤੇ ਨਾ ਮਾਲ)

ਨੈ (ਪੂ.) ਮੁਫਤ ਦਾ ਮਾਲ ਮੁਖ਼ਤੇ ਨਾ ਮਾਲ ] ਮੁਖਤੇਰਾ--(ਵਿ.) ਮੁਕਲੇਰਾ (ਲੇ 1 ਦਾਲ ਨ ਨੀ ੩) ਮੂਗੀ ਮੁੰਗੀ ਨੀ ਦਾਲ ] ਮੁੱਚ (ਲਹਿੰ.)-(ਕ੍ਰਿ - ਵਿ.) ਬਹੁਤ ਮੁੱਛਲ ਖ਼ਾਸ਼ਾ-(4.) ਬਹੁਤ ਹੀ ਪਤਲਾ ਖ਼ਾਸ਼ਾ ਮੈਜਣਾ--(ਕਿ- ਸਕ.) ਭੇਜਣਾ ਮੁਬਾਖਰਾ _ (੫) ਸਾਝਰਾਂ

ਮੁਬਾਖੜੇ (ਕ੍ਰਿ. ਵਿ.).1 ਸਾਹਝਰੇ

ਠ੍ [ਰੇ ਚਾਰਾ

ਮੁੱਠੀ

ਮੁੱਠੀ ਨਾ ਮਾਲ- (ਖ.) ਏੱਠ ਦਾ ਮਾਲ ਮੁੰਡ (੫੭) ਲੰਡ

ਮੁੰਡਾ (ਵਿ.).1 ਲੰਗੜਾ

ਮੁੰਡੀ-(ਇ.) ਧੌਣ

ਮੁੰਢ ਕਦੀਮ (00 ਬਬਈੀਮ ਮੁੱਢ ਕਦੀ'ਵ

07020 7 /ਗਹੁੰਕ£ 07&/ 0739 / #00:78ਗੁੱਕ60106.ਹ76