ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

- ਜਾਪ ਸਾਹਿਬ ( ੧੭ ) ਸਟੀਕ WAAAAAAAAAAAAAAAAAAAAAAAAAWWAMAAKLADA ਸਭਨਾਂ ਉਤੇ ਦਯਾ ਕਰਨ ਵਾਲੇ ( ਤੈਨੂੰ ਨਮਸਕਾਰ ਹੈ । ਹੇ ਸਾਰੇ ਰੂਪਾਂ ਵਾਲੇ ! (ਤੈਨੂੰ ਨਮਸਕਾਰ ਹੈ। ਹੇ ਸਭਨਾਂ ਦੇ - ਰਾਜੇ ! (ਤੇਨੂੰ) ਨਮਸਕਾਰ ਹੋ ॥੧੯॥ - ਨਮੋ ਸਰਬ ਥਾਪੇ ॥ ਨਮੋ ਸਰਬ ਬਾਪੇ ॥ ਨਮੋ ਸਰਬ ਕਾਲੇ ॥ ਨਮੋ ਸਰਬ ਪਾਲੇ॥ ੨੦ ॥ ਨੂੰ ਸਰਬਕਾਲ=ਵਾਹਿਗੁਰੂ ਦਾ ਨਾਮ ਹੈ। ਹੇ ਸਭ ਨੂੰ ਖਪਉਣ ਵਾਲੇ ! (ਤੈਨੂੰ) ਨਮਸਕਾਰ ਹੈ ।ਨੂੰ ਹੇ ਸਭ ਨੂੰ ਸਬਰ ਕਰਨ ਵਾਲੇ ! (ਤੈਨੂੰ ਨਮਸਕਾਰ ਹੈ । ਹੇ ਸਰਬ ਕਾਲ । (ਤੈਨੂੰ) ਨਮਸਕਾਰ ਹੈ । ਹੇ ਸਰਬ ਪਾਲਕ ! (ਤੈਨੂੰ) ਨਮਸ਼ਕਾਰ ਹੈ ॥੨੦॥ - ਨਮਸਤੱਸਤੁ ਦੇਵੈ ॥ ਨਮਸਤੰ ਅਭੇਵੈ ॥ ਨਮਸਤੰ ਅਜਨਮੇ ॥ ਨਮਸਤੇ ਸੂਬਨਮੇ ॥੨੧॥ ਦੇਵ=(ਦੇਵ=ਕਰਮ ਫਲ ਪੁਦਾਤਾ ਵਾਹਿਗੁਰੁ ਪਾਰਬ੍ਰਹਮ । ਝੂ ਅਭੇਵ=(ਭੇਦ-ਭੇਦ, ਅੰਤਰਾ) ਭੇਦ ਰਹਿਤ, ਜਿਸਦਾ ਭੇਦ ਝੋ ਨ ਪਾਇਆ ਜਾਏ । ਪੜਦੇ ਤੋਂ ਰਹਿਤ । ਸੁਬਨ= $ ਸਨ | ਮਯ) ਪੁਤ ਰੂਪ, ਸੰਤਾਨ ਰੂਪ ॥ ਹੇ ਕਰਮ ਫਲ ਦੇਣ ਵਾਲੇ । ਤੈਨੂੰ ਨਮਸਕਾਰ ਹੈ । ਹੇ ਭੇਦ ਰਹਿਤ ! ਤੈਨੂੰ ਨਮਸਕਾਰ ਹੈ । ਹੇ ਜਨਮ ਰਹਤ । ਤੇਨੂੰ ਛੂ ਨਮਸਕਾਰ ਹੈ । ਹੇ ਪੁਤਰ ਰੂਪ । ਤੈਨੂੰ ਨਮਸਕਾਰ ਹੈ; ਅਰਥਾਤ ਨੂੰ =ਉਹ ਆਪੇ ਹੀ ਜਨਮ ਰਹਿਤ ਤੇ ਸੰਤਾਨ ਸਰੂਪ ਹੈ) ॥੨੧ ॥੬ ਨਮੋ ਸਰਬ ਗਉਨੇ ॥